ਖੁੰਢਾਅੰਦਰਿਰਖਿਕੈਦੇਨਿਸੁਮਲਸਜਾਇ॥
ਰਸੁਕਸੁਟਟਰਿਪਾਈਐਤਪੈਤੈਵਿਲਲਾਇ॥
ਭੀਸੋਫੋਗੁਸਮਾਲੀਐਦਿਚੈਅਗਿਜਾਲਾਇ॥
ਨਾਨਕਮਿਠੈਪਤਰੀਐਵੇਖਹੁਲੋਕਾਆਇ॥੨॥
ਪਵੜੀ॥
ਇਕਨਾਮਰਣੁਨਚਿਤਿਆਸਘਣੇਰਿਆ॥
ਮਰਿਮਰਿਜੰਮਹਿਨਿਤਕਿਸੈਨਕੇਰਿਆ॥
ਆਪਨੜੈਮਨਿਚਿਤਿਕਹਨਿਚੰਗੇਰਿਆ॥
ਜਮਰਾਜੈਨਿਤਨਿਤਮਨਮੁਖਹੇਰਿਆ॥
ਮਨਮੁਖਲੂਣਹਾਰਾਮਕਿਆਨਜਾਣਿਆ॥
ਬਧੇਕਰਨਿਸਲਾਮਖਸਮਨਭਾਣਿਆ॥
ਸਚੁਮਿਲੈਮੁਖਿਨਾਮੁਸਾਹਿਬਭਾਵਸੀ॥
ਕਰਸਨਿਤਖਤਿਸਲਾਮੁਲਿਖਿਆਪਾਵਸੀ॥੧੧॥
ਮਃ੧ਸਲੋਕੁ॥
ਮਛੀਤਾਰੂਕਿਆਕਰੇਪੰਖੀਕਿਆਆਕਾਸੁ॥
ਪਥਰਪਾਲਾਕਿਆਕਰੇਖੁਸਰੇਕਿਆਘਰਵਾਸੁ॥
ਕੁਤੇਚੰਦਨੁਲਾਈਐਭੀਸੋਕੁਤੀਧਾਤੁ॥
ਬੋਲਾਜੇਸਮਝਾਈਐਪੜੀਅਹਿਸਿੰਮ੍ਰਿਤਿਪਾਠ॥
ਅੰਧਾਚਾਨਣਿਰਖੀਐਦੀਵੇਬਲਹਿਪਚਾਸ॥
ਚਉਣੇਸੁਇਨਾਪਾਈਐਚੁਣਿਚੁਣਿਖਾਵੈਘਾਸੁ॥
ਲੋਹਾਮਾਰਣਿਪਾਈਐਢਹੈਨਹੋਇਕਪਾਸ॥
ਨਾਨਕਮੂਰਖਏਹਿਗੁਣਬੋਲੇਸਦਾਵਿਣਾਸੁ॥੧॥
ਮਃ੧॥
ਕੈਹਾਕੰਚਨੁਤੁਟੈਸਾਰੁ॥
ਅਗਨੀਗੰਢੁਪਾਏਲੋਹਾਰੁ॥
ਗੋਰੀਸੇਤੀਤੁਟੈਭਤਾਰੁ॥
ਪੁਤਂੀਗੰਢੁਪਵੈਸੰਸਾਰਿ॥
ਰਾਜਾਮੰਗੈਦਿਤੈਗੰਢੁਪਾਇ॥
ਭੁਖਿਆਗੰਢੁਪਵੈਜਾਖਾਇ॥
ਕਾਲਾਗੰਢੁਨਦੀਆਮੀਹਝੋਲ॥
ਗੰਢੁਪਰੀਤੀਮਿਠੇਬੋਲ॥
ਬੇਦਾਗੰਢੁਬੋਲੇਸਚੁਕੋਇ॥
ਮੁਇਆਗੰਢੁਨੇਕੀਸਤੁਹੋਇ॥
ਏਤੁਗੰਢਿਵਰਤੈਸੰਸਾਰੁ॥
ਮੂਰਖਗੰਢੁਪਵੈਮੁਹਿਮਾਰ॥
ਨਾਨਕੁਆਖੈਏਹੁਬੀਚਾਰੁ॥
ਸਿਫਤੀਗੰਢੁਪਵੈਦਰਬਾਰਿ॥੨॥
ਪਉੜੀ॥
ਆਪੇਕੁਦਰਤਿਸਾਜਿਕੈਆਪੇਕਰੇਬੀਚਾਰੁ॥
ਇਕਿਖੋਟੇਇਕਿਖਰੇਆਪੇਪਰਖਣਹਾਰੁ॥
ਖਰੇਖਜਾਨੈਪਾਈਅਹਿਖੋਟੇਸਟੀਅਹਿਬਾਹਰਵਾਰਿ॥
ਖੋਟੇਸਚੀਦਰਗਹਸੁਟੀਅਹਿਕਿਸੁਆਗੈਕਰਹਿਪੁਕਾਰ॥
ਸਤਿਗੁਰਪਿਛੈਭਜਿਪਵਹਿਏਹਾਕਰਣੀਸਾਰੁ॥
ਸਤਿਗੁਰੁਖੋਟਿਅਹੁਖਰੇਕਰੇਸਬਦਿਸਵਾਰਣਹਾਰੁ॥
ਸਚੀਦਰਗਹਮੰਨੀਅਨਿਗੁਰਕੈਪ੍ਰੇਮਪਿਆਰਿ॥
ਗਣਤਤਿਨਾਦੀਕੋਕਿਆਕਰੇਜੋਆਪਿਬਖਸੇਕਰਤਾਰਿ॥੧੨॥
ਸਲੋਕੁਮਃ੧॥
ਹਮਜੇਰਜਿਮੀਦੁਨੀਆਪੀਰਾਮਸਾਇਕਾਰਾਇਆ॥
ਮੇਰਵਦਿਬਾਦਿਸਾਹਾਅਫਜੂਖੁਦਾਇ॥
ਏਕਤੂਹੀਏਕਤੁਹੀ॥੧॥
ਮਃ੧॥
ਨਦੇਵਦਾਨਵਾਨਰਾ॥
ਨਸਿਧਸਾਧਿਕਾਧਰਾ॥
ਅਸਤਿਏਕਦਿਗਰਿਕੁਈ॥