GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 179
0:00 0:00
ਅੰਗ 179
0:00 0:00
Display Settings
ਮਨਮੇਰੇਗਹੁਹਰਿਨਾਮਕਾਓਲਾ
ਤੁਝੈਲਾਗੈਤਾਤਾਝੋਲਾ॥੧॥ਰਹਾਉ
ਜਿਉਬੋਹਿਥੁਭੈਸਾਗਰਮਾਹਿ
ਅੰਧਕਾਰਦੀਪਕਦੀਪਾਹਿ
ਅਗਨਿਸੀਤਕਾਲਾਹਸਿਦੂਖ
ਨਾਮੁਜਪਤਮਨਿਹੋਵਤਸੂਖ॥੨॥
ਉਤਰਿਜਾਇਤੇਰੇਮਨਕੀਪਿਆਸ
ਪੂਰਨਹੋਵੈਸਗਲੀਆਸ
ਡੋਲੈਨਾਹੀਤੁਮਰਾਚੀਤੁ
ਅੰਮ੍ਰਿਤਨਾਮੁਜਪਿਗੁਰਮੁਖਿਮੀਤ॥੩॥
ਨਾਮੁਅਉਖਧੁਸੋਈਜਨੁਪਾਵੈ
ਕਰਿਕਿਰਪਾਜਿਸੁਆਪਿਦਿਵਾਵੈ
ਹਰਿਹਰਿਨਾਮੁਜਾਕੈਹਿਰਦੈਵਸੈ
ਦੂਖੁਦਰਦੁਤਿਹਨਾਨਕਨਸੈ॥੪॥੧੦॥੭੯॥
ਗਉੜੀਗੁਆਰੇਰੀਮਹਲਾ
ਬਹੁਤੁਦਰਬੁਕਰਿਮਨੁਅਘਾਨਾ
ਅਨਿਕਰੂਪਦੇਖਿਨਹਪਤੀਆਨਾ
ਪੁਤ੍ਰਕਲਤ੍ਰਉਰਝਿਓਜਾਨਿਮੇਰੀ
ਓਹਬਿਨਸੈਓਇਭਸਮੈਢੇਰੀ॥੧॥
ਬਿਨੁਹਰਿਭਜਨਦੇਖਉਬਿਲਲਾਤੇ
ਧ੍ਰਿਗੁਤਨੁਧ੍ਰਿਗੁਧਨੁਮਾਇਆਸੰਗਿਰਾਤੇ॥੧॥ਰਹਾਉ
ਜਿਉਬਿਗਾਰੀਕੈਸਿਰਿਦੀਜਹਿਦਾਮ
ਓਇਖਸਮੈਕੈਗ੍ਰਿਹਿਉਨਦੂਖਸਹਾਮ
ਜਿਉਸੁਪਨੈਹੋਇਬੈਸਤਰਾਜਾ
ਨੇਤ੍ਰਪਸਾਰੈਤਾਨਿਰਾਰਥਕਾਜਾ॥੨॥
ਜਿਉਰਾਖਾਖੇਤਊਪਰਿਪਰਾਏ
ਖੇਤੁਖਸਮਕਾਰਾਖਾਉਠਿਜਾਏ
ਉਸੁਖੇਤਕਾਰਣਿਰਾਖਾਕੜੈ
ਤਿਸਕੈਪਾਲੈਕਛੂਪੜੈ॥੩॥
ਜਿਸਕਾਰਾਜੁਤਿਸੈਕਾਸੁਪਨਾ
ਜਿਨਿਮਾਇਆਦੀਨੀਤਿਨਿਲਾਈਤ੍ਰਿਸਨਾ
ਆਪਿਬਿਨਾਹੇਆਪਿਕਰੇਰਾਸਿ
ਨਾਨਕਪ੍ਰਭਆਗੈਅਰਦਾਸਿ॥੪॥੧੧॥੮੦॥
ਗਉੜੀਗੁਆਰੇਰੀਮਹਲਾ
ਬਹੁਰੰਗਮਾਇਆਬਹੁਬਿਧਿਪੇਖੀ
ਕਲਮਕਾਗਦਸਿਆਨਪਲੇਖੀ
ਮਹਰਮਲੂਕਹੋਇਦੇਖਿਆਖਾਨ
ਤਾਤੇਨਾਹੀਮਨੁਤ੍ਰਿਪਤਾਨ॥੧॥
ਸੋਸੁਖੁਮੋਕਉਸੰਤਬਤਾਵਹੁ
ਤ੍ਰਿਸਨਾਬੂਝੈਮਨੁਤ੍ਰਿਪਤਾਵਹੁ॥੧॥ਰਹਾਉ
ਅਸੁਪਵਨਹਸਤਿਅਸਵਾਰੀ
ਚੋਆਚੰਦਨੁਸੇਜਸੁੰਦਰਿਨਾਰੀ
ਨਟਨਾਟਿਕਆਖਾਰੇਗਾਇਆ
ਤਾਮਹਿਮਨਿਸੰਤੋਖੁਪਾਇਆ॥੨॥
ਤਖਤੁਸਭਾਮੰਡਨਦੋਲੀਚੇ
ਸਗਲਮੇਵੇਸੁੰਦਰਬਾਗੀਚੇ
ਆਖੇੜਬਿਰਤਿਰਾਜਨਕੀਲੀਲਾ
ਮਨੁਸੁਹੇਲਾਪਰਪੰਚੁਹੀਲਾ॥੩॥
ਕਰਿਕਿਰਪਾਸੰਤਨਸਚੁਕਹਿਆ
ਸਰਬਸੂਖਇਹੁਆਨੰਦੁਲਹਿਆ
ਸਾਧਸੰਗਿਹਰਿਕੀਰਤਨੁਗਾਈਐ
ਕਹੁਨਾਨਕਵਡਭਾਗੀਪਾਈਐ॥੪॥
ਜਾਕੈਹਰਿਧਨੁਸੋਈਸੁਹੇਲਾ
ਪ੍ਰਭਕਿਰਪਾਤੇਸਾਧਸੰਗਿਮੇਲਾ॥੧॥ਰਹਾਉਦੂਜਾ॥੧੨॥੮੧॥
ਗਉੜੀਗੁਆਰੇਰੀਮਹਲਾ