GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 189
0:00 0:00
ਅੰਗ 189
0:00 0:00
Display Settings
ਸੰਤਪ੍ਰਸਾਦਿਜਨਮਮਰਣਤੇਛੋਟ॥੧॥
ਸੰਤਕਾਦਰਸੁਪੂਰਨਇਸਨਾਨੁ
ਸੰਤਕ੍ਰਿਪਾਤੇਜਪੀਐਨਾਮੁ॥੧॥ਰਹਾਉ
ਸੰਤਕੈਸੰਗਿਮਿਟਿਆਅਹੰਕਾਰੁ
ਦ੍ਰਿਸਟਿਆਵੈਸਭੁਏਕੰਕਾਰੁ॥੨॥
ਸੰਤਸੁਪ੍ਰਸੰਨਆਏਵਸਿਪੰਚਾ
ਅੰਮ੍ਰਿਤੁਨਾਮੁਰਿਦੈਲੈਸੰਚਾ॥੩॥
ਕਹੁਨਾਨਕਜਾਕਾਪੂਰਾਕਰਮ
ਤਿਸੁਭੇਟੇਸਾਧੂਕੇਚਰਨ॥੪॥੪੬॥੧੧੫॥
ਗਉੜੀਮਹਲਾ
ਹਰਿਗੁਣਜਪਤਕਮਲੁਪਰਗਾਸੈ
ਹਰਿਸਿਮਰਤਤ੍ਰਾਸਸਭਨਾਸੈ॥੧॥
ਸਾਮਤਿਪੂਰੀਜਿਤੁਹਰਿਗੁਣਗਾਵੈ
ਵਡੈਭਾਗਿਸਾਧੂਸੰਗੁਪਾਵੈ॥੧॥ਰਹਾਉ
ਸਾਧਸੰਗਿਪਾਈਐਨਿਧਿਨਾਮਾ
ਸਾਧਸੰਗਿਪੂਰਨਸਭਿਕਾਮਾ॥੨॥
ਹਰਿਕੀਭਗਤਿਜਨਮੁਪਰਵਾਣੁ
ਗੁਰਕਿਰਪਾਤੇਨਾਮੁਵਖਾਣੁ॥੩॥
ਕਹੁਨਾਨਕਸੋਜਨੁਪਰਵਾਨੁ
ਜਾਕੈਰਿਦੈਵਸੈਭਗਵਾਨੁ॥੪॥੪੭॥੧੧੬॥
ਗਉੜੀਮਹਲਾ
ਏਕਸੁਸਿਉਜਾਕਾਮਨੁਰਾਤਾ
ਵਿਸਰੀਤਿਸੈਪਰਾਈਤਾਤਾ॥੧॥
ਬਿਨੁਗੋਬਿੰਦਦੀਸੈਕੋਈ
ਕਰਨਕਰਾਵਨਕਰਤਾਸੋਈ॥੧॥ਰਹਾਉ
ਮਨਹਿਕਮਾਵੈਮੁਖਿਹਰਿਹਰਿਬੋਲੈ
ਸੋਜਨੁਇਤਉਤਕਤਹਿਡੋਲੈ॥੨॥
ਜਾਕੈਹਰਿਧਨੁਸੋਸਚਸਾਹੁ
ਗੁਰਿਪੂਰੈਕਰਿਦੀਨੋਵਿਸਾਹੁ॥੩॥
ਜੀਵਨਪੁਰਖੁਮਿਲਿਆਹਰਿਰਾਇਆ
ਕਹੁਨਾਨਕਪਰਮਪਦੁਪਾਇਆ॥੪॥੪੮॥੧੧੭॥
ਗਉੜੀਮਹਲਾ
ਨਾਮੁਭਗਤਕੈਪ੍ਰਾਨਅਧਾਰੁ
ਨਾਮੋਧਨੁਨਾਮੋਬਿਉਹਾਰੁ॥੧॥
ਨਾਮਵਡਾਈਜਨੁਸੋਭਾਪਾਏ
ਕਰਿਕਿਰਪਾਜਿਸੁਆਪਿਦਿਵਾਏ॥੧॥ਰਹਾਉ
ਨਾਮੁਭਗਤਕੈਸੁਖਅਸਥਾਨੁ
ਨਾਮਰਤੁਸੋਭਗਤੁਪਰਵਾਨੁ॥੨॥
ਹਰਿਕਾਨਾਮੁਜਨਕਉਧਾਰੈ
ਸਾਸਿਸਾਸਿਜਨੁਨਾਮੁਸਮਾਰੈ॥੩॥
ਕਹੁਨਾਨਕਜਿਸੁਪੂਰਾਭਾਗੁ
ਨਾਮਸੰਗਿਤਾਕਾਮਨੁਲਾਗੁ॥੪॥੪੯॥੧੧੮॥
ਗਉੜੀਮਹਲਾ
ਸੰਤਪ੍ਰਸਾਦਿਹਰਿਨਾਮੁਧਿਆਇਆ
ਤਬਤੇਧਾਵਤੁਮਨੁਤ੍ਰਿਪਤਾਇਆ॥੧॥
ਸੁਖਬਿਸ੍ਰਾਮੁਪਾਇਆਗੁਣਗਾਇ
ਸ੍ਰਮੁਮਿਟਿਆਮੇਰੀਹਤੀਬਲਾਇ॥੧॥ਰਹਾਉ
ਚਰਨਕਮਲਅਰਾਧਿਭਗਵੰਤਾ
ਹਰਿਸਿਮਰਨਤੇਮਿਟੀਮੇਰੀਚਿੰਤਾ॥੨॥
ਸਭਤਜਿਅਨਾਥੁਏਕਸਰਣਿਆਇਓ
ਊਚਅਸਥਾਨੁਤਬਸਹਜੇਪਾਇਓ॥੩॥
ਦੂਖੁਦਰਦੁਭਰਮੁਭਉਨਸਿਆ
ਕਰਣਹਾਰੁਨਾਨਕਮਨਿਬਸਿਆ॥੪॥੫੦॥੧੧੯॥
ਗਉੜੀਮਹਲਾ
ਕਰਕਰਿਟਹਲਰਸਨਾਗੁਣਗਾਵਉ