ਨਦਰਿਕਰਹਿਜੇਆਪਣੀਤਾਂਆਪੇਲੈਹਿਸਵਾਰਿ॥
ਨਾਨਕਗੁਰਮੁਖਿਜਿਨੑੀਧਿਆਇਆਆਏਸੇਪਰਵਾਣੁ॥੬੩॥
ਜੋਗੁਨਭਗਵੀਕਪੜੀਜੋਗੁਨਮੈਲੇਵੇਸਿ॥
ਨਾਨਕਘਰਿਬੈਠਿਆਜੋਗੁਪਾਈਐਸਤਿਗੁਰਕੈਉਪਦੇਸਿ॥੬੪॥
ਚਾਰੇਕੁੰਡਾਜੇਭਵਹਿਬੇਦਪੜਹਿਜੁਗਚਾਰਿ॥
ਨਾਨਕਸਾਚਾਭੇਟੈਹਰਿਮਨਿਵਸੈਪਾਵਹਿਮੋਖਦੁਆਰ॥੬੫॥
ਨਾਨਕਹੁਕਮੁਵਰਤੈਖਸਮਕਾਮਤਿਭਵੀਫਿਰਹਿਚਲਚਿਤ॥
ਮਨਮੁਖਸਉਕਰਿਦੋਸਤੀਸੁਖਕਿਪੁਛਹਿਮਿਤ॥
ਗੁਰਮੁਖਸਉਕਰਿਦੋਸਤੀਸਤਿਗੁਰਸਉਲਾਇਚਿਤੁ॥
ਜੰਮਣਮਰਣਕਾਮੂਲੁਕਟੀਐਤਾਂਸੁਖੁਹੋਵੀਮਿਤ॥੬੬॥
ਭੁਲਿਆਂਆਪਿਸਮਝਾਇਸੀਜਾਕਉਨਦਰਿਕਰੇ॥
ਨਾਨਕਨਦਰੀਬਾਹਰੀਕਰਣਪਲਾਹਕਰੇ॥੬੭॥
ਸਲੋਕਮਹਲਾ੪॥
ੴਸਤਿਗੁਰਪ੍ਰਸਾਦਿ॥
ਵਡਭਾਗੀਆਸੋਹਾਗਣੀਜਿਨੑਾਗੁਰਮੁਖਿਮਿਲਿਆਹਰਿਰਾਇ॥
ਅੰਤਰਿਜੋਤਿਪਰਗਾਸੀਆਨਾਨਕਨਾਮਿਸਮਾਇ॥੧॥
ਵਾਹੁਵਾਹੁਸਤਿਗੁਰੁਪੁਰਖੁਹੈਜਿਨਿਸਚੁਜਾਤਾਸੋਇ॥
ਜਿਤੁਮਿਲਿਐਤਿਖਉਤਰੈਤਨੁਮਨੁਸੀਤਲੁਹੋਇ॥
ਵਾਹੁਵਾਹੁਸਤਿਗੁਰੁਸਤਿਪੁਰਖੁਹੈਜਿਸਨੋਸਮਤੁਸਭਕੋਇ॥
ਵਾਹੁਵਾਹੁਸਤਿਗੁਰੁਨਿਰਵੈਰੁਹੈਜਿਸੁਨਿੰਦਾਉਸਤਤਿਤੁਲਿਹੋਇ॥
ਵਾਹੁਵਾਹੁਸਤਿਗੁਰੁਸੁਜਾਣੁਹੈਜਿਸੁਅੰਤਰਿਬ੍ਰਹਮੁਵੀਚਾਰੁ॥
ਵਾਹੁਵਾਹੁਸਤਿਗੁਰੁਨਿਰੰਕਾਰੁਹੈਜਿਸੁਅੰਤੁਨਪਾਰਾਵਾਰੁ॥
ਵਾਹੁਵਾਹੁਸਤਿਗੁਰੂਹੈਜਿਸਚੁਦ੍ਰਿੜਾਏਸੋਇ॥
ਨਾਨਕਸਤਿਗੁਰਵਾਹੁਵਾਹੁਜਿਸਤੇਨਾਮੁਪਰਾਪਤਿਹੋਇ॥੨॥
ਹਰਿਪ੍ਰਭਸਚਾਸੋਹਿਲਾਗੁਰਮੁਖਿਨਾਮੁਗੋਵਿੰਦੁ॥
ਅਨਦਿਨੁਨਾਮੁਸਲਾਹਣਾਹਰਿਜਪਿਆਮਨਿਆਨੰਦੁ॥
ਵਡਭਾਗੀਹਰਿਪਾਇਆਪੂਰਨਪਰਮਾਨੰਦੁ॥
ਜਨਨਾਨਕਨਾਮੁਸਲਾਹਿਆਬਹੁੜਿਨਮਨਿਤਨਿਭੰਗੁ॥੩॥
ਮੂੰਪਿਰੀਆਸਉਨੇਹੁਕਿਉਸਜਣਮਿਲਹਿਪਿਆਰਿਆ॥
ਹਉਢੂਢੇਦੀਤਿਨਸਜਣਸਚਿਸਵਾਰਿਆ॥
ਸਤਿਗੁਰੁਮੈਡਾਮਿਤੁਹੈਜੇਮਿਲੈਤਇਹੁਮਨੁਵਾਰਿਆ॥
ਦੇਂਦਾਮੂੰਪਿਰੁਦਸਿਹਰਿਸਜਣੁਸਿਰਜਣਹਾਰਿਆ॥
ਨਾਨਕਹਉਪਿਰੁਭਾਲੀਆਪਣਾਸਤਿਗੁਰਨਾਲਿਦਿਖਾਲਿਆ॥੪॥
ਹਉਖੜੀਨਿਹਾਲੀਪੰਧੁਮਤੁਮੂੰਸਜਣੁਆਵਏ॥
ਕੋਆਣਿਮਿਲਾਵੈਅਜੁਮੈਪਿਰੁਮੇਲਿਮਿਲਾਵਏ॥