ਸਲੋਕਮਹਲਾ੫॥
ੴਸਤਿਗੁਰਪ੍ਰਸਾਦਿ॥
ਰਤੇਸੇਈਜਿਮੁਖੁਨਮੋੜੰਨਿੑਜਿਨੑੀਸਿਞਾਤਾਸਾਈ॥
ਝੜਿਝੜਿਪਵਦੇਕਚੇਬਿਰਹੀਜਿਨੑਾਕਾਰਿਨਆਈ॥੧॥
ਧਣੀਵਿਹੂਣਾਪਾਟਪਟੰਬਰਭਾਹੀਸੇਤੀਜਾਲੇ॥
ਧੂੜੀਵਿਚਿਲੁਡੰਦੜੀਸੋਹਾਂਨਾਨਕਤੈਸਹਨਾਲੇ॥੨॥
ਗੁਰਕੈਸਬਦਿਅਰਾਧੀਐਨਾਮਿਰੰਗਿਬੈਰਾਗੁ॥
ਜੀਤੇਪੰਚਬੈਰਾਈਆਨਾਨਕਸਫਲਮਾਰੂਇਹੁਰਾਗੁ॥੩॥
ਜਾਂਮੂੰਇਕੁਤਲਖਤਉਜਿਤੀਪਿਨਣੇਦਰਿਕਿਤੜੇ॥
ਬਾਮਣਬਿਰਥਾਗਇਓਜਨੰਮੁਜਿਨਿਕੀਤੋਸੋਵਿਸਰੇ॥੪॥
ਸੋਰਠਿਸੋਰਸੁਪੀਜੀਐਕਬਹੂਨਫੀਕਾਹੋਇ॥
ਨਾਨਕਰਾਮਨਾਮਗੁਨਗਾਈਅਹਿਦਰਗਹਨਿਰਮਲਸੋਇ॥੫॥
ਜੋਪ੍ਰਭਿਰਖੇਆਪਿਤਿਨਕੋਇਨਮਾਰਈ॥
ਅੰਦਰਿਨਾਮੁਨਿਧਾਨੁਸਦਾਗੁਣਸਾਰਈ॥
ਏਕਾਟੇਕਅਗੰਮਮਨਿਤਨਿਪ੍ਰਭੁਧਾਰਈ॥
ਲਗਾਰੰਗੁਅਪਾਰੁਕੋਨਉਤਾਰਈ॥
ਗੁਰਮੁਖਿਹਰਿਗੁਣਗਾਇਸਹਜਿਸੁਖੁਸਾਰਈ॥
ਨਾਨਕਨਾਮੁਨਿਧਾਨੁਰਿਦੈਉਰਿਹਾਰਈ॥੬॥
ਕਰੇਸੁਚੰਗਾਮਾਨਿਦੁਯੀਗਣਤਲਾਹਿ॥
ਅਪਣੀਨਦਰਿਨਿਹਾਲਿਆਪੇਲੈਹੁਲਾਇ॥
ਜਨਦੇਹੁਮਤੀਉਪਦੇਸੁਵਿਚਹੁਭਰਮੁਜਾਇ॥
ਜੋਧੁਰਿਲਿਖਿਆਲੇਖੁਸੋਈਸਭਕਮਾਇ॥
ਸਭੁਕਛੁਤਿਸਦੈਵਸਿਦੂਜੀਨਾਹਿਜਾਇ॥
ਨਾਨਕਸੁਖਅਨਦਭਏਪ੍ਰਭਕੀਮੰਨਿਰਜਾਇ॥੭॥
ਗੁਰੁਪੂਰਾਜਿਨਸਿਮਰਿਆਸੇਈਭਏਨਿਹਾਲ॥
ਨਾਨਕਨਾਮੁਅਰਾਧਣਾਕਾਰਜੁਆਵੈਰਾਸਿ॥੮॥
ਪਾਪੀਕਰਮਕਮਾਵਦੇਕਰਦੇਹਾਏਹਾਇ॥
ਨਾਨਕਜਿਉਮਥਨਿਮਾਧਾਣੀਆਤਿਉਮਥੇਧ੍ਰਮਰਾਇ॥੯॥
ਨਾਮੁਧਿਆਇਨਿਸਾਜਨਾਜਨਮਪਦਾਰਥੁਜੀਤਿ॥
ਨਾਨਕਧਰਮਐਸੇਚਵਹਿਕੀਤੋਭਵਨੁਪੁਨੀਤ॥੧੦॥
ਖੁਭੜੀਕੁਥਾਇਮਿਠੀਗਲਣਿਕੁਮੰਤ੍ਰੀਆ॥
ਨਾਨਕਸੇਈਉਬਰੇਜਿਨਾਭਾਗੁਮਥਾਹਿ॥੧੧॥
ਸੁਤੜੇਸੁਖੀਸਵੰਨਿੑਜੋਰਤੇਸਹਆਪਣੈ॥
ਪ੍ਰੇਮਵਿਛੋਹਾਧਣੀਸਉਅਠੇਪਹਰਲਵੰਨਿੑ॥੧੨॥
ਸੁਤੜੇਅਸੰਖਮਾਇਆਝੂਠੀਕਾਰਣੇ॥
ਨਾਨਕਸੇਜਾਗੰਨਿੑਜਿਰਸਨਾਨਾਮੁਉਚਾਰਣੇ॥੧੩॥
ਮ੍ਰਿਗਤਿਸਨਾਪੇਖਿਭੁਲਣੇਵੁਠੇਨਗਰਗੰਧ੍ਰਬ॥
ਜਿਨੀਸਚੁਅਰਾਧਿਆਨਾਨਕਮਨਿਤਨਿਫਬ॥੧੪॥
ਪਤਿਤਉਧਾਰਣਪਾਰਬ੍ਰਹਮੁਸੰਮ੍ਰਥਪੁਰਖੁਅਪਾਰੁ॥