ਜਿਹਸਿਮਰਤਗਤਿਪਾਈਐਤਿਹਭਜੁਰੇਤੈਮੀਤ॥
ਕਹੁਨਾਨਕਸੁਨਿਰੇਮਨਾਅਉਧਘਟਤਹੈਨੀਤ॥੧੦॥
ਪਾਂਚਤਤਕੋਤਨੁਰਚਿਓਜਾਨਹੁਚਤੁਰਸੁਜਾਨ॥
ਜਿਹਤੇਉਪਜਿਓਨਾਨਕਾਲੀਨਤਾਹਿਮਹਿਮਾਨੁ॥੧੧॥
ਘਟਘਟਮਹਿਹਰਿਜੂਬਸੈਸੰਤਨਕਹਿਓਪੁਕਾਰਿ॥
ਕਹੁਨਾਨਕਤਿਹਭਜੁਮਨਾਭਉਨਿਧਿਉਤਰਹਿਪਾਰਿ॥੧੨॥
ਸੁਖੁਦੁਖੁਜਿਹਪਰਸੈਨਹੀਲੋਭੁਮੋਹੁਅਭਿਮਾਨੁ॥
ਕਹੁਨਾਨਕਸੁਨਿਰੇਮਨਾਸੋਮੂਰਤਿਭਗਵਾਨ॥੧੩॥
ਉਸਤਤਿਨਿੰਦਿਆਨਾਹਿਜਿਹਕੰਚਨਲੋਹਸਮਾਨਿ॥
ਕਹੁਨਾਨਕਸੁਨਿਰੇਮਨਾਮੁਕਤਿਤਾਹਿਤੈਜਾਨਿ॥੧੪॥
ਹਰਖੁਸੋਗੁਜਾਕੈਨਹੀਬੈਰੀਮੀਤਸਮਾਨਿ॥
ਕਹੁਨਾਨਕਸੁਨਿਰੇਮਨਾਮੁਕਤਿਤਾਹਿਤੈਜਾਨਿ॥੧੫॥
ਭੈਕਾਹੂਕਉਦੇਤਨਹਿਨਹਿਭੈਮਾਨਤਆਨ॥
ਕਹੁਨਾਨਕਸੁਨਿਰੇਮਨਾਗਿਆਨੀਤਾਹਿਬਖਾਨਿ॥੧੬॥
ਜਿਹਬਿਖਿਆਸਗਲੀਤਜੀਲੀਓਭੇਖੁਬੈਰਾਗ॥
ਕਹੁਨਾਨਕਸੁਨਿਰੇਮਨਾਤਿਹਨਰਮਾਥੈਭਾਗੁ॥੧੭॥
ਜਿਹਮਾਇਆਮਮਤਾਤਜੀਸਭਤੇਭਇਓਉਦਾਸੁ॥
ਕਹੁਨਾਨਕਸੁਨਿਰੇਮਨਾਤਿਹਘਟਿਬ੍ਰਹਮਨਿਵਾਸੁ॥੧੮॥
ਜਿਹਪ੍ਰਾਨੀਹਉਮੈਤਜੀਕਰਤਾਰਾਮੁਪਛਾਨਿ॥
ਕਹੁਨਾਨਕਵਹੁਮੁਕਤਨਰੁਇਹਮਨਸਾਚੀਮਾਨੁ॥੧੯॥
ਭੈਨਾਸਨਦੁਰਮਤਿਹਰਨਕਲਿਮਹਿਹਰਿਕੋਨਾਮੁ॥
ਨਿਸਿਦਿਨੁਜੋਨਾਨਕਭਜੈਸਫਲਹੋਹਿਤਿਹਕਾਮ॥੨੦॥
ਜਿਹਬਾਗੁਨਗੋਬਿੰਦਭਜਹੁਕਰਨਸੁਨਹੁਹਰਿਨਾਮੁ॥
ਕਹੁਨਾਨਕਸੁਨਿਰੇਮਨਾਪਰਹਿਨਜਮਕੈਧਾਮ॥੨੧॥
ਜੋਪ੍ਰਾਨੀਮਮਤਾਤਜੈਲੋਭੁਮੋਹੁਅਹੰਕਾਰੁ॥
ਕਹੁਨਾਨਕਆਪਨਤਰੈਅਉਰਨਲੇਤਉਧਾਰਿ॥੨੨॥
ਜਿਉਸੁਪਨਾਅਰੁਪੇਖਨਾਐਸੇਜਗਕਉਜਾਨਿ॥
ਇਨਮਹਿਕਛੁਸਾਚੋਨਹੀਨਾਨਕਬਿਨੁਭਗਵਾਨ॥੨੩॥
ਨਿਸਿਦਿਨੁਮਾਇਆਕਾਰਨੇਪ੍ਰਾਨੀਡੋਲਤਨੀਤ॥
ਕੋਟਨਮਹਿਨਾਨਕਕੋਊਨਾਰਾਇਨੁਜਿਹਚੀਤਿ॥੨੪॥
ਜੈਸੇਜਲਤੇਬੁਦਬੁਦਾਉਪਜੈਬਿਨਸੈਨੀਤ॥
ਜਗਰਚਨਾਤੈਸੇਰਚੀਕਹੁਨਾਨਕਸੁਨਿਮੀਤ॥੨੫॥
ਪ੍ਰਾਨੀਕਛੂਨਚੇਤਈਮਦਿਮਾਇਆਕੈਅੰਧੁ॥
ਕਹੁਨਾਨਕਬਿਨੁਹਰਿਭਜਨਪਰਤਤਾਹਿਜਮਫੰਧ॥੨੬॥
ਜਉਸੁਖਕਉਚਾਹਹਿਸਦਾਸਰਨਿਰਾਮਕੀਲੇਹਿ॥
ਕਹੁਨਾਨਕਸੁਨਿਰੇਮਨਾਦੁਰਲਭਮਾਨੁਖਦੇਹ॥੨੭॥
ਮਾਇਆਕਾਰਨਿਧਾਵਹੀਮੂਰਖਲੋਗਅਜਾਨ॥
ਕਹੁਨਾਨਕਬਿਨੁਹਰਿਭਜਨਬਿਰਥਾਜਨਮੁਸਿਰਾਨਿ॥੨੮॥
ਜੋਪ੍ਰਾਨੀਨਿਸਿਦਿਨੁਭਜੈਰੂਪੁਰਾਮਤਿਹਜਾਨ॥