GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 171
0:00 0:00
ਅੰਗ 171
0:00 0:00
Display Settings
ਗੁਰੁਪੂਰਾਪਾਇਆਵਡਭਾਗੀਹਰਿਮੰਤ੍ਰੁਦੀਆਮਨੁਠਾਢੇ॥੧॥
ਰਾਮਹਮਸਤਿਗੁਰਲਾਲੇਕਾਂਢੇ॥੧॥ਰਹਾਉ
ਹਮਰੈਮਸਤਕਿਦਾਗੁਦਗਾਨਾਹਮਕਰਜਗੁਰੂਬਹੁਸਾਢੇ
ਪਰਉਪਕਾਰੁਪੁੰਨੁਬਹੁਕੀਆਭਉਦੁਤਰੁਤਾਰਿਪਰਾਢੇ॥੨॥
ਜਿਨਕਉਪ੍ਰੀਤਿਰਿਦੈਹਰਿਨਾਹੀਤਿਨਕੂਰੇਗਾਢਨਗਾਢੇ
ਜਿਉਪਾਣੀਕਾਗਦੁਬਿਨਸਿਜਾਤਹੈਤਿਉਮਨਮੁਖਗਰਭਿਗਲਾਢੇ॥੩॥
ਹਮਜਾਨਿਆਕਛੂਜਾਨਹਆਗੈਜਿਉਹਰਿਰਾਖੈਤਿਉਠਾਢੇ
ਹਮਭੂਲਚੂਕਗੁਰਕਿਰਪਾਧਾਰਹੁਜਨਨਾਨਕਕੁਤਰੇਕਾਢੇ॥੪॥੭॥੨੧॥੫੯॥
ਗਉੜੀਪੂਰਬੀਮਹਲਾ
ਕਾਮਿਕਰੋਧਿਨਗਰੁਬਹੁਭਰਿਆਮਿਲਿਸਾਧੂਖੰਡਲਖੰਡਾਹੇ
ਪੂਰਬਿਲਿਖਤਲਿਖੇਗੁਰੁਪਾਇਆਮਨਿਹਰਿਲਿਵਮੰਡਲਮੰਡਾਹੇ॥੧॥
ਕਰਿਸਾਧੂਅੰਜੁਲੀਪੁੰਨੁਵਡਾਹੇ
ਕਰਿਡੰਡਉਤਪੁਨੁਵਡਾਹੇ॥੧॥ਰਹਾਉ
ਸਾਕਤਹਰਿਰਸਸਾਦੁਜਾਨਿਆਤਿਨਅੰਤਰਿਹਉਮੈਕੰਡਾਹੇ
ਜਿਉਜਿਉਚਲਹਿਚੁਭੈਦੁਖੁਪਾਵਹਿਜਮਕਾਲੁਸਹਹਿਸਿਰਿਡੰਡਾਹੇ॥੨॥
ਹਰਿਜਨਹਰਿਹਰਿਨਾਮਿਸਮਾਣੇਦੁਖੁਜਨਮਮਰਣਭਵਖੰਡਾਹੇ
ਅਬਿਨਾਸੀਪੁਰਖੁਪਾਇਆਪਰਮੇਸਰੁਬਹੁਸੋਭਖੰਡਬ੍ਰਹਮੰਡਾਹੇ॥੩॥
ਹਮਗਰੀਬਮਸਕੀਨਪ੍ਰਭਤੇਰੇਹਰਿਰਾਖੁਰਾਖੁਵਡਵਡਾਹੇ
ਜਨਨਾਨਕਨਾਮੁਅਧਾਰੁਟੇਕਹੈਹਰਿਨਾਮੇਹੀਸੁਖੁਮੰਡਾਹੇ॥੪॥੮॥੨੨॥੬੦॥
ਗਉੜੀਪੂਰਬੀਮਹਲਾ
ਇਸੁਗੜਮਹਿਹਰਿਰਾਮਰਾਇਹੈਕਿਛੁਸਾਦੁਪਾਵੈਧੀਠਾ
ਹਰਿਦੀਨਦਇਆਲਿਅਨੁਗ੍ਰਹੁਕੀਆਹਰਿਗੁਰਸਬਦੀਚਖਿਡੀਠਾ॥੧॥
ਰਾਮਹਰਿਕੀਰਤਨੁਗੁਰਲਿਵਮੀਠਾ॥੧॥ਰਹਾਉ
ਹਰਿਅਗਮੁਅਗੋਚਰੁਪਾਰਬ੍ਰਹਮੁਹੈਮਿਲਿਸਤਿਗੁਰਲਾਗਿਬਸੀਠਾ
ਜਿਨਗੁਰਬਚਨਸੁਖਾਨੇਹੀਅਰੈਤਿਨਆਗੈਆਣਿਪਰੀਠਾ॥੨॥
ਮਨਮੁਖਹੀਅਰਾਅਤਿਕਠੋਰੁਹੈਤਿਨਅੰਤਰਿਕਾਰਕਰੀਠਾ
ਬਿਸੀਅਰਕਉਬਹੁਦੂਧੁਪੀਆਈਐਬਿਖੁਨਿਕਸੈਫੋਲਿਫੁਲੀਠਾ॥੩॥
ਹਰਿਪ੍ਰਭਆਨਿਮਿਲਾਵਹੁਗੁਰੁਸਾਧੂਘਸਿਗਰੁੜੁਸਬਦੁਮੁਖਿਲੀਠਾ
ਜਨਨਾਨਕਗੁਰਕੇਲਾਲੇਗੋਲੇਲਗਿਸੰਗਤਿਕਰੂਆਮੀਠਾ॥੪॥੯॥੨੩॥੬੧॥
ਗਉੜੀਪੂਰਬੀਮਹਲਾ
ਹਰਿਹਰਿਅਰਥਿਸਰੀਰੁਹਮਬੇਚਿਆਪੂਰੇਗੁਰਕੈਆਗੇ
ਸਤਿਗੁਰਦਾਤੈਨਾਮੁਦਿੜਾਇਆਮੁਖਿਮਸਤਕਿਭਾਗਸਭਾਗੇ॥੧॥
ਰਾਮਗੁਰਮਤਿਹਰਿਲਿਵਲਾਗੇ॥੧॥ਰਹਾਉ