ਕਵਨਗੁਨੁਜੋਤੁਝੁਲੈਗਾਵਉ॥
ਕਵਨਬੋਲਪਾਰਬ੍ਰਹਮਰੀਝਾਵਉ॥੧॥ਰਹਾਉ॥
ਕਵਨਸੁਪੂਜਾਤੇਰੀਕਰਉ॥
ਕਵਨਸੁਬਿਧਿਜਿਤੁਭਵਜਲਤਰਉ॥੨॥
ਕਵਨਤਪੁਜਿਤੁਤਪੀਆਹੋਇ॥
ਕਵਨੁਸੁਨਾਮੁਹਉਮੈਮਲੁਖੋਇ॥੩॥
ਗੁਣਪੂਜਾਗਿਆਨਧਿਆਨਨਾਨਕਸਗਲਘਾਲ॥
ਜਿਸੁਕਰਿਕਿਰਪਾਸਤਿਗੁਰੁਮਿਲੈਦਇਆਲ॥੪॥
ਤਿਸਹੀਗੁਨੁਤਿਨਹੀਪ੍ਰਭੁਜਾਤਾ॥
ਜਿਸਕੀਮਾਨਿਲੇਇਸੁਖਦਾਤਾ॥੧॥ਰਹਾਉਦੂਜਾ॥੩੬॥੧੦੫॥
ਗਉੜੀਮਹਲਾ੫॥
ਆਪਨਤਨੁਨਹੀਜਾਕੋਗਰਬਾ॥
ਰਾਜਮਿਲਖਨਹੀਆਪਨਦਰਬਾ॥੧॥
ਆਪਨਨਹੀਕਾਕਉਲਪਟਾਇਓ॥
ਆਪਨਨਾਮੁਸਤਿਗੁਰਤੇਪਾਇਓ॥੧॥ਰਹਾਉ॥
ਸੁਤਬਨਿਤਾਆਪਨਨਹੀਭਾਈ॥
ਇਸਟਮੀਤਆਪਬਾਪੁਨਮਾਈ॥੨॥
ਸੁਇਨਾਰੂਪਾਫੁਨਿਨਹੀਦਾਮ॥
ਹੈਵਰਗੈਵਰਆਪਨਨਹੀਕਾਮ॥੩॥
ਕਹੁਨਾਨਕਜੋਗੁਰਿਬਖਸਿਮਿਲਾਇਆ॥
ਤਿਸਕਾਸਭੁਕਿਛੁਜਿਸਕਾਹਰਿਰਾਇਆ॥੪॥੩੭॥੧੦੬॥
ਗਉੜੀਮਹਲਾ੫॥
ਗੁਰਕੇਚਰਣਊਪਰਿਮੇਰੇਮਾਥੇ॥
ਤਾਤੇਦੁਖਮੇਰੇਸਗਲੇਲਾਥੇ॥੧॥
ਸਤਿਗੁਰਅਪੁਨੇਕਉਕੁਰਬਾਨੀ॥
ਆਤਮਚੀਨਿਪਰਮਰੰਗਮਾਨੀ॥੧॥ਰਹਾਉ॥
ਚਰਣਰੇਣੁਗੁਰਕੀਮੁਖਿਲਾਗੀ॥
ਅਹੰਬੁਧਿਤਿਨਿਸਗਲਤਿਆਗੀ॥੨॥
ਗੁਰਕਾਸਬਦੁਲਗੋਮਨਿਮੀਠਾ॥
ਪਾਰਬ੍ਰਹਮੁਤਾਤੇਮੋਹਿਡੀਠਾ॥੩॥
ਗੁਰੁਸੁਖਦਾਤਾਗੁਰੁਕਰਤਾਰੁ॥
ਜੀਅਪ੍ਰਾਣਨਾਨਕਗੁਰੁਆਧਾਰੁ॥੪॥੩੮॥੧੦੭॥
ਗਉੜੀਮਹਲਾ੫॥
ਰੇਮਨਮੇਰੇਤੂੰਤਾਕਉਆਹਿ॥
ਜਾਕੈਊਣਾਕਛਹੂਨਾਹਿ॥੧॥
ਹਰਿਸਾਪ੍ਰੀਤਮੁਕਰਿਮਨਮੀਤ॥
ਪ੍ਰਾਨਅਧਾਰੁਰਾਖਹੁਸਦਚੀਤ॥੧॥ਰਹਾਉ॥
ਰੇਮਨਮੇਰੇਤੂੰਤਾਕਉਸੇਵਿ॥
ਆਦਿਪੁਰਖਅਪਰੰਪਰਦੇਵ॥੨॥
ਤਿਸੁਊਪਰਿਮਨਕਰਿਤੂੰਆਸਾ॥
ਆਦਿਜੁਗਾਦਿਜਾਕਾਭਰਵਾਸਾ॥੩॥
ਜਾਕੀਪ੍ਰੀਤਿਸਦਾਸੁਖੁਹੋਇ॥
ਨਾਨਕੁਗਾਵੈਗੁਰਮਿਲਿਸੋਇ॥੪॥੩੯॥੧੦੮॥
ਗਉੜੀਮਹਲਾ੫॥
ਮੀਤੁਕਰੈਸੋਈਹਮਮਾਨਾ॥
ਮੀਤਕੇਕਰਤਬਕੁਸਲਸਮਾਨਾ॥੧॥
ਏਕਾਟੇਕਮੇਰੈਮਨਿਚੀਤ॥
ਜਿਸੁਕਿਛੁਕਰਣਾਸੁਹਮਰਾਮੀਤ॥੧॥ਰਹਾਉ॥
ਮੀਤੁਹਮਾਰਾਵੇਪਰਵਾਹਾ॥
ਗੁਰਕਿਰਪਾਤੇਮੋਹਿਅਸਨਾਹਾ॥੨॥
ਮੀਤੁਹਮਾਰਾਅੰਤਰਜਾਮੀ॥
ਸਮਰਥਪੁਰਖੁਪਾਰਬ੍ਰਹਮੁਸੁਆਮੀ॥੩॥
ਹਮਦਾਸੇਤੁਮਠਾਕੁਰਮੇਰੇ॥