ਮਾਨੁਮਹਤੁਨਾਨਕਪ੍ਰਭੁਤੇਰੇ॥੪॥੪੦॥੧੦੯॥
ਗਉੜੀਮਹਲਾ੫॥
ਜਾਕਉਤੁਮਭਏਸਮਰਥਅੰਗਾ॥
ਤਾਕਉਕਛੁਨਾਹੀਕਾਲੰਗਾ॥੧॥
ਮਾਧਉਜਾਕਉਹੈਆਸਤੁਮਾਰੀ॥
ਤਾਕਉਕਛੁਨਾਹੀਸੰਸਾਰੀ॥੧॥ਰਹਾਉ॥
ਜਾਕੈਹਿਰਦੈਠਾਕੁਰੁਹੋਇ॥
ਤਾਕਉਸਹਸਾਨਾਹੀਕੋਇ॥੨॥
ਜਾਕਉਤੁਮਦੀਨੀਪ੍ਰਭਧੀਰ॥
ਤਾਕੈਨਿਕਟਿਨਆਵੈਪੀਰ॥੩॥
ਕਹੁਨਾਨਕਮੈਸੋਗੁਰੁਪਾਇਆ॥
ਪਾਰਬ੍ਰਹਮਪੂਰਨਦੇਖਾਇਆ॥੪॥੪੧॥੧੧੦॥
ਗਉੜੀਮਹਲਾ੫॥
ਦੁਲਭਦੇਹਪਾਈਵਡਭਾਗੀ॥
ਨਾਮੁਨਜਪਹਿਤੇਆਤਮਘਾਤੀ॥੧॥
ਮਰਿਨਜਾਹੀਜਿਨਾਬਿਸਰਤਰਾਮ॥
ਨਾਮਬਿਹੂਨਜੀਵਨਕਉਨਕਾਮ॥੧॥ਰਹਾਉ॥
ਖਾਤਪੀਤਖੇਲਤਹਸਤਬਿਸਥਾਰ॥
ਕਵਨਅਰਥਮਿਰਤਕਸੀਗਾਰ॥੨॥
ਜੋਨਸੁਨਹਿਜਸੁਪਰਮਾਨੰਦਾ॥
ਪਸੁਪੰਖੀਤ੍ਰਿਗਦਜੋਨਿਤੇਮੰਦਾ॥੩॥
ਕਹੁਨਾਨਕਗੁਰਿਮੰਤ੍ਰੁਦ੍ਰਿੜਾਇਆ॥
ਕੇਵਲਨਾਮੁਰਿਦਮਾਹਿਸਮਾਇਆ॥੪॥੪੨॥੧੧੧॥
ਗਉੜੀਮਹਲਾ੫॥
ਕਾਕੀਮਾਈਕਾਕੋਬਾਪ॥
ਨਾਮਧਾਰੀਕਝੂਠੇਸਭਿਸਾਕ॥੧॥
ਕਾਹੇਕਉਮੂਰਖਭਖਲਾਇਆ॥
ਮਿਲਿਸੰਜੋਗਿਹੁਕਮਿਤੂੰਆਇਆ॥੧॥ਰਹਾਉ॥
ਏਕਾਮਾਟੀਏਕਾਜੋਤਿ॥
ਏਕੋਪਵਨੁਕਹਾਕਉਨੁਰੋਤਿ॥੨॥
ਮੇਰਾਮੇਰਾਕਰਿਬਿਲਲਾਹੀ॥
ਮਰਣਹਾਰੁਇਹੁਜੀਅਰਾਨਾਹੀ॥੩॥
ਕਹੁਨਾਨਕਗੁਰਿਖੋਲੇਕਪਾਟ॥
ਮੁਕਤੁਭਏਬਿਨਸੇਭ੍ਰਮਥਾਟ॥੪॥੪੩॥੧੧੨॥
ਗਉੜੀਮਹਲਾ੫॥
ਵਡੇਵਡੇਜੋਦੀਸਹਿਲੋਗ॥
ਤਿਨਕਉਬਿਆਪੈਚਿੰਤਾਰੋਗ॥੧॥
ਕਉਨਵਡਾਮਾਇਆਵਡਿਆਈ॥
ਸੋਵਡਾਜਿਨਿਰਾਮਲਿਵਲਾਈ॥੧॥ਰਹਾਉ॥
ਭੂਮੀਆਭੂਮਿਊਪਰਿਨਿਤਲੁਝੈ॥
ਛੋਡਿਚਲੈਤ੍ਰਿਸਨਾਨਹੀਬੁਝੈ॥੨॥
ਕਹੁਨਾਨਕਇਹੁਤਤੁਬੀਚਾਰਾ॥
ਬਿਨੁਹਰਿਭਜਨਨਾਹੀਛੁਟਕਾਰਾ॥੩॥੪੪॥੧੧੩॥
ਗਉੜੀਮਹਲਾ੫॥
ਪੂਰਾਮਾਰਗੁਪੂਰਾਇਸਨਾਨੁ॥
ਸਭੁਕਿਛੁਪੂਰਾਹਿਰਦੈਨਾਮੁ॥੧॥
ਪੂਰੀਰਹੀਜਾਪੂਰੈਰਾਖੀ॥
ਪਾਰਬ੍ਰਹਮਕੀਸਰਣਿਜਨਤਾਕੀ॥੧॥ਰਹਾਉ॥
ਪੂਰਾਸੁਖੁਪੂਰਾਸੰਤੋਖੁ॥
ਪੂਰਾਤਪੁਪੂਰਨਰਾਜੁਜੋਗੁ॥੨॥
ਹਰਿਕੈਮਾਰਗਿਪਤਿਤਪੁਨੀਤ॥
ਪੂਰੀਸੋਭਾਪੂਰਾਲੋਕੀਕ॥੩॥
ਕਰਣਹਾਰੁਸਦਵਸੈਹਦੂਰਾ॥
ਕਹੁਨਾਨਕਮੇਰਾਸਤਿਗੁਰੁਪੂਰਾ॥੪॥੪੫॥੧੧੪॥
ਗਉੜੀਮਹਲਾ੫॥
ਸੰਤਕੀਧੂਰਿਮਿਟੇਅਘਕੋਟ॥