ਤੀਜੈਮੁਹੀਗਿਰਾਹਭੁਖਤਿਖਾਦੁਇਭਉਕੀਆ॥
ਖਾਧਾਹੋਇਸੁਆਹਭੀਖਾਣੇਸਿਉਦੋਸਤੀ॥
ਚਉਥੈਆਈਊਂਘਅਖੀਮੀਟਿਪਵਾਰਿਗਇਆ॥
ਭੀਉਠਿਰਚਿਓਨੁਵਾਦੁਸੈਵਰਿੑਆਕੀਪਿੜਬਧੀ॥
ਸਭੇਵੇਲਾਵਖਤਸਭਿਜੇਅਠੀਭਉਹੋਇ॥
ਨਾਨਕਸਾਹਿਬੁਮਨਿਵਸੈਸਚਾਨਾਵਣੁਹੋਇ॥੧॥
ਮਃ੨॥
ਸੇਈਪੂਰੇਸਾਹਜਿਨੀਪੂਰਾਪਾਇਆ॥
ਅਠੀਵੇਪਰਵਾਹਰਹਨਿਇਕਤੈਰੰਗਿ॥
ਦਰਸਨਿਰੂਪਿਅਥਾਹਵਿਰਲੇਪਾਈਅਹਿ॥
ਕਰਮਿਪੂਰੈਪੂਰਾਗੁਰੂਪੂਰਾਜਾਕਾਬੋਲੁ॥
ਨਾਨਕਪੂਰਾਜੇਕਰੇਘਟੈਨਾਹੀਤੋਲੁ॥੨॥
ਪਉੜੀ॥
ਜਾਤੂੰਤਾਕਿਆਹੋਰਿਮੈਸਚੁਸੁਣਾਈਐ॥
ਮੁਠੀਧੰਧੈਚੋਰਿਮਹਲੁਨਪਾਈਐ॥
ਏਨੈਚਿਤਿਕਠੋਰਿਸੇਵਗਵਾਈਐ॥
ਜਿਤੁਘਟਿਸਚੁਨਪਾਇਸੁਭੰਨਿਘੜਾਈਐ॥
ਕਿਉਕਰਿਪੂਰੈਵਟਿਤੋਲਿਤੁਲਾਈਐ॥
ਕੋਇਨਆਖੈਘਟਿਹਉਮੈਜਾਈਐ॥
ਲਈਅਨਿਖਰੇਪਰਖਿਦਰਿਬੀਨਾਈਐ॥
ਸਉਦਾਇਕਤੁਹਟਿਪੂਰੈਗੁਰਿਪਾਈਐ॥੧੭॥
ਸਲੋਕਮਃ੨॥
ਅਠੀਪਹਰੀਅਠਖੰਡਨਾਵਾਖੰਡੁਸਰੀਰੁ॥
ਤਿਸੁਵਿਚਿਨਉਨਿਧਿਨਾਮੁਏਕੁਭਾਲਹਿਗੁਣੀਗਹੀਰੁ॥
ਕਰਮਵੰਤੀਸਾਲਾਹਿਆਨਾਨਕਕਰਿਗੁਰੁਪੀਰੁ॥
ਚਉਥੈਪਹਰਿਸਬਾਹਕੈਸੁਰਤਿਆਉਪਜੈਚਾਉ॥
ਤਿਨਾਦਰੀਆਵਾਸਿਉਦੋਸਤੀਮਨਿਮੁਖਿਸਚਾਨਾਉ॥
ਓਥੈਅੰਮ੍ਰਿਤੁਵੰਡੀਐਕਰਮੀਹੋਇਪਸਾਉ॥
ਕੰਚਨਕਾਇਆਕਸੀਐਵੰਨੀਚੜੈਚੜਾਉ॥
ਜੇਹੋਵੈਨਦਰਿਸਰਾਫਕੀਬਹੁੜਿਨਪਾਈਤਾਉ॥
ਸਤੀਪਹਰੀਸਤੁਭਲਾਬਹੀਐਪੜਿਆਪਾਸਿ॥
ਓਥੈਪਾਪੁਪੁੰਨੁਬੀਚਾਰੀਐਕੂੜੈਘਟੈਰਾਸਿ॥
ਓਥੈਖੋਟੇਸਟੀਅਹਿਖਰੇਕੀਚਹਿਸਾਬਾਸਿ॥
ਬੋਲਣੁਫਾਦਲੁਨਾਨਕਾਦੁਖੁਸੁਖੁਖਸਮੈਪਾਸਿ॥੧॥
ਮਃ੨॥
ਪਉਣੁਗੁਰੂਪਾਣੀਪਿਤਾਮਾਤਾਧਰਤਿਮਹਤੁ॥
ਦਿਨਸੁਰਾਤਿਦੁਇਦਾਈਦਾਇਆਖੇਲੈਸਗਲਜਗਤੁ॥
ਚੰਗਿਆਈਆਬੁਰਿਆਈਆਵਾਚੇਧਰਮੁਹਦੂਰਿ॥
ਕਰਮੀਆਪੋਆਪਣੀਕੇਨੇੜੈਕੇਦੂਰਿ॥
ਜਿਨੀਨਾਮੁਧਿਆਇਆਗਏਮਸਕਤਿਘਾਲਿ॥
ਨਾਨਕਤੇਮੁਖਉਜਲੇਹੋਰਕੇਤੀਛੁਟੀਨਾਲਿ॥੨॥
ਪਉੜੀ॥
ਸਚਾਭੋਜਨੁਭਾਉਸਤਿਗੁਰਿਦਸਿਆ॥
ਸਚੇਹੀਪਤੀਆਇਸਚਿਵਿਗਸਿਆ॥
ਸਚੈਕੋਟਿਗਿਰਾਂਇਨਿਜਘਰਿਵਸਿਆ॥
ਸਤਿਗੁਰਿਤੁਠੈਨਾਉਪ੍ਰੇਮਿਰਹਸਿਆ॥
ਸਚੈਦੈਦੀਬਾਣਿਕੂੜਿਨਜਾਈਐ॥
ਝੂਠੋਝੂਠੁਵਖਾਣਿਸੁਮਹਲੁਖੁਆਈਐ॥