GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 148
0:00 0:00
ਅੰਗ 148
0:00 0:00
Display Settings
ਕਬਚੰਦਨਿਕਬਅਕਿਡਾਲਿਕਬਉਚੀਪਰੀਤਿ
ਨਾਨਕਹੁਕਮਿਚਲਾਈਐਸਾਹਿਬਲਗੀਰੀਤਿ॥੨॥
ਪਉੜੀ
ਕੇਤੇਕਹਹਿਵਖਾਣਕਹਿਕਹਿਜਾਵਣਾ
ਵੇਦਕਹਹਿਵਖਿਆਣਅੰਤੁਪਾਵਣਾ
ਪੜਿਐਨਾਹੀਭੇਦੁਬੁਝਿਐਪਾਵਣਾ
ਖਟੁਦਰਸਨਕੈਭੇਖਿਕਿਸੈਸਚਿਸਮਾਵਣਾ
ਸਚਾਪੁਰਖੁਅਲਖੁਸਬਦਿਸੁਹਾਵਣਾ
ਮੰਨੇਨਾਉਬਿਸੰਖਦਰਗਹਪਾਵਣਾ
ਖਾਲਕਕਉਆਦੇਸੁਢਾਢੀਗਾਵਣਾ
ਨਾਨਕਜੁਗੁਜੁਗੁਏਕੁਮੰਨਿਵਸਾਵਣਾ॥੨੧॥
ਸਲੋਕੁਮਹਲਾ
ਮੰਤ੍ਰੀਹੋਇਅਠੂਹਿਆਨਾਗੀਲਗੈਜਾਇ
ਆਪਣਹਥੀਆਪਣੈਦੇਕੂਚਾਆਪੇਲਾਇ
ਹੁਕਮੁਪਇਆਧੁਰਿਖਸਮਕਾਅਤੀਹੂਧਕਾਖਾਇ
ਗੁਰਮੁਖਸਿਉਮਨਮੁਖੁਅੜੈਡੁਬੈਹਕਿਨਿਆਇ
ਦੁਹਾਸਿਰਿਆਆਪੇਖਸਮੁਵੇਖੈਕਰਿਵਿਉਪਾਇ
ਨਾਨਕਏਵੈਜਾਣੀਐਸਭਕਿਛੁਤਿਸਹਿਰਜਾਇ॥੧॥
ਮਹਲਾ
ਨਾਨਕਪਰਖੇਆਪਕਉਤਾਪਾਰਖੁਜਾਣੁ
ਰੋਗੁਦਾਰੂਦੋਵੈਬੁਝੈਤਾਵੈਦੁਸੁਜਾਣੁ
ਵਾਟਕਰਈਮਾਮਲਾਜਾਣੈਮਿਹਮਾਣੁ
ਮੂਲੁਜਾਣਿਗਲਾਕਰੇਹਾਣਿਲਾਏਹਾਣੁ
ਲਬਿਚਲਈਸਚਿਰਹੈਸੋਵਿਸਟੁਪਰਵਾਣੁ
ਸਰੁਸੰਧੇਆਗਾਸਕਉਕਿਉਪਹੁਚੈਬਾਣੁ
ਅਗੈਓਹੁਅਗੰਮੁਹੈਵਾਹੇਦੜੁਜਾਣੁ॥੨॥
ਪਉੜੀ
ਨਾਰੀਪੁਰਖਪਿਆਰੁਪ੍ਰੇਮਿਸੀਗਾਰੀਆ
ਕਰਨਿਭਗਤਿਦਿਨੁਰਾਤਿਰਹਨੀਵਾਰੀਆ
ਮਹਲਾਮੰਝਿਨਿਵਾਸੁਸਬਦਿਸਵਾਰੀਆ
ਸਚੁਕਹਨਿਅਰਦਾਸਿਸੇਵੇਚਾਰੀਆ
ਸੋਹਨਿਖਸਮੈਪਾਸਿਹੁਕਮਿਸਿਧਾਰੀਆ
ਸਖੀਕਹਨਿਅਰਦਾਸਿਮਨਹੁਪਿਆਰੀਆ
ਬਿਨੁਨਾਵੈਧ੍ਰਿਗੁਵਾਸੁਫਿਟੁਸੁਜੀਵਿਆ
ਸਬਦਿਸਵਾਰੀਆਸੁਅੰਮ੍ਰਿਤੁਪੀਵਿਆ॥੨੨॥
ਸਲੋਕੁਮਃ
ਮਾਰੂਮੀਹਿਤ੍ਰਿਪਤਿਆਅਗੀਲਹੈਭੁਖ
ਰਾਜਾਰਾਜਿਤ੍ਰਿਪਤਿਆਸਾਇਰਭਰੇਕਿਸੁਕ
ਨਾਨਕਸਚੇਨਾਮਕੀਕੇਤੀਪੁਛਾਪੁਛ॥੧॥
ਮਹਲਾ
ਨਿਹਫਲੰਤਸਿਜਨਮਸਿਜਾਵਤੁਬ੍ਰਹਮਬਿੰਦਤੇ
ਸਾਗਰੰਸੰਸਾਰਸਿਗੁਰਪਰਸਾਦੀਤਰਹਿਕੇ
ਕਰਣਕਾਰਣਸਮਰਥੁਹੈਕਹੁਨਾਨਕਬੀਚਾਰਿ
ਕਾਰਣੁਕਰਤੇਵਸਿਹੈਜਿਨਿਕਲਰਖੀਧਾਰਿ॥੨॥
ਪਉੜੀ
ਖਸਮੈਕੈਦਰਬਾਰਿਢਾਢੀਵਸਿਆ
ਸਚਾਖਸਮੁਕਲਾਣਿਕਮਲੁਵਿਗਸਿਆ
ਖਸਮਹੁਪੂਰਾਪਾਇਮਨਹੁਰਹਸਿਆ
ਦੁਸਮਨਕਢੇਮਾਰਿਸਜਣਸਰਸਿਆ
ਸਚਾਸਤਿਗੁਰੁਸੇਵਨਿਸਚਾਮਾਰਗੁਦਸਿਆ