GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 157
0:00 0:00
ਅੰਗ 157
0:00 0:00
Display Settings
ਕਰਮਾਉਪਰਿਨਿਬੜੈਜੇਲੋਚੈਸਭੁਕੋਇ॥੩॥
ਨਾਨਕਕਰਣਾਜਿਨਿਕੀਆਸੋਈਸਾਰਕਰੇਇ
ਹੁਕਮੁਜਾਪੀਖਸਮਕਾਕਿਸੈਵਡਾਈਦੇਇ॥੪॥੧॥੧੮॥
ਗਉੜੀਬੈਰਾਗਣਿਮਹਲਾ
ਹਰਣੀਹੋਵਾਬਨਿਬਸਾਕੰਦਮੂਲਚੁਣਿਖਾਉ
ਗੁਰਪਰਸਾਦੀਮੇਰਾਸਹੁਮਿਲੈਵਾਰਿਵਾਰਿਹਉਜਾਉਜੀਉ॥੧॥
ਮੈਬਨਜਾਰਨਿਰਾਮਕੀ
ਤੇਰਾਨਾਮੁਵਖਰੁਵਾਪਾਰੁਜੀ॥੧॥ਰਹਾਉ
ਕੋਕਿਲਹੋਵਾਅੰਬਿਬਸਾਸਹਜਿਸਬਦਬੀਚਾਰੁ
ਸਹਜਿਸੁਭਾਇਮੇਰਾਸਹੁਮਿਲੈਦਰਸਨਿਰੂਪਿਅਪਾਰੁ॥੨॥
ਮਛੁਲੀਹੋਵਾਜਲਿਬਸਾਜੀਅਜੰਤਸਭਿਸਾਰਿ
ਉਰਵਾਰਿਪਾਰਿਮੇਰਾਸਹੁਵਸੈਹਉਮਿਲਉਗੀਬਾਹਪਸਾਰਿ॥੩॥
ਨਾਗਨਿਹੋਵਾਧਰਵਸਾਸਬਦੁਵਸੈਭਉਜਾਇ
ਨਾਨਕਸਦਾਸੋਹਾਗਣੀਜਿਨਜੋਤੀਜੋਤਿਸਮਾਇ॥੪॥੨॥੧੯॥
ਗਉੜੀਪੂਰਬੀਦੀਪਕੀਮਹਲਾ
ਸਤਿਗੁਰਪ੍ਰਸਾਦਿ
ਜੈਘਰਿਕੀਰਤਿਆਖੀਐਕਰਤੇਕਾਹੋਇਬੀਚਾਰੋ
ਤਿਤੁਘਰਿਗਾਵਹੁਸੋਹਿਲਾਸਿਵਰਹੁਸਿਰਜਣਹਾਰੋ॥੧॥
ਤੁਮਗਾਵਹੁਮੇਰੇਨਿਰਭਉਕਾਸੋਹਿਲਾ
ਹਉਵਾਰੀਜਾਉਜਿਤੁਸੋਹਿਲੈਸਦਾਸੁਖੁਹੋਇ॥੧॥ਰਹਾਉ
ਨਿਤਨਿਤਜੀਅੜੇਸਮਾਲੀਅਨਿਦੇਖੈਗਾਦੇਵਣਹਾਰੁ
ਤੇਰੇਦਾਨੈਕੀਮਤਿਨਾਪਵੈਤਿਸੁਦਾਤੇਕਵਣੁਸੁਮਾਰੁ॥੨॥
ਸੰਬਤਿਸਾਹਾਲਿਖਿਆਮਿਲਿਕਰਿਪਾਵਹੁਤੇਲੁ
ਦੇਹੁਸਜਣਆਸੀਸੜੀਆਜਿਉਹੋਵੈਸਾਹਿਬਸਿਉਮੇਲੁ॥੩॥
ਘਰਿਘਰਿਏਹੋਪਾਹੁਚਾਸਦੜੇਨਿਤਪਵੰਨਿ
ਸਦਣਹਾਰਾਸਿਮਰੀਐਨਾਨਕਸੇਦਿਹਆਵੰਨਿ॥੪॥੧॥੨੦॥
ਰਾਗੁਗਉੜੀਗੁਆਰੇਰੀਮਹਲਾਚਉਪਦੇ
ਸਤਿਗੁਰਪ੍ਰਸਾਦਿ
ਗੁਰਿਮਿਲਿਐਹਰਿਮੇਲਾਹੋਈ
ਆਪੇਮੇਲਿਮਿਲਾਵੈਸੋਈ
ਮੇਰਾਪ੍ਰਭੁਸਭਬਿਧਿਆਪੇਜਾਣੈ
ਹੁਕਮੇਮੇਲੇਸਬਦਿਪਛਾਣੈ॥੧॥
ਸਤਿਗੁਰਕੈਭਇਭ੍ਰਮੁਭਉਜਾਇ
ਭੈਰਾਚੈਸਚਰੰਗਿਸਮਾਇ॥੧॥ਰਹਾਉ
ਗੁਰਿਮਿਲਿਐਹਰਿਮਨਿਵਸੈਸੁਭਾਇ
ਮੇਰਾਪ੍ਰਭੁਭਾਰਾਕੀਮਤਿਨਹੀਪਾਇ
ਸਬਦਿਸਾਲਾਹੈਅੰਤੁਪਾਰਾਵਾਰੁ
ਮੇਰਾਪ੍ਰਭੁਬਖਸੇਬਖਸਣਹਾਰੁ॥੨॥
ਗੁਰਿਮਿਲਿਐਸਭਮਤਿਬੁਧਿਹੋਇ