ਘਟਿਘਟਿਰਮਈਆਰਮਤਰਾਮਰਾਇਗੁਰਸਬਦਿਗੁਰੂਲਿਵਲਾਗੇ॥
ਹਉਮਨੁਤਨੁਦੇਵਉਕਾਟਿਗੁਰੂਕਉਮੇਰਾਭ੍ਰਮੁਭਉਗੁਰਬਚਨੀਭਾਗੇ॥੨॥
ਅੰਧਿਆਰੈਦੀਪਕਆਨਿਜਲਾਏਗੁਰਗਿਆਨਿਗੁਰੂਲਿਵਲਾਗੇ॥
ਅਗਿਆਨੁਅੰਧੇਰਾਬਿਨਸਿਬਿਨਾਸਿਓਘਰਿਵਸਤੁਲਹੀਮਨਜਾਗੇ॥੩॥
ਸਾਕਤਬਧਿਕਮਾਇਆਧਾਰੀਤਿਨਜਮਜੋਹਨਿਲਾਗੇ॥
ਉਨਸਤਿਗੁਰਆਗੈਸੀਸੁਨਬੇਚਿਆਓਇਆਵਹਿਜਾਹਿਅਭਾਗੇ॥੪॥
ਹਮਰਾਬਿਨਉਸੁਨਹੁਪ੍ਰਭਠਾਕੁਰਹਮਸਰਣਿਪ੍ਰਭੂਹਰਿਮਾਗੇ॥
ਜਨਨਾਨਕਕੀਲਜਪਾਤਿਗੁਰੂਹੈਸਿਰੁਬੇਚਿਓਸਤਿਗੁਰਆਗੇ॥੫॥੧੦॥੨੪॥੬੨॥
ਗਉੜੀਪੂਰਬੀਮਹਲਾ੪॥
ਹਮਅਹੰਕਾਰੀਅਹੰਕਾਰਅਗਿਆਨਮਤਿਗੁਰਿਮਿਲਿਐਆਪੁਗਵਾਇਆ॥
ਹਉਮੈਰੋਗੁਗਇਆਸੁਖੁਪਾਇਆਧਨੁਧੰਨੁਗੁਰੂਹਰਿਰਾਇਆ॥੧॥
ਰਾਮਗੁਰਕੈਬਚਨਿਹਰਿਪਾਇਆ॥੧॥ਰਹਾਉ॥
ਮੇਰੈਹੀਅਰੈਪ੍ਰੀਤਿਰਾਮਰਾਇਕੀਗੁਰਿਮਾਰਗੁਪੰਥੁਬਤਾਇਆ॥
ਮੇਰਾਜੀਉਪਿੰਡੁਸਭੁਸਤਿਗੁਰਆਗੈਜਿਨਿਵਿਛੁੜਿਆਹਰਿਗਲਿਲਾਇਆ॥੨॥
ਮੇਰੈਅੰਤਰਿਪ੍ਰੀਤਿਲਗੀਦੇਖਨਕਉਗੁਰਿਹਿਰਦੇਨਾਲਿਦਿਖਾਇਆ॥
ਸਹਜਅਨੰਦੁਭਇਆਮਨਿਮੋਰੈਗੁਰਆਗੈਆਪੁਵੇਚਾਇਆ॥੩॥
ਹਮਅਪਰਾਧਪਾਪਬਹੁਕੀਨੇਕਰਿਦੁਸਟੀਚੋਰਚੁਰਾਇਆ॥
ਅਬਨਾਨਕਸਰਣਾਗਤਿਆਏਹਰਿਰਾਖਹੁਲਾਜਹਰਿਭਾਇਆ॥੪॥੧੧॥੨੫॥੬੩॥
ਗਉੜੀਪੂਰਬੀਮਹਲਾ੪॥
ਗੁਰਮਤਿਬਾਜੈਸਬਦੁਅਨਾਹਦੁਗੁਰਮਤਿਮਨੂਆਗਾਵੈ॥
ਵਡਭਾਗੀਗੁਰਦਰਸਨੁਪਾਇਆਧਨੁਧੰਨੁਗੁਰੂਲਿਵਲਾਵੈ॥੧॥
ਗੁਰਮੁਖਿਹਰਿਲਿਵਲਾਵੈ॥੧॥ਰਹਾਉ॥
ਹਮਰਾਠਾਕੁਰੁਸਤਿਗੁਰੁਪੂਰਾਮਨੁਗੁਰਕੀਕਾਰਕਮਾਵੈ॥
ਹਮਮਲਿਮਲਿਧੋਵਹਪਾਵਗੁਰੂਕੇਜੋਹਰਿਹਰਿਕਥਾਸੁਨਾਵੈ॥੨॥
ਹਿਰਦੈਗੁਰਮਤਿਰਾਮਰਸਾਇਣੁਜਿਹਵਾਹਰਿਗੁਣਗਾਵੈ॥
ਮਨਰਸਕਿਰਸਕਿਹਰਿਰਸਿਆਘਾਨੇਫਿਰਿਬਹੁਰਿਨਭੂਖਲਗਾਵੈ॥੩॥
ਕੋਈਕਰੈਉਪਾਵਅਨੇਕਬਹੁਤੇਰੇਬਿਨੁਕਿਰਪਾਨਾਮੁਨਪਾਵੈ॥
ਜਨਨਾਨਕਕਉਹਰਿਕਿਰਪਾਧਾਰੀਮਤਿਗੁਰਮਤਿਨਾਮੁਦ੍ਰਿੜਾਵੈ॥੪॥੧੨॥੨੬॥੬੪॥
ਰਾਗੁਗਉੜੀਮਾਝਮਹਲਾ੪॥
ਗੁਰਮੁਖਿਜਿੰਦੂਜਪਿਨਾਮੁਕਰੰਮਾ॥
ਮਤਿਮਾਤਾਮਤਿਜੀਉਨਾਮੁਮੁਖਿਰਾਮਾ॥
ਸੰਤੋਖੁਪਿਤਾਕਰਿਗੁਰੁਪੁਰਖੁਅਜਨਮਾ॥