GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 159
0:00 0:00
ਅੰਗ 159
0:00 0:00
Display Settings
ਭਗਤਿਕਰਹਿਮੂਰਖਆਪੁਜਣਾਵਹਿ
ਨਚਿਨਚਿਟਪਹਿਬਹੁਤੁਦੁਖੁਪਾਵਹਿ
ਨਚਿਐਟਪਿਐਭਗਤਿਹੋਇ
ਸਬਦਿਮਰੈਭਗਤਿਪਾਏਜਨੁਸੋਇ॥੩॥
ਭਗਤਿਵਛਲੁਭਗਤਿਕਰਾਏਸੋਇ
ਸਚੀਭਗਤਿਵਿਚਹੁਆਪੁਖੋਇ
ਮੇਰਾਪ੍ਰਭੁਸਾਚਾਸਭਬਿਧਿਜਾਣੈ
ਨਾਨਕਬਖਸੇਨਾਮੁਪਛਾਣੈ॥੪॥੪॥੨੪॥
ਗਉੜੀਗੁਆਰੇਰੀਮਹਲਾ
ਮਨੁਮਾਰੇਧਾਤੁਮਰਿਜਾਇ
ਬਿਨੁਮੂਏਕੈਸੇਹਰਿਪਾਇ
ਮਨੁਮਰੈਦਾਰੂਜਾਣੈਕੋਇ
ਮਨੁਸਬਦਿਮਰੈਬੂਝੈਜਨੁਸੋਇ॥੧॥
ਜਿਸਨੋਬਖਸੇਦੇਵਡਿਆਈ
ਗੁਰਪਰਸਾਦਿਹਰਿਵਸੈਮਨਿਆਈ॥੧॥ਰਹਾਉ
ਗੁਰਮੁਖਿਕਰਣੀਕਾਰਕਮਾਵੈ
ਤਾਇਸੁਮਨਕੀਸੋਝੀਪਾਵੈ
ਮਨੁਮੈਮਤੁਮੈਗਲਮਿਕਦਾਰਾ
ਗੁਰੁਅੰਕਸੁਮਾਰਿਜੀਵਾਲਣਹਾਰਾ॥੨॥
ਮਨੁਅਸਾਧੁਸਾਧੈਜਨੁਕੋਇ
ਅਚਰੁਚਰੈਤਾਨਿਰਮਲੁਹੋਇ
ਗੁਰਮੁਖਿਇਹੁਮਨੁਲਇਆਸਵਾਰਿ
ਹਉਮੈਵਿਚਹੁਤਜੇਵਿਕਾਰ॥੩॥
ਜੋਧੁਰਿਰਾਖਿਅਨੁਮੇਲਿਮਿਲਾਇ
ਕਦੇਵਿਛੁੜਹਿਸਬਦਿਸਮਾਇ
ਆਪਣੀਕਲਾਆਪੇਹੀਜਾਣੈ
ਨਾਨਕਗੁਰਮੁਖਿਨਾਮੁਪਛਾਣੈ॥੪॥੫॥੨੫॥
ਗਉੜੀਗੁਆਰੇਰੀਮਹਲਾ
ਹਉਮੈਵਿਚਿਸਭੁਜਗੁਬਉਰਾਨਾ
ਦੂਜੈਭਾਇਭਰਮਿਭੁਲਾਨਾ
ਬਹੁਚਿੰਤਾਚਿਤਵੈਆਪੁਪਛਾਨਾ
ਧੰਧਾਕਰਤਿਆਅਨਦਿਨੁਵਿਹਾਨਾ॥੧॥
ਹਿਰਦੈਰਾਮੁਰਮਹੁਮੇਰੇਭਾਈ
ਗੁਰਮੁਖਿਰਸਨਾਹਰਿਰਸਨਰਸਾਈ॥੧॥ਰਹਾਉ
ਗੁਰਮੁਖਿਹਿਰਦੈਜਿਨਿਰਾਮੁਪਛਾਤਾ
ਜਗਜੀਵਨੁਸੇਵਿਜੁਗਚਾਰੇਜਾਤਾ
ਹਉਮੈਮਾਰਿਗੁਰਸਬਦਿਪਛਾਤਾ
ਕ੍ਰਿਪਾਕਰੇਪ੍ਰਭਕਰਮਬਿਧਾਤਾ॥੨॥
ਸੇਜਨਸਚੇਜੋਗੁਰਸਬਦਿਮਿਲਾਏ
ਧਾਵਤਵਰਜੇਠਾਕਿਰਹਾਏ
ਨਾਮੁਨਵਨਿਧਿਗੁਰਤੇਪਾਏ
ਹਰਿਕਿਰਪਾਤੇਹਰਿਵਸੈਮਨਿਆਏ॥੩॥
ਰਾਮਰਾਮਕਰਤਿਆਸੁਖੁਸਾਂਤਿਸਰੀਰ
ਅੰਤਰਿਵਸੈਲਾਗੈਜਮਪੀਰ
ਆਪੇਸਾਹਿਬੁਆਪਿਵਜੀਰ
ਨਾਨਕਸੇਵਿਸਦਾਹਰਿਗੁਣੀਗਹੀਰ॥੪॥੬॥੨੬॥
ਗਉੜੀਗੁਆਰੇਰੀਮਹਲਾ
ਸੋਕਿਉਵਿਸਰੈਜਿਸਕੇਜੀਅਪਰਾਨਾ
ਸੋਕਿਉਵਿਸਰੈਸਭਮਾਹਿਸਮਾਨਾ
ਜਿਤੁਸੇਵਿਐਦਰਗਹਪਤਿਪਰਵਾਨਾ॥੧॥
ਹਰਿਕੇਨਾਮਵਿਟਹੁਬਲਿਜਾਉ
ਤੂੰਵਿਸਰਹਿਤਦਿਹੀਮਰਿਜਾਉ॥੧॥ਰਹਾਉ
ਤਿਨਤੂੰਵਿਸਰਹਿਜਿਤੁਧੁਆਪਿਭੁਲਾਏ