GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 181
0:00 0:00
ਅੰਗ 181
0:00 0:00
Display Settings
ਇਸਹੀਮਧੇਬਸਤੁਅਪਾਰ
ਇਸਹੀਭੀਤਰਿਸੁਨੀਅਤਸਾਹੁ
ਕਵਨੁਬਾਪਾਰੀਜਾਕਾਊਹਾਵਿਸਾਹੁ॥੧॥
ਨਾਮਰਤਨਕੋਕੋਬਿਉਹਾਰੀ
ਅੰਮ੍ਰਿਤਭੋਜਨੁਕਰੇਆਹਾਰੀ॥੧॥ਰਹਾਉ
ਮਨੁਤਨੁਅਰਪੀਸੇਵਕਰੀਜੈ
ਕਵਨਸੁਜੁਗਤਿਜਿਤੁਕਰਿਭੀਜੈ
ਪਾਇਲਗਉਤਜਿਮੇਰਾਤੇਰੈ
ਕਵਨੁਸੁਜਨੁਜੋਸਉਦਾਜੋਰੈ॥੨॥
ਮਹਲੁਸਾਹਕਾਕਿਨਬਿਧਿਪਾਵੈ
ਕਵਨਸੁਬਿਧਿਜਿਤੁਭੀਤਰਿਬੁਲਾਵੈ
ਤੂੰਵਡਸਾਹੁਜਾਕੇਕੋਟਿਵਣਜਾਰੇ
ਕਵਨੁਸੁਦਾਤਾਲੇਸੰਚਾਰੇ॥੩॥
ਖੋਜਤਖੋਜਤਨਿਜਘਰੁਪਾਇਆ
ਅਮੋਲਰਤਨੁਸਾਚੁਦਿਖਲਾਇਆ
ਕਰਿਕਿਰਪਾਜਬਮੇਲੇਸਾਹਿ
ਕਹੁਨਾਨਕਗੁਰਕੈਵੇਸਾਹਿ॥੪॥੧੬॥੮੫॥
ਗਉੜੀਮਹਲਾਗੁਆਰੇਰੀ
ਰੈਣਿਦਿਨਸੁਰਹੈਇਕਰੰਗਾ
ਪ੍ਰਭਕਉਜਾਣੈਸਦਹੀਸੰਗਾ
ਠਾਕੁਰਨਾਮੁਕੀਓਉਨਿਵਰਤਨਿ
ਤ੍ਰਿਪਤਿਅਘਾਵਨੁਹਰਿਕੈਦਰਸਨਿ॥੧॥
ਹਰਿਸੰਗਿਰਾਤੇਮਨਤਨਹਰੇ
ਗੁਰਪੂਰੇਕੀਸਰਨੀਪਰੇ॥੧॥ਰਹਾਉ
ਚਰਣਕਮਲਆਤਮਆਧਾਰ
ਏਕੁਨਿਹਾਰਹਿਆਗਿਆਕਾਰ
ਏਕੋਬਨਜੁਏਕੋਬਿਉਹਾਰੀ
ਅਵਰੁਜਾਨਹਿਬਿਨੁਨਿਰੰਕਾਰੀ॥੨॥
ਹਰਖਸੋਗਦੁਹਹੂੰਤੇਮੁਕਤੇ
ਸਦਾਅਲਿਪਤੁਜੋਗਅਰੁਜੁਗਤੇ
ਦੀਸਹਿਸਭਮਹਿਸਭਤੇਰਹਤੇ
ਪਾਰਬ੍ਰਹਮਕਾਓਇਧਿਆਨੁਧਰਤੇ॥੩॥
ਸੰਤਨਕੀਮਹਿਮਾਕਵਨਵਖਾਨਉ
ਅਗਾਧਿਬੋਧਿਕਿਛੁਮਿਤਿਨਹੀਜਾਨਉ
ਪਾਰਬ੍ਰਹਮਮੋਹਿਕਿਰਪਾਕੀਜੈ
ਧੂਰਿਸੰਤਨਕੀਨਾਨਕਦੀਜੈ॥੪॥੧੭॥੮੬॥
ਗਉੜੀਗੁਆਰੇਰੀਮਹਲਾ
ਤੂੰਮੇਰਾਸਖਾਤੂੰਹੀਮੇਰਾਮੀਤੁ
ਤੂੰਮੇਰਾਪ੍ਰੀਤਮੁਤੁਮਸੰਗਿਹੀਤੁ
ਤੂੰਮੇਰੀਪਤਿਤੂਹੈਮੇਰਾਗਹਣਾ
ਤੁਝਬਿਨੁਨਿਮਖਜਾਈਰਹਣਾ॥੧॥
ਤੂੰਮੇਰੇਲਾਲਨਤੂੰਮੇਰੇਪ੍ਰਾਨ
ਤੂੰਮੇਰੇਸਾਹਿਬਤੂੰਮੇਰੇਖਾਨ॥੧॥ਰਹਾਉ
ਜਿਉਤੁਮਰਾਖਹੁਤਿਵਹੀਰਹਨਾ
ਜੋਤੁਮਕਹਹੁਸੋਈਮੋਹਿਕਰਨਾ
ਜਹਪੇਖਉਤਹਾਤੁਮਬਸਨਾ
ਨਿਰਭਉਨਾਮੁਜਪਉਤੇਰਾਰਸਨਾ॥੨॥
ਤੂੰਮੇਰੀਨਵਨਿਧਿਤੂੰਭੰਡਾਰੁ
ਰੰਗਰਸਾਤੂੰਮਨਹਿਅਧਾਰੁ
ਤੂੰਮੇਰੀਸੋਭਾਤੁਮਸੰਗਿਰਚੀਆ
ਤੂੰਮੇਰੀਓਟਤੂੰਹੈਮੇਰਾਤਕੀਆ॥੩॥
ਮਨਤਨਅੰਤਰਿਤੁਹੀਧਿਆਇਆ
ਮਰਮੁਤੁਮਾਰਾਗੁਰਤੇਪਾਇਆ
ਸਤਿਗੁਰਤੇਦ੍ਰਿੜਿਆਇਕੁਏਕੈ
ਨਾਨਕਦਾਸਹਰਿਹਰਿਹਰਿਟੇਕੈ॥੪॥੧੮॥੮੭॥
ਗਉੜੀਗੁਆਰੇਰੀਮਹਲਾ