ਬਿਆਪਤਹਰਖਸੋਗਬਿਸਥਾਰ॥
ਬਿਆਪਤਸੁਰਗਨਰਕਅਵਤਾਰ॥
ਬਿਆਪਤਧਨਨਿਰਧਨਪੇਖਿਸੋਭਾ॥
ਮੂਲੁਬਿਆਧੀਬਿਆਪਸਿਲੋਭਾ॥੧॥
ਮਾਇਆਬਿਆਪਤਬਹੁਪਰਕਾਰੀ॥
ਸੰਤਜੀਵਹਿਪ੍ਰਭਓਟਤੁਮਾਰੀ॥੧॥ਰਹਾਉ॥
ਬਿਆਪਤਅਹੰਬੁਧਿਕਾਮਾਤਾ॥
ਬਿਆਪਤਪੁਤ੍ਰਕਲਤ੍ਰਸੰਗਿਰਾਤਾ॥
ਬਿਆਪਤਹਸਤਿਘੋੜੇਅਰੁਬਸਤਾ॥
ਬਿਆਪਤਰੂਪਜੋਬਨਮਦਮਸਤਾ॥੨॥
ਬਿਆਪਤਭੂਮਿਰੰਕਅਰੁਰੰਗਾ॥
ਬਿਆਪਤਗੀਤਨਾਦਸੁਣਿਸੰਗਾ॥
ਬਿਆਪਤਸੇਜਮਹਲਸੀਗਾਰ॥
ਪੰਚਦੂਤਬਿਆਪਤਅੰਧਿਆਰ॥੩॥
ਬਿਆਪਤਕਰਮਕਰੈਹਉਫਾਸਾ॥
ਬਿਆਪਤਿਗਿਰਸਤਬਿਆਪਤਉਦਾਸਾ॥
ਆਚਾਰਬਿਉਹਾਰਬਿਆਪਤਇਹਜਾਤਿ॥
ਸਭਕਿਛੁਬਿਆਪਤਬਿਨੁਹਰਿਰੰਗਰਾਤ॥੪॥
ਸੰਤਨਕੇਬੰਧਨਕਾਟੇਹਰਿਰਾਇ॥
ਤਾਕਉਕਹਾਬਿਆਪੈਮਾਇ॥
ਕਹੁਨਾਨਕਜਿਨਿਧੂਰਿਸੰਤਪਾਈ॥
ਤਾਕੈਨਿਕਟਿਨਆਵੈਮਾਈ॥੫॥੧੯॥੮੮॥
ਗਉੜੀਗੁਆਰੇਰੀਮਹਲਾ੫॥
ਨੈਨਹੁਨੀਦਪਰਦ੍ਰਿਸਟਿਵਿਕਾਰ॥
ਸ੍ਰਵਣਸੋਏਸੁਣਿਨਿੰਦਵੀਚਾਰ॥
ਰਸਨਾਸੋਈਲੋਭਿਮੀਠੈਸਾਦਿ॥
ਮਨੁਸੋਇਆਮਾਇਆਬਿਸਮਾਦਿ॥੧॥
ਇਸੁਗ੍ਰਿਹਮਹਿਕੋਈਜਾਗਤੁਰਹੈ॥
ਸਾਬਤੁਵਸਤੁਓਹੁਅਪਨੀਲਹੈ॥੧॥ਰਹਾਉ॥
ਸਗਲਸਹੇਲੀਅਪਨੈਰਸਮਾਤੀ॥
ਗ੍ਰਿਹਅਪੁਨੇਕੀਖਬਰਿਨਜਾਤੀ॥
ਮੁਸਨਹਾਰਪੰਚਬਟਵਾਰੇ॥
ਸੂਨੇਨਗਰਿਪਰੇਠਗਹਾਰੇ॥੨॥
ਉਨਤੇਰਾਖੈਬਾਪੁਨਮਾਈ॥
ਉਨਤੇਰਾਖੈਮੀਤੁਨਭਾਈ॥
ਦਰਬਿਸਿਆਣਪਨਾਓਇਰਹਤੇ॥
ਸਾਧਸੰਗਿਓਇਦੁਸਟਵਸਿਹੋਤੇ॥੩॥
ਕਰਿਕਿਰਪਾਮੋਹਿਸਾਰਿੰਗਪਾਣਿ॥
ਸੰਤਨਧੂਰਿਸਰਬਨਿਧਾਨ॥
ਸਾਬਤੁਪੂੰਜੀਸਤਿਗੁਰਸੰਗਿ॥
ਨਾਨਕੁਜਾਗੈਪਾਰਬ੍ਰਹਮਕੈਰੰਗਿ॥੪॥
ਸੋਜਾਗੈਜਿਸੁਪ੍ਰਭੁਕਿਰਪਾਲੁ॥
ਇਹਪੂੰਜੀਸਾਬਤੁਧਨੁਮਾਲੁ॥੧॥ਰਹਾਉਦੂਜਾ॥੨੦॥੮੯॥
ਗਉੜੀਗੁਆਰੇਰੀਮਹਲਾ੫॥
ਜਾਕੈਵਸਿਖਾਨਸੁਲਤਾਨ॥
ਜਾਕੈਵਸਿਹੈਸਗਲਜਹਾਨ॥
ਜਾਕਾਕੀਆਸਭੁਕਿਛੁਹੋਇ॥
ਤਿਸਤੇਬਾਹਰਿਨਾਹੀਕੋਇ॥੧॥
ਕਹੁਬੇਨੰਤੀਅਪੁਨੇਸਤਿਗੁਰਪਾਹਿ॥
ਕਾਜਤੁਮਾਰੇਦੇਇਨਿਬਾਹਿ॥੧॥ਰਹਾਉ॥
ਸਭਤੇਊਚਜਾਕਾਦਰਬਾਰੁ॥
ਸਗਲਭਗਤਜਾਕਾਨਾਮੁਅਧਾਰੁ॥
ਸਰਬਬਿਆਪਿਤਪੂਰਨਧਨੀ॥
ਜਾਕੀਸੋਭਾਘਟਿਘਟਿਬਨੀ॥੨॥
ਜਿਸੁਸਿਮਰਤਦੁਖਡੇਰਾਢਹੈ॥
ਜਿਸੁਸਿਮਰਤਜਮੁਕਿਛੂਨਕਹੈ॥
ਜਿਸੁਸਿਮਰਤਹੋਤਸੂਕੇਹਰੇ॥