ਮਨਿਨਿਰਮਲਿਵਸੈਸਚੁਸੋਇ॥
ਸਾਚਿਵਸਿਐਸਾਚੀਸਭਕਾਰ॥
ਊਤਮਕਰਣੀਸਬਦਬੀਚਾਰ॥੩॥
ਗੁਰਤੇਸਾਚੀਸੇਵਾਹੋਇ॥
ਗੁਰਮੁਖਿਨਾਮੁਪਛਾਣੈਕੋਇ॥
ਜੀਵੈਦਾਤਾਦੇਵਣਹਾਰੁ॥
ਨਾਨਕਹਰਿਨਾਮੇਲਗੈਪਿਆਰੁ॥੪॥੧॥੨੧॥
ਗਉੜੀਗੁਆਰੇਰੀਮਹਲਾ੩॥
ਗੁਰਤੇਗਿਆਨੁਪਾਏਜਨੁਕੋਇ॥
ਗੁਰਤੇਬੂਝੈਸੀਝੈਸੋਇ॥
ਗੁਰਤੇਸਹਜੁਸਾਚੁਬੀਚਾਰੁ॥
ਗੁਰਤੇਪਾਏਮੁਕਤਿਦੁਆਰੁ॥੧॥
ਪੂਰੈਭਾਗਿਮਿਲੈਗੁਰੁਆਇ॥
ਸਾਚੈਸਹਜਿਸਾਚਿਸਮਾਇ॥੧॥ਰਹਾਉ॥
ਗੁਰਿਮਿਲਿਐਤ੍ਰਿਸਨਾਅਗਨਿਬੁਝਾਏ॥
ਗੁਰਤੇਸਾਂਤਿਵਸੈਮਨਿਆਏ॥
ਗੁਰਤੇਪਵਿਤਪਾਵਨਸੁਚਿਹੋਇ॥
ਗੁਰਤੇਸਬਦਿਮਿਲਾਵਾਹੋਇ॥੨॥
ਬਾਝੁਗੁਰੂਸਭਭਰਮਿਭੁਲਾਈ॥
ਬਿਨੁਨਾਵੈਬਹੁਤਾਦੁਖੁਪਾਈ॥
ਗੁਰਮੁਖਿਹੋਵੈਸੁਨਾਮੁਧਿਆਈ॥
ਦਰਸਨਿਸਚੈਸਚੀਪਤਿਹੋਈ॥੩॥
ਕਿਸਨੋਕਹੀਐਦਾਤਾਇਕੁਸੋਈ॥
ਕਿਰਪਾਕਰੇਸਬਦਿਮਿਲਾਵਾਹੋਈ॥
ਮਿਲਿਪ੍ਰੀਤਮਸਾਚੇਗੁਣਗਾਵਾ॥
ਨਾਨਕਸਾਚੇਸਾਚਿਸਮਾਵਾ॥੪॥੨॥੨੨॥
ਗਉੜੀਗੁਆਰੇਰੀਮਹਲਾ੩॥
ਸੁਥਾਉਸਚੁਮਨੁਨਿਰਮਲੁਹੋਇ॥
ਸਚਿਨਿਵਾਸੁਕਰੇਸਚੁਸੋਇ॥
ਸਚੀਬਾਣੀਜੁਗਚਾਰੇਜਾਪੈ॥
ਸਭੁਕਿਛੁਸਾਚਾਆਪੇਆਪੈ॥੧॥
ਕਰਮੁਹੋਵੈਸਤਸੰਗਿਮਿਲਾਏ॥
ਹਰਿਗੁਣਗਾਵੈਬੈਸਿਸੁਥਾਏ॥੧॥ਰਹਾਉ॥
ਜਲਉਇਹਜਿਹਵਾਦੂਜੈਭਾਇ॥
ਹਰਿਰਸੁਨਚਾਖੈਫੀਕਾਆਲਾਇ॥
ਬਿਨੁਬੂਝੇਤਨੁਮਨੁਫੀਕਾਹੋਇ॥
ਬਿਨੁਨਾਵੈਦੁਖੀਆਚਲਿਆਰੋਇ॥੨॥
ਰਸਨਾਹਰਿਰਸੁਚਾਖਿਆਸਹਜਿਸੁਭਾਇ॥
ਗੁਰਕਿਰਪਾਤੇਸਚਿਸਮਾਇ॥
ਸਾਚੇਰਾਤੀਗੁਰਸਬਦੁਵੀਚਾਰ॥
ਅੰਮ੍ਰਿਤੁਪੀਵੈਨਿਰਮਲਧਾਰ॥੩॥
ਨਾਮਿਸਮਾਵੈਜੋਭਾਡਾਹੋਇ॥
ਊਂਧੈਭਾਂਡੈਟਿਕੈਨਕੋਇ॥
ਗੁਰਸਬਦੀਮਨਿਨਾਮਿਨਿਵਾਸੁ॥
ਨਾਨਕਸਚੁਭਾਂਡਾਜਿਸੁਸਬਦਪਿਆਸ॥੪॥੩॥੨੩॥
ਗਉੜੀਗੁਆਰੇਰੀਮਹਲਾ੩॥
ਇਕਿਗਾਵਤਰਹੇਮਨਿਸਾਦੁਨਪਾਇ॥
ਹਉਮੈਵਿਚਿਗਾਵਹਿਬਿਰਥਾਜਾਇ॥
ਗਾਵਣਿਗਾਵਹਿਜਿਨਨਾਮਪਿਆਰੁ॥
ਸਾਚੀਬਾਣੀਸਬਦਬੀਚਾਰੁ॥੧॥
ਗਾਵਤਰਹੈਜੇਸਤਿਗੁਰਭਾਵੈ॥
ਮਨੁਤਨੁਰਾਤਾਨਾਮਿਸੁਹਾਵੈ॥੧॥ਰਹਾਉ॥
ਇਕਿਗਾਵਹਿਇਕਿਭਗਤਿਕਰੇਹਿ॥
ਨਾਮੁਨਪਾਵਹਿਬਿਨੁਅਸਨੇਹ॥
ਸਚੀਭਗਤਿਗੁਰਸਬਦਪਿਆਰਿ॥
ਅਪਨਾਪਿਰੁਰਾਖਿਆਸਦਾਉਰਿਧਾਰਿ॥੨॥