GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 16
0:00 0:00
ਅੰਗ 16
0:00 0:00
Display Settings
ਸੁਣਹਿਵਖਾਣਹਿਜੇਤੜੇਹਉਤਿਨਬਲਿਹਾਰੈਜਾਉ
ਤਾਮਨੁਖੀਵਾਜਾਣੀਐਜਾਮਹਲੀਪਾਏਥਾਉ॥੨॥
ਨਾਉਨੀਰੁਚੰਗਿਆਈਆਸਤੁਪਰਮਲੁਤਨਿਵਾਸੁ
ਤਾਮੁਖੁਹੋਵੈਉਜਲਾਲਖਦਾਤੀਇਕਦਾਤਿ
ਦੂਖਤਿਸੈਪਹਿਆਖੀਅਹਿਸੂਖਜਿਸੈਹੀਪਾਸਿ॥੩॥
ਸੋਕਿਉਮਨਹੁਵਿਸਾਰੀਐਜਾਕੇਜੀਅਪਰਾਣ
ਤਿਸੁਵਿਣੁਸਭੁਅਪਵਿਤ੍ਰੁਹੈਜੇਤਾਪੈਨਣੁਖਾਣੁ
ਹੋਰਿਗਲਾਂਸਭਿਕੂੜੀਆਤੁਧੁਭਾਵੈਪਰਵਾਣੁ॥੪॥੫॥
ਸਿਰੀਰਾਗੁਮਹਲੁ
ਜਾਲਿਮੋਹੁਘਸਿਮਸੁਕਰਿਮਤਿਕਾਗਦੁਕਰਿਸਾਰੁ
ਭਾਉਕਲਮਕਰਿਚਿਤੁਲੇਖਾਰੀਗੁਰਪੁਛਿਲਿਖੁਬੀਚਾਰੁ
ਲਿਖੁਨਾਮੁਸਾਲਾਹਲਿਖੁਲਿਖੁਅੰਤੁਪਾਰਾਵਾਰੁ॥੧॥
ਬਾਬਾਏਹੁਲੇਖਾਲਿਖਿਜਾਣੁ
ਜਿਥੈਲੇਖਾਮੰਗੀਐਤਿਥੈਹੋਇਸਚਾਨੀਸਾਣੁ॥੧॥ਰਹਾਉ
ਜਿਥੈਮਿਲਹਿਵਡਿਆਈਆਸਦਖੁਸੀਆਸਦਚਾਉ
ਤਿਨਮੁਖਿਟਿਕੇਨਿਕਲਹਿਜਿਨਮਨਿਸਚਾਨਾਉ
ਕਰਮਿਮਿਲੈਤਾਪਾਈਐਨਾਹੀਗਲੀਵਾਉਦੁਆਉ॥੨॥
ਇਕਿਆਵਹਿਇਕਿਜਾਹਿਉਠਿਰਖੀਅਹਿਨਾਵਸਲਾਰ
ਇਕਿਉਪਾਏਮੰਗਤੇਇਕਨਾਵਡੇਦਰਵਾਰ
ਅਗੈਗਇਆਜਾਣੀਐਵਿਣੁਨਾਵੈਵੇਕਾਰ॥੩॥
ਭੈਤੇਰੈਡਰੁਅਗਲਾਖਪਿਖਪਿਛਿਜੈਦੇਹ
ਨਾਵਜਿਨਾਸੁਲਤਾਨਖਾਨਹੋਦੇਡਿਠੇਖੇਹ
ਨਾਨਕਉਠੀਚਲਿਆਸਭਿਕੂੜੇਤੁਟੇਨੇਹ॥੪॥੬॥
ਸਿਰੀਰਾਗੁਮਹਲਾ
ਸਭਿਰਸਮਿਠੇਮੰਨਿਐਸੁਣਿਐਸਾਲੋਣੇ
ਖਟਤੁਰਸੀਮੁਖਿਬੋਲਣਾਮਾਰਣਨਾਦਕੀਏ
ਛਤੀਹਅੰਮ੍ਰਿਤਭਾਉਏਕੁਜਾਕਉਨਦਰਿਕਰੇਇ॥੧॥
ਬਾਬਾਹੋਰੁਖਾਣਾਖੁਸੀਖੁਆਰੁ
ਜਿਤੁਖਾਧੈਤਨੁਪੀੜੀਐਮਨਮਹਿਚਲਹਿਵਿਕਾਰ॥੧॥ਰਹਾਉ
ਰਤਾਪੈਨਣੁਮਨੁਰਤਾਸੁਪੇਦੀਸਤੁਦਾਨੁ
ਨੀਲੀਸਿਆਹੀਕਦਾਕਰਣੀਪਹਿਰਣੁਪੈਰਧਿਆਨੁ
ਕਮਰਬੰਦੁਸੰਤੋਖਕਾਧਨੁਜੋਬਨੁਤੇਰਾਨਾਮੁ॥੨॥
ਬਾਬਾਹੋਰੁਪੈਨਣੁਖੁਸੀਖੁਆਰੁ
ਜਿਤੁਪੈਧੈਤਨੁਪੀੜੀਐਮਨਮਹਿਚਲਹਿਵਿਕਾਰ॥੧॥ਰਹਾਉ
ਘੋੜੇਪਾਖਰਸੁਇਨੇਸਾਖਤਿਬੂਝਣੁਤੇਰੀਵਾਟ
ਤਰਕਸਤੀਰਕਮਾਣਸਾਂਗਤੇਗਬੰਦਗੁਣਧਾਤੁ
ਵਾਜਾਨੇਜਾਪਤਿਸਿਉਪਰਗਟੁਕਰਮੁਤੇਰਾਮੇਰੀਜਾਤਿ॥੩॥
ਬਾਬਾਹੋਰੁਚੜਣਾਖੁਸੀਖੁਆਰੁ
ਜਿਤੁਚੜਿਐਤਨੁਪੀੜੀਐਮਨਮਹਿਚਲਹਿਵਿਕਾਰ॥੧॥ਰਹਾਉ
ਘਰਮੰਦਰਖੁਸੀਨਾਮਕੀਨਦਰਿਤੇਰੀਪਰਵਾਰੁ