GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1429
0:00 0:00
ਅੰਗ 1429
0:00 0:00
Display Settings
ਨਿਜਕਰਿਦੇਖਿਓਜਗਤੁਮੈਕੋਕਾਹੂਕੋਨਾਹਿ
ਨਾਨਕਥਿਰੁਹਰਿਭਗਤਿਹੈਤਿਹਰਾਖਹੁਮਨਮਾਹਿ॥੪੮॥
ਜਗਰਚਨਾਸਭਝੂਠਹੈਜਾਨਿਲੇਹੁਰੇਮੀਤ
ਕਹਿਨਾਨਕਥਿਰੁਨਾਰਹੈਜਿਉਬਾਲੂਕੀਭੀਤਿ॥੪੯॥
ਰਾਮੁਗਇਓਰਾਵਨੁਗਇਓਜਾਕੋਬਹੁਪਰਵਾਰ
ਕਹੁਨਾਨਕਥਿਰੁਕਛੁਨਹੀਸੁਪਨੇਜਿਉਸੰਸਾਰੁ॥੫੦॥
ਚਿੰਤਾਤਾਕੀਕੀਜੀਐਜੋਅਨਹੋਨੀਹੋਇ
ਇਹੁਮਾਰਗੁਸੰਸਾਰਕੋਨਾਨਕਥਿਰੁਨਹੀਕੋਇ॥੫੧॥
ਜੋਉਪਜਿਓਸੋਬਿਨਸਿਹੈਪਰੋਆਜੁਕੈਕਾਲਿ
ਨਾਨਕਹਰਿਗੁਨਗਾਇਲੇਛਾਡਿਸਗਲਜੰਜਾਲ॥੫੨॥
ਦੋਹਰਾ
ਬਲੁਛੁਟਕਿਓਬੰਧਨਪਰੇਕਛੂਹੋਤਉਪਾਇ
ਕਹੁਨਾਨਕਅਬਓਟਹਰਿਗਜਜਿਉਹੋਹੁਸਹਾਇ॥੫੩॥
ਬਲੁਹੋਆਬੰਧਨਛੁਟੇਸਭੁਕਿਛੁਹੋਤਉਪਾਇ
ਨਾਨਕਸਭੁਕਿਛੁਤੁਮਰੇਹਾਥਮਹਿਤੁਮਹੀਹੋਤਸਹਾਇ॥੫੪॥
ਸੰਗਸਖਾਸਭਿਤਜਿਗਏਕੋਊਨਿਬਹਿਓਸਾਥਿ
ਕਹੁਨਾਨਕਇਹਬਿਪਤਿਮਹਿਟੇਕਏਕਰਘੁਨਾਥ॥੫੫॥
ਨਾਮੁਰਹਿਓਸਾਧੂਰਹਿਓਰਹਿਓਗੁਰੁਗੋਬਿੰਦੁ
ਕਹੁਨਾਨਕਇਹਜਗਤਮਹਿਕਿਨਜਪਿਓਗੁਰਮੰਤੁ॥੫੬॥
ਰਾਮਨਾਮੁਉਰਮਹਿਗਹਿਓਜਾਕੈਸਮਨਹੀਕੋਇ
ਜਿਹਸਿਮਰਤਸੰਕਟਮਿਟਹਿਦਰਸੁਤੁਹਾਰੋਹੋਇ॥੫੭॥੧॥
ਮੁੰਦਾਵਣੀਮਹਲਾ
ਥਾਲਵਿਚਿਤਿੰਨਿਵਸਤੂਪਈਓਸਤੁਸੰਤੋਖੁਵੀਚਾਰੋ
ਅੰਮ੍ਰਿਤਨਾਮੁਠਾਕੁਰਕਾਪਇਓਜਿਸਕਾਸਭਸੁਅਧਾਰੋ
ਜੇਕੋਖਾਵੈਜੇਕੋਭੁੰਚੈਤਿਸਕਾਹੋਇਉਧਾਰੋ
ਏਹਵਸਤੁਤਜੀਨਹਜਾਈਨਿਤਨਿਤਰਖੁਉਰਿਧਾਰੋ
ਤਮਸੰਸਾਰੁਚਰਨਲਗਿਤਰੀਐਸਭੁਨਾਨਕਬ੍ਰਹਮਪਸਾਰੋ॥੧॥
ਸਲੋਕਮਹਲਾ
ਤੇਰਾਕੀਤਾਜਾਤੋਨਾਹੀਮੈਨੋਜੋਗੁਕੀਤੋਈ
ਮੈਨਿਰਗੁਣਿਆਰੇਕੋਗੁਣੁਨਾਹੀਆਪੇਤਰਸੁਪਇਓਈ
ਤਰਸੁਪਇਆਮਿਹਰਾਮਤਿਹੋਈਸਤਿਗੁਰੁਸਜਣੁਮਿਲਿਆ
ਨਾਨਕਨਾਮੁਮਿਲੈਤਾਂਜੀਵਾਂਤਨੁਮਨੁਥੀਵੈਹਰਿਆ॥੧॥
ਸਤਿਗੁਰਪ੍ਰਸਾਦਿ
ਰਾਗਮਾਲਾ
ਰਾਗਏਕਸੰਗਿਪੰਚਬਰੰਗਨ
ਸੰਗਿਅਲਾਪਹਿਆਠਉਨੰਦਨ
ਪ੍ਰਥਮਰਾਗਭੈਰਉਵੈਕਰਹੀ