GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 160
0:00 0:00
ਅੰਗ 160
0:00 0:00
Display Settings
ਤਿਨਤੂੰਵਿਸਰਹਿਜਿਦੂਜੈਭਾਏ
ਮਨਮੁਖਅਗਿਆਨੀਜੋਨੀਪਾਏ॥੨॥
ਜਿਨਇਕਮਨਿਤੁਠਾਸੇਸਤਿਗੁਰਸੇਵਾਲਾਏ
ਜਿਨਇਕਮਨਿਤੁਠਾਤਿਨਹਰਿਮੰਨਿਵਸਾਏ
ਗੁਰਮਤੀਹਰਿਨਾਮਿਸਮਾਏ॥੩॥
ਜਿਨਾਪੋਤੈਪੁੰਨੁਸੇਗਿਆਨਬੀਚਾਰੀ
ਜਿਨਾਪੋਤੈਪੁੰਨੁਤਿਨਹਉਮੈਮਾਰੀ
ਨਾਨਕਜੋਨਾਮਿਰਤੇਤਿਨਕਉਬਲਿਹਾਰੀ॥੪॥੭॥੨੭॥
ਗਉੜੀਗੁਆਰੇਰੀਮਹਲਾ
ਤੂੰਅਕਥੁਕਿਉਕਥਿਆਜਾਹਿ
ਗੁਰਸਬਦੁਮਾਰਣੁਮਨਮਾਹਿਸਮਾਹਿ
ਤੇਰੇਗੁਣਅਨੇਕਕੀਮਤਿਨਹਪਾਹਿ॥੧॥
ਜਿਸਕੀਬਾਣੀਤਿਸੁਮਾਹਿਸਮਾਣੀ
ਤੇਰੀਅਕਥਕਥਾਗੁਰਸਬਦਿਵਖਾਣੀ॥੧॥ਰਹਾਉ
ਜਹਸਤਿਗੁਰੁਤਹਸਤਿਸੰਗਤਿਬਣਾਈ
ਜਹਸਤਿਗੁਰੁਸਹਜੇਹਰਿਗੁਣਗਾਈ
ਜਹਸਤਿਗੁਰੁਤਹਾਹਉਮੈਸਬਦਿਜਲਾਈ॥੨॥
ਗੁਰਮੁਖਿਸੇਵਾਮਹਲੀਥਾਉਪਾਏ
ਗੁਰਮੁਖਿਅੰਤਰਿਹਰਿਨਾਮੁਵਸਾਏ
ਗੁਰਮੁਖਿਭਗਤਿਹਰਿਨਾਮਿਸਮਾਏ॥੩॥
ਆਪੇਦਾਤਿਕਰੇਦਾਤਾਰੁ
ਪੂਰੇਸਤਿਗੁਰਸਿਉਲਗੈਪਿਆਰੁ
ਨਾਨਕਨਾਮਿਰਤੇਤਿਨਕਉਜੈਕਾਰੁ॥੪॥੮॥੨੮॥
ਗਉੜੀਗੁਆਰੇਰੀਮਹਲਾ
ਏਕਸੁਤੇਸਭਿਰੂਪਹਹਿਰੰਗਾ
ਪਉਣੁਪਾਣੀਬੈਸੰਤਰੁਸਭਿਸਹਲੰਗਾ
ਭਿੰਨਭਿੰਨਵੇਖੈਹਰਿਪ੍ਰਭੁਰੰਗਾ॥੧॥
ਏਕੁਅਚਰਜੁਏਕੋਹੈਸੋਈ
ਗੁਰਮੁਖਿਵੀਚਾਰੇਵਿਰਲਾਕੋਈ॥੧॥ਰਹਾਉ
ਸਹਜਿਭਵੈਪ੍ਰਭੁਸਭਨੀਥਾਈ
ਕਹਾਗੁਪਤੁਪ੍ਰਗਟੁਪ੍ਰਭਿਬਣਤਬਣਾਈ
ਆਪੇਸੁਤਿਆਦੇਇਜਗਾਈ॥੨॥
ਤਿਸਕੀਕੀਮਤਿਕਿਨੈਹੋਈ
ਕਹਿਕਹਿਕਥਨੁਕਹੈਸਭੁਕੋਈ
ਗੁਰਸਬਦਿਸਮਾਵੈਬੂਝੈਹਰਿਸੋਈ॥੩॥
ਸੁਣਿਸੁਣਿਵੇਖੈਸਬਦਿਮਿਲਾਏ
ਵਡੀਵਡਿਆਈਗੁਰਸੇਵਾਤੇਪਾਏ
ਨਾਨਕਨਾਮਿਰਤੇਹਰਿਨਾਮਿਸਮਾਏ॥੪॥੯॥੨੯॥
ਗਉੜੀਗੁਆਰੇਰੀਮਹਲਾ
ਮਨਮੁਖਿਸੂਤਾਮਾਇਆਮੋਹਿਪਿਆਰਿ
ਗੁਰਮੁਖਿਜਾਗੇਗੁਣਗਿਆਨਬੀਚਾਰਿ
ਸੇਜਨਜਾਗੇਜਿਨਨਾਮਪਿਆਰਿ॥੧॥
ਸਹਜੇਜਾਗੈਸਵੈਕੋਇ
ਪੂਰੇਗੁਰਤੇਬੂਝੈਜਨੁਕੋਇ॥੧॥ਰਹਾਉ
ਅਸੰਤੁਅਨਾੜੀਕਦੇਬੂਝੈ
ਕਥਨੀਕਰੇਤੈਮਾਇਆਨਾਲਿਲੂਝੈ
ਅੰਧੁਅਗਿਆਨੀਕਦੇਸੀਝੈ॥੨॥
ਇਸੁਜੁਗਮਹਿਰਾਮਨਾਮਿਨਿਸਤਾਰਾ
ਵਿਰਲਾਕੋਪਾਏਗੁਰਸਬਦਿਵੀਚਾਰਾ
ਆਪਿਤਰੈਸਗਲੇਕੁਲਉਧਾਰਾ॥੩॥