GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 15
0:00 0:00
ਅੰਗ 15
0:00 0:00
Display Settings
ਨਾਨਕਕਾਗਦਲਖਮਣਾਪੜਿਪੜਿਕੀਚੈਭਾਉ
ਮਸੂਤੋਟਿਆਵਈਲੇਖਣਿਪਉਣੁਚਲਾਉ
ਭੀਤੇਰੀਕੀਮਤਿਨਾਪਵੈਹਉਕੇਵਡੁਆਖਾਨਾਉ॥੪॥੨॥
ਸਿਰੀਰਾਗੁਮਹਲਾ
ਲੇਖੈਬੋਲਣੁਬੋਲਣਾਲੇਖੈਖਾਣਾਖਾਉ
ਲੇਖੈਵਾਟਚਲਾਈਆਲੇਖੈਸੁਣਿਵੇਖਾਉ
ਲੇਖੈਸਾਹਲਵਾਈਅਹਿਪੜੇਕਿਪੁਛਣਜਾਉ॥੧॥
ਬਾਬਾਮਾਇਆਰਚਨਾਧੋਹੁ
ਅੰਧੈਨਾਮੁਵਿਸਾਰਿਆਨਾਤਿਸੁਏਹਓਹੁ॥੧॥ਰਹਾਉ
ਜੀਵਣਮਰਣਾਜਾਇਕੈਏਥੈਖਾਜੈਕਾਲਿ
ਜਿਥੈਬਹਿਸਮਝਾਈਐਤਿਥੈਕੋਇਚਲਿਓਨਾਲਿ
ਰੋਵਣਵਾਲੇਜੇਤੜੇਸਭਿਬੰਨਹਿਪੰਡਪਰਾਲਿ॥੨॥
ਸਭੁਕੋਆਖੈਬਹੁਤੁਬਹੁਤੁਘਟਿਆਖੈਕੋਇ
ਕੀਮਤਿਕਿਨੈਪਾਈਆਕਹਣਿਵਡਾਹੋਇ
ਸਾਚਾਸਾਹਬੁਏਕੁਤੂਹੋਰਿਜੀਆਕੇਤੇਲੋਅ॥੩॥
ਨੀਚਾਅੰਦਰਿਨੀਚਜਾਤਿਨੀਚੀਹੂਅਤਿਨੀਚੁ
ਨਾਨਕੁਤਿਨਕੈਸੰਗਿਸਾਥਿਵਡਿਆਸਿਉਕਿਆਰੀਸ
ਜਿਥੈਨੀਚਸਮਾਲੀਅਨਿਤਿਥੈਨਦਰਿਤੇਰੀਬਖਸੀਸ॥੪॥੩॥
ਸਿਰੀਰਾਗੁਮਹਲਾ
ਲਬੁਕੁਤਾਕੂੜੁਚੂਹੜਾਠਗਿਖਾਧਾਮੁਰਦਾਰੁ
ਪਰਨਿੰਦਾਪਰਮਲੁਮੁਖਸੁਧੀਅਗਨਿਕ੍ਰੋਧੁਚੰਡਾਲੁ
ਰਸਕਸਆਪੁਸਲਾਹਣਾਕਰਮਮੇਰੇਕਰਤਾਰ॥੧॥
ਬਾਬਾਬੋਲੀਐਪਤਿਹੋਇ
ਊਤਮਸੇਦਰਿਊਤਮਕਹੀਅਹਿਨੀਚਕਰਮਬਹਿਰੋਇ॥੧॥ਰਹਾਉ
ਰਸੁਸੁਇਨਾਰਸੁਰੁਪਾਕਾਮਣਿਰਸੁਪਰਮਲਕੀਵਾਸੁ
ਰਸੁਘੋੜੇਰਸੁਸੇਜਾਮੰਦਰਰਸੁਮੀਠਾਰਸੁਮਾਸੁ
ਏਤੇਰਸਸਰੀਰਕੇਕੈਘਟਿਨਾਮਨਿਵਾਸੁ॥੨॥
ਜਿਤੁਬੋਲਿਐਪਤਿਪਾਈਐਸੋਬੋਲਿਆਪਰਵਾਣੁ
ਫਿਕਾਬੋਲਿਵਿਗੁਚਣਾਸੁਣਿਮੂਰਖਮਨਅਜਾਣ
ਜੋਤਿਸੁਭਾਵਹਿਸੇਭਲੇਹੋਰਿਕਿਕਹਣਵਖਾਣ॥੩॥
ਤਿਨਮਤਿਤਿਨਪਤਿਤਿਨਧਨੁਪਲੈਜਿਨਹਿਰਦੈਰਹਿਆਸਮਾਇ
ਤਿਨਕਾਕਿਆਸਾਲਾਹਣਾਅਵਰਸੁਆਲਿਉਕਾਇ
ਨਾਨਕਨਦਰੀਬਾਹਰੇਰਾਚਹਿਦਾਨਿਨਾਇ॥੪॥੪॥
ਸਿਰੀਰਾਗੁਮਹਲਾ
ਅਮਲੁਗਲੋਲਾਕੂੜਕਾਦਿਤਾਦੇਵਣਹਾਰਿ
ਮਤੀਮਰਣੁਵਿਸਾਰਿਆਖੁਸੀਕੀਤੀਦਿਨਚਾਰਿ
ਸਚੁਮਿਲਿਆਤਿਨਸੋਫੀਆਰਾਖਣਕਉਦਰਵਾਰੁ॥੧॥
ਨਾਨਕਸਾਚੇਕਉਸਚੁਜਾਣੁ
ਜਿਤੁਸੇਵਿਐਸੁਖੁਪਾਈਐਤੇਰੀਦਰਗਹਚਲੈਮਾਣੁ॥੧॥ਰਹਾਉ
ਸਚੁਸਰਾਗੁੜਬਾਹਰਾਜਿਸੁਵਿਚਿਸਚਾਨਾਉ