GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 19
0:00 0:00
ਅੰਗ 19
0:00 0:00
Display Settings
ਦਰਿਘਰਿਢੋਈਲਹੈਦਰਗਹਝੂਠੁਖੁਆਰੁ॥੧॥ਰਹਾਉ
ਆਪਿਸੁਜਾਣੁਭੁਲਈਸਚਾਵਡਕਿਰਸਾਣੁ
ਪਹਿਲਾਧਰਤੀਸਾਧਿਕੈਸਚੁਨਾਮੁਦੇਦਾਣੁ
ਨਉਨਿਧਿਉਪਜੈਨਾਮੁਏਕੁਕਰਮਿਪਵੈਨੀਸਾਣੁ॥੨॥
ਗੁਰਕਉਜਾਣਿਜਾਣਈਕਿਆਤਿਸੁਚਜੁਅਚਾਰੁ
ਅੰਧੁਲੈਨਾਮੁਵਿਸਾਰਿਆਮਨਮੁਖਿਅੰਧਗੁਬਾਰੁ
ਆਵਣੁਜਾਣੁਚੁਕਈਮਰਿਜਨਮੈਹੋਇਖੁਆਰੁ॥੩॥
ਚੰਦਨੁਮੋਲਿਅਣਾਇਆਕੁੰਗੂਮਾਂਗਸੰਧੂਰੁ
ਚੋਆਚੰਦਨੁਬਹੁਘਣਾਪਾਨਾਨਾਲਿਕਪੂਰੁ
ਜੇਧਨਕੰਤਿਭਾਵਈਸਭਿਅਡੰਬਰਕੂੜੁ॥੪॥
ਸਭਿਰਸਭੋਗਣਬਾਦਿਹਹਿਸਭਿਸੀਗਾਰਵਿਕਾਰ
ਜਬਲਗੁਸਬਦਿਭੇਦੀਐਕਿਉਸੋਹੈਗੁਰਦੁਆਰਿ
ਨਾਨਕਧੰਨੁਸੁਹਾਗਣੀਜਿਨਸਹਨਾਲਿਪਿਆਰੁ॥੫॥੧੩॥
ਸਿਰੀਰਾਗੁਮਹਲਾ
ਸੁੰਞੀਦੇਹਡਰਾਵਣੀਜਾਜੀਉਵਿਚਹੁਜਾਇ
ਭਾਹਿਬਲੰਦੀਵਿਝਵੀਧੂਉਨਿਕਸਿਓਕਾਇ
ਪੰਚੇਰੁੰਨੇਦੁਖਿਭਰੇਬਿਨਸੇਦੂਜੈਭਾਇ॥੧॥
ਮੂੜੇਰਾਮੁਜਪਹੁਗੁਣਸਾਰਿ
ਹਉਮੈਮਮਤਾਮੋਹਣੀਸਭਮੁਠੀਅਹੰਕਾਰਿ॥੧॥ਰਹਾਉ
ਜਿਨੀਨਾਮੁਵਿਸਾਰਿਆਦੂਜੀਕਾਰੈਲਗਿ
ਦੁਬਿਧਾਲਾਗੇਪਚਿਮੁਏਅੰਤਰਿਤ੍ਰਿਸਨਾਅਗਿ
ਗੁਰਿਰਾਖੇਸੇਉਬਰੇਹੋਰਿਮੁਠੀਧੰਧੈਠਗਿ॥੨॥
ਮੁਈਪਰੀਤਿਪਿਆਰੁਗਇਆਮੁਆਵੈਰੁਵਿਰੋਧੁ
ਧੰਧਾਥਕਾਹਉਮੁਈਮਮਤਾਮਾਇਆਕ੍ਰੋਧੁ
ਕਰਮਿਮਿਲੈਸਚੁਪਾਈਐਗੁਰਮੁਖਿਸਦਾਨਿਰੋਧੁ॥੩॥
ਸਚੀਕਾਰੈਸਚੁਮਿਲੈਗੁਰਮਤਿਪਲੈਪਾਇ
ਸੋਨਰੁਜੰਮੈਨਾਮਰੈਨਾਆਵੈਨਾਜਾਇ
ਨਾਨਕਦਰਿਪਰਧਾਨੁਸੋਦਰਗਹਪੈਧਾਜਾਇ॥੪॥੧੪॥
ਸਿਰੀਰਾਗੁਮਹਲ
ਤਨੁਜਲਿਬਲਿਮਾਟੀਭਇਆਮਨੁਮਾਇਆਮੋਹਿਮਨੂਰੁ
ਅਉਗਣਫਿਰਿਲਾਗੂਭਏਕੂਰਿਵਜਾਵੈਤੂਰੁ
ਬਿਨੁਸਬਦੈਭਰਮਾਈਐਦੁਬਿਧਾਡੋਬੇਪੂਰੁ॥੧॥
ਮਨਰੇਸਬਦਿਤਰਹੁਚਿਤੁਲਾਇ
ਜਿਨਿਗੁਰਮੁਖਿਨਾਮੁਬੂਝਿਆਮਰਿਜਨਮੈਆਵੈਜਾਇ॥੧॥ਰਹਾਉ
ਤਨੁਸੂਚਾਸੋਆਖੀਐਜਿਸੁਮਹਿਸਾਚਾਨਾਉ
ਭੈਸਚਿਰਾਤੀਦੇਹੁਰੀਜਿਹਵਾਸਚੁਸੁਆਉ
ਸਚੀਨਦਰਿਨਿਹਾਲੀਐਬਹੁੜਿਪਾਵੈਤਾਉ॥੨॥
ਸਾਚੇਤੇਪਵਨਾਭਇਆਪਵਨੈਤੇਜਲੁਹੋਇ
ਜਲਤੇਤ੍ਰਿਭਵਣੁਸਾਜਿਆਘਟਿਘਟਿਜੋਤਿਸਮੋਇ
ਨਿਰਮਲੁਮੈਲਾਨਾਥੀਐਸਬਦਿਰਤੇਪਤਿਹੋਇ॥੩॥
ਇਹੁਮਨੁਸਾਚਿਸੰਤੋਖਿਆਨਦਰਿਕਰੇਤਿਸੁਮਾਹਿ