ਹਉਤੁਧੁਆਖਾਮੇਰੀਕਾਇਆਤੂੰਸੁਣਿਸਿਖਹਮਾਰੀ॥
ਨਿੰਦਾਚਿੰਦਾਕਰਹਿਪਰਾਈਝੂਠੀਲਾਇਤਬਾਰੀ॥
ਵੇਲਿਪਰਾਈਜੋਹਹਿਜੀਅੜੇਕਰਹਿਚੋਰੀਬੁਰਿਆਰੀ॥
ਹੰਸੁਚਲਿਆਤੂੰਪਿਛੈਰਹੀਏਹਿਛੁਟੜਿਹੋਈਅਹਿਨਾਰੀ॥੨॥
ਤੂੰਕਾਇਆਰਹੀਅਹਿਸੁਪਨੰਤਰਿਤੁਧੁਕਿਆਕਰਮਕਮਾਇਆ॥
ਕਰਿਚੋਰੀਮੈਜਾਕਿਛੁਲੀਆਤਾਮਨਿਭਲਾਭਾਇਆ॥
ਹਲਤਿਨਸੋਭਾਪਲਤਿਨਢੋਈਅਹਿਲਾਜਨਮੁਗਵਾਇਆ॥੩॥
ਹਉਖਰੀਦੁਹੇਲੀਹੋਈਬਾਬਾਨਾਨਕਮੇਰੀਬਾਤਨਪੁਛੈਕੋਈ॥੧॥ਰਹਾਉ॥
ਤਾਜੀਤੁਰਕੀਸੁਇਨਾਰੁਪਾਕਪੜਕੇਰੇਭਾਰਾ॥
ਕਿਸਹੀਨਾਲਿਨਚਲੇਨਾਨਕਝੜਿਝੜਿਪਏਗਵਾਰਾ॥
ਕੂਜਾਮੇਵਾਮੈਸਭਕਿਛੁਚਾਖਿਆਇਕੁਅੰਮ੍ਰਿਤੁਨਾਮੁਤੁਮਾਰਾ॥੪॥
ਦੇਦੇਨੀਵਦਿਵਾਲਉਸਾਰੀਭਸਮੰਦਰਕੀਢੇਰੀ॥
ਸੰਚੇਸੰਚਿਨਦੇਈਕਿਸਹੀਅੰਧੁਜਾਣੈਸਭਮੇਰੀ॥
ਸੋਇਨਲੰਕਾਸੋਇਨਮਾੜੀਸੰਪੈਕਿਸੈਨਕੇਰੀ॥੫॥
ਸੁਣਿਮੂਰਖਮੰਨਅਜਾਣਾ॥
ਹੋਗੁਤਿਸੈਕਾਭਾਣਾ॥੧॥ਰਹਾਉ॥
ਸਾਹੁਹਮਾਰਾਠਾਕੁਰੁਭਾਰਾਹਮਤਿਸਕੇਵਣਜਾਰੇ॥
ਜੀਉਪਿੰਡੁਸਭਰਾਸਿਤਿਸੈਕੀਮਾਰਿਆਪੇਜੀਵਾਲੇ॥੬॥੧॥੧੩॥
ਗਉੜੀਚੇਤੀਮਹਲਾ੧॥
ਅਵਰਿਪੰਚਹਮਏਕਜਨਾਕਿਉਰਾਖਉਘਰਬਾਰੁਮਨਾ॥
ਮਾਰਹਿਲੂਟਹਿਨੀਤਨੀਤਕਿਸੁਆਗੈਕਰੀਪੁਕਾਰਜਨਾ॥੧॥
ਸ੍ਰੀਰਾਮਨਾਮਾਉਚਰੁਮਨਾ॥
ਆਗੈਜਮਦਲੁਬਿਖਮੁਘਨਾ॥੧॥ਰਹਾਉ॥
ਉਸਾਰਿਮੜੋਲੀਰਾਖੈਦੁਆਰਾਭੀਤਰਿਬੈਠੀਸਾਧਨਾ॥
ਅੰਮ੍ਰਿਤਕੇਲਕਰੇਨਿਤਕਾਮਣਿਅਵਰਿਲੁਟੇਨਿਸੁਪੰਚਜਨਾ॥੨॥
ਢਾਹਿਮੜੋਲੀਲੂਟਿਆਦੇਹੁਰਾਸਾਧਨਪਕੜੀਏਕਜਨਾ॥
ਜਮਡੰਡਾਗਲਿਸੰਗਲੁਪੜਿਆਭਾਗਿਗਏਸੇਪੰਚਜਨਾ॥੩॥
ਕਾਮਣਿਲੋੜੈਸੁਇਨਾਰੁਪਾਮਿਤ੍ਰਲੁੜੇਨਿਸੁਖਾਧਾਤਾ॥
ਨਾਨਕਪਾਪਕਰੇਤਿਨਕਾਰਣਿਜਾਸੀਜਮਪੁਰਿਬਾਧਾਤਾ॥੪॥੨॥੧੪॥
ਗਉੜੀਚੇਤੀਮਹਲਾ੧॥
ਮੁੰਦ੍ਰਾਤੇਘਟਭੀਤਰਿਮੁੰਦ੍ਰਾਕਾਂਇਆਕੀਜੈਖਿੰਥਾਤਾ॥
ਪੰਚਚੇਲੇਵਸਿਕੀਜਹਿਰਾਵਲਇਹੁਮਨੁਕੀਜੈਡੰਡਾਤਾ॥੧॥
ਜੋਗਜੁਗਤਿਇਵਪਾਵਸਿਤਾ॥
ਏਕੁਸਬਦੁਦੂਜਾਹੋਰੁਨਾਸਤਿਕੰਦਮੂਲਿਮਨੁਲਾਵਸਿਤਾ॥੧॥ਰਹਾਉ॥
ਮੂੰਡਿਮੁੰਡਾਇਐਜੇਗੁਰੁਪਾਈਐਹਮਗੁਰੁਕੀਨੀਗੰਗਾਤਾ॥
ਤ੍ਰਿਭਵਣਤਾਰਣਹਾਰੁਸੁਆਮੀਏਕੁਨਚੇਤਸਿਅੰਧਾਤਾ॥੨॥
ਕਰਿਪਟੰਬੁਗਲੀਮਨੁਲਾਵਸਿਸੰਸਾਮੂਲਿਨਜਾਵਸਿਤਾ॥