GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 154
0:00 0:00
ਅੰਗ 154
0:00 0:00
Display Settings
ਗਉੜੀਮਹਲਾ
ਕਿਰਤੁਪਇਆਨਹਮੇਟੈਕੋਇ
ਕਿਆਜਾਣਾਕਿਆਆਗੈਹੋਇ
ਜੋਤਿਸੁਭਾਣਾਸੋਈਹੂਆ
ਅਵਰੁਕਰਣੈਵਾਲਾਦੂਆ॥੧॥
ਨਾਜਾਣਾਕਰਮਕੇਵਡਤੇਰੀਦਾਤਿ
ਕਰਮੁਧਰਮੁਤੇਰੇਨਾਮਕੀਜਾਤਿ॥੧॥ਰਹਾਉ
ਤੂਏਵਡੁਦਾਤਾਦੇਵਣਹਾਰੁ
ਤੋਟਿਨਾਹੀਤੁਧੁਭਗਤਿਭੰਡਾਰ
ਕੀਆਗਰਬੁਆਵੈਰਾਸਿ
ਜੀਉਪਿੰਡੁਸਭੁਤੇਰੈਪਾਸਿ॥੨॥
ਤੂਮਾਰਿਜੀਵਾਲਹਿਬਖਸਿਮਿਲਾਇ
ਜਿਉਭਾਵੀਤਿਉਨਾਮੁਜਪਾਇ
ਤੂੰਦਾਨਾਬੀਨਾਸਾਚਾਸਿਰਿਮੇਰੈ
ਗੁਰਮਤਿਦੇਇਭਰੋਸੈਤੇਰੈ॥੩॥
ਤਨਮਹਿਮੈਲੁਨਾਹੀਮਨੁਰਾਤਾ
ਗੁਰਬਚਨੀਸਚੁਸਬਦਿਪਛਾਤਾ
ਤੇਰਾਤਾਣੁਨਾਮਕੀਵਡਿਆਈ
ਨਾਨਕਰਹਣਾਭਗਤਿਸਰਣਾਈ॥੪॥੧੦॥
ਗਉੜੀਮਹਲਾ
ਜਿਨਿਅਕਥੁਕਹਾਇਆਅਪਿਓਪੀਆਇਆ
ਅਨਭੈਵਿਸਰੇਨਾਮਿਸਮਾਇਆ॥੧॥
ਕਿਆਡਰੀਐਡਰੁਡਰਹਿਸਮਾਨਾ
ਪੂਰੇਗੁਰਕੈਸਬਦਿਪਛਾਨਾ॥੧॥ਰਹਾਉ
ਜਿਸੁਨਰਰਾਮੁਰਿਦੈਹਰਿਰਾਸਿ
ਸਹਜਿਸੁਭਾਇਮਿਲੇਸਾਬਾਸਿ॥੨॥
ਜਾਹਿਸਵਾਰੈਸਾਝਬਿਆਲ
ਇਤਉਤਮਨਮੁਖਬਾਧੇਕਾਲ॥੩॥
ਅਹਿਨਿਸਿਰਾਮੁਰਿਦੈਸੇਪੂਰੇ
ਨਾਨਕਰਾਮਮਿਲੇਭ੍ਰਮਦੂਰੇ॥੪॥੧੧॥
ਗਉੜੀਮਹਲਾ
ਜਨਮਿਮਰੈਤ੍ਰੈਗੁਣਹਿਤਕਾਰੁ
ਚਾਰੇਬੇਦਕਥਹਿਆਕਾਰੁ
ਤੀਨਿਅਵਸਥਾਕਹਹਿਵਖਿਆਨੁ
ਤੁਰੀਆਵਸਥਾਸਤਿਗੁਰਤੇਹਰਿਜਾਨੁ॥੧॥
ਰਾਮਭਗਤਿਗੁਰਸੇਵਾਤਰਣਾ
ਬਾਹੁੜਿਜਨਮੁਹੋਇਹੈਮਰਣਾ॥੧॥ਰਹਾਉ
ਚਾਰਿਪਦਾਰਥਕਹੈਸਭੁਕੋਈ
ਸਿੰਮ੍ਰਿਤਿਸਾਸਤਪੰਡਿਤਮੁਖਿਸੋਈ
ਬਿਨੁਗੁਰਅਰਥੁਬੀਚਾਰੁਪਾਇਆ
ਮੁਕਤਿਪਦਾਰਥੁਭਗਤਿਹਰਿਪਾਇਆ॥੨॥
ਜਾਕੈਹਿਰਦੈਵਸਿਆਹਰਿਸੋਈ
ਗੁਰਮੁਖਿਭਗਤਿਪਰਾਪਤਿਹੋਈ
ਹਰਿਕੀਭਗਤਿਮੁਕਤਿਆਨੰਦੁ
ਗੁਰਮਤਿਪਾਏਪਰਮਾਨੰਦੁ॥੩॥
ਜਿਨਿਪਾਇਆਗੁਰਿਦੇਖਿਦਿਖਾਇਆ
ਆਸਾਮਾਹਿਨਿਰਾਸੁਬੁਝਾਇਆ
ਦੀਨਾਨਾਥੁਸਰਬਸੁਖਦਾਤਾ
ਨਾਨਕਹਰਿਚਰਣੀਮਨੁਰਾਤਾ॥੪॥੧੨॥
ਗਉੜੀਚੇਤੀਮਹਲਾ
ਅੰਮ੍ਰਿਤਕਾਇਆਰਹੈਸੁਖਾਲੀਬਾਜੀਇਹੁਸੰਸਾਰੋ
ਲਬੁਲੋਭੁਮੁਚੁਕੂੜੁਕਮਾਵਹਿਬਹੁਤੁਉਠਾਵਹਿਭਾਰੋ
ਤੂੰਕਾਇਆਮੈਰੁਲਦੀਦੇਖੀਜਿਉਧਰਉਪਰਿਛਾਰੋ॥੧॥
ਸੁਣਿਸੁਣਿਸਿਖਹਮਾਰੀ
ਸੁਕ੍ਰਿਤੁਕੀਤਾਰਹਸੀਮੇਰੇਜੀਅੜੇਬਹੁੜਿਆਵੈਵਾਰੀ॥੧॥ਰਹਾਉ