GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1422
0:00 0:00
ਅੰਗ 1422
0:00 0:00
Display Settings
ਹਉਜੀਉਕਰੀਤਿਸਵਿਟਉਚਉਖੰਨੀਐਜੋਮੈਪਿਰੀਦਿਖਾਵਏ
ਨਾਨਕਹਰਿਹੋਇਦਇਆਲੁਤਾਂਗੁਰੁਪੂਰਾਮੇਲਾਵਏ॥੫॥
ਅੰਤਰਿਜੋਰੁਹਉਮੈਤਨਿਮਾਇਆਕੂੜੀਆਵੈਜਾਇ
ਸਤਿਗੁਰਕਾਫੁਰਮਾਇਆਮੰਨਿਸਕੀਦੁਤਰੁਤਰਿਆਜਾਇ
ਨਦਰਿਕਰੇਜਿਸੁਆਪਣੀਸੋਚਲੈਸਤਿਗੁਰਭਾਇ
ਸਤਿਗੁਰਕਾਦਰਸਨੁਸਫਲੁਹੈਜੋਇਛੈਸੋਫਲੁਪਾਇ
ਜਿਨੀਸਤਿਗੁਰੁਮੰਨਿਆਂਹਉਤਿਨਕੇਲਾਗਉਪਾਇ
ਨਾਨਕੁਤਾਕਾਦਾਸੁਹੈਜਿਅਨਦਿਨੁਰਹੈਲਿਵਲਾਇ॥੬॥
ਜਿਨਾਪਿਰੀਪਿਆਰੁਬਿਨੁਦਰਸਨਕਿਉਤ੍ਰਿਪਤੀਐ
ਨਾਨਕਮਿਲੇਸੁਭਾਇਗੁਰਮੁਖਿਇਹੁਮਨੁਰਹਸੀਐ॥੭॥
ਜਿਨਾਪਿਰੀਪਿਆਰੁਕਿਉਜੀਵਨਿਪਿਰਬਾਹਰੇ
ਜਾਂਸਹੁਦੇਖਨਿਆਪਣਾਨਾਨਕਥੀਵਨਿਭੀਹਰੇ॥੮॥
ਜਿਨਾਗੁਰਮੁਖਿਅੰਦਰਿਨੇਹੁਤੈਪ੍ਰੀਤਮਸਚੈਲਾਇਆ
ਰਾਤੀਅਤੈਡੇਹੁਨਾਨਕਪ੍ਰੇਮਿਸਮਾਇਆ॥੯॥
ਗੁਰਮੁਖਿਸਚੀਆਸਕੀਜਿਤੁਪ੍ਰੀਤਮੁਸਚਾਪਾਈਐ
ਅਨਦਿਨੁਰਹਹਿਅਨੰਦਿਨਾਨਕਸਹਜਿਸਮਾਈਐ॥੧੦॥
ਸਚਾਪ੍ਰੇਮਪਿਆਰੁਗੁਰਪੂਰੇਤੇਪਾਈਐ
ਕਬਹੂਹੋਵੈਭੰਗੁਨਾਨਕਹਰਿਗੁਣਗਾਈਐ॥੧੧॥
ਜਿਨੑਾਅੰਦਰਿਸਚਾਨੇਹੁਕਿਉਜੀਵਨਿੑਪਿਰੀਵਿਹੂਣਿਆ
ਗੁਰਮੁਖਿਮੇਲੇਆਪਿਨਾਨਕਚਿਰੀਵਿਛੁੰਨਿਆ॥੧੨॥
ਜਿਨਕਉਪ੍ਰੇਮਪਿਆਰੁਤਉਆਪੇਲਾਇਆਕਰਮੁਕਰਿ
ਨਾਨਕਲੇਹੁਮਿਲਾਇਮੈਜਾਚਿਕਦੀਜੈਨਾਮੁਹਰਿ॥੧੩॥
ਗੁਰਮੁਖਿਹਸੈਗੁਰਮੁਖਿਰੋਵੈ
ਜਿਗੁਰਮੁਖਿਕਰੇਸਾਈਭਗਤਿਹੋਵੈ
ਗੁਰਮੁਖਿਹੋਵੈਸੁਕਰੇਵੀਚਾਰੁ
ਗੁਰਮੁਖਿਨਾਨਕਪਾਵੈਪਾਰੁ॥੧੪॥
ਜਿਨਾਅੰਦਰਿਨਾਮੁਨਿਧਾਨੁਹੈਗੁਰਬਾਣੀਵੀਚਾਰਿ
ਤਿਨਕੇਮੁਖਸਦਉਜਲੇਤਿਤੁਸਚੈਦਰਬਾਰਿ
ਤਿਨਬਹਦਿਆਉਠਦਿਆਕਦੇਵਿਸਰੈਜਿਆਪਿਬਖਸੇਕਰਤਾਰਿ
ਨਾਨਕਗੁਰਮੁਖਿਮਿਲੇਵਿਛੁੜਹਿਜਿਮੇਲੇਸਿਰਜਣਹਾਰਿ॥੧੫॥
ਗੁਰਪੀਰਾਂਕੀਚਾਕਰੀਮਹਾਂਕਰੜੀਸੁਖਸਾਰੁ
ਨਦਰਿਕਰੇਜਿਸੁਆਪਣੀਤਿਸੁਲਾਏਹੇਤਪਿਆਰੁ
ਸਤਿਗੁਰਕੀਸੇਵੈਲਗਿਆਭਉਜਲੁਤਰੈਸੰਸਾਰੁ
ਮਨਚਿੰਦਿਆਫਲੁਪਾਇਸੀਅੰਤਰਿਬਿਬੇਕਬੀਚਾਰੁ
ਨਾਨਕਸਤਿਗੁਰਿਮਿਲਿਐਪ੍ਰਭੁਪਾਈਐਸਭੁਦੂਖਨਿਵਾਰਣਹਾਰੁ॥੧੬॥
ਮਨਮੁਖਸੇਵਾਜੋਕਰੇਦੂਜੈਭਾਇਚਿਤੁਲਾਇ
ਪੁਤੁਕਲਤੁਕੁਟੰਬੁਹੈਮਾਇਆਮੋਹੁਵਧਾਇ
ਦਰਗਹਲੇਖਾਮੰਗੀਐਕੋਈਅੰਤਿਸਕੀਛਡਾਇ