GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 191
0:00 0:00
ਅੰਗ 191
0:00 0:00
Display Settings
ਕਲਿਕਲੇਸਗੁਰਸਬਦਿਨਿਵਾਰੇ
ਆਵਣਜਾਣਰਹੇਸੁਖਸਾਰੇ॥੧॥
ਭੈਬਿਨਸੇਨਿਰਭਉਹਰਿਧਿਆਇਆ
ਸਾਧਸੰਗਿਹਰਿਕੇਗੁਣਗਾਇਆ॥੧॥ਰਹਾਉ
ਚਰਨਕਵਲਰਿਦਅੰਤਰਿਧਾਰੇ
ਅਗਨਿਸਾਗਰਗੁਰਿਪਾਰਿਉਤਾਰੇ॥੨॥
ਬੂਡਤਜਾਤਪੂਰੈਗੁਰਿਕਾਢੇ
ਜਨਮਜਨਮਕੇਟੂਟੇਗਾਢੇ॥੩॥
ਕਹੁਨਾਨਕਤਿਸੁਗੁਰਬਲਿਹਾਰੀ
ਜਿਸੁਭੇਟਤਗਤਿਭਈਹਮਾਰੀ॥੪॥੫੬॥੧੨੫॥
ਗਉੜੀਮਹਲਾ
ਸਾਧਸੰਗਿਤਾਕੀਸਰਨੀਪਰਹੁ
ਮਨੁਤਨੁਅਪਨਾਆਗੈਧਰਹੁ॥੧॥
ਅੰਮ੍ਰਿਤਨਾਮੁਪੀਵਹੁਮੇਰੇਭਾਈ
ਸਿਮਰਿਸਿਮਰਿਸਭਤਪਤਿਬੁਝਾਈ॥੧॥ਰਹਾਉ
ਤਜਿਅਭਿਮਾਨੁਜਨਮਮਰਣੁਨਿਵਾਰਹੁ
ਹਰਿਕੇਦਾਸਕੇਚਰਣਨਮਸਕਾਰਹੁ॥੨॥
ਸਾਸਿਸਾਸਿਪ੍ਰਭੁਮਨਹਿਸਮਾਲੇ
ਸੋਧਨੁਸੰਚਹੁਜੋਚਾਲੈਨਾਲੇ॥੩॥
ਤਿਸਹਿਪਰਾਪਤਿਜਿਸੁਮਸਤਕਿਭਾਗੁ
ਕਹੁਨਾਨਕਤਾਕੀਚਰਣੀਲਾਗੁ॥੪॥੫੭॥੧੨੬॥
ਗਉੜੀਮਹਲਾ
ਸੂਕੇਹਰੇਕੀਏਖਿਨਮਾਹੇ
ਅੰਮ੍ਰਿਤਦ੍ਰਿਸਟਿਸੰਚਿਜੀਵਾਏ॥੧॥
ਕਾਟੇਕਸਟਪੂਰੇਗੁਰਦੇਵ
ਸੇਵਕਕਉਦੀਨੀਅਪੁਨੀਸੇਵ॥੧॥ਰਹਾਉ
ਮਿਟਿਗਈਚਿੰਤਪੁਨੀਮਨਆਸਾ
ਕਰੀਦਇਆਸਤਿਗੁਰਿਗੁਣਤਾਸਾ॥੨॥
ਦੁਖਨਾਠੇਸੁਖਆਇਸਮਾਏ
ਢੀਲਪਰੀਜਾਗੁਰਿਫੁਰਮਾਏ॥੩॥
ਇਛਪੁਨੀਪੂਰੇਗੁਰਮਿਲੇ
ਨਾਨਕਤੇਜਨਸੁਫਲਫਲੇ॥੪॥੫੮॥੧੨੭॥
ਗਉੜੀਮਹਲਾ
ਤਾਪਗਏਪਾਈਪ੍ਰਭਿਸਾਂਤਿ
ਸੀਤਲਭਏਕੀਨੀਪ੍ਰਭਦਾਤਿ॥੧॥
ਪ੍ਰਭਕਿਰਪਾਤੇਭਏਸੁਹੇਲੇ
ਜਨਮਜਨਮਕੇਬਿਛੁਰੇਮੇਲੇ॥੧॥ਰਹਾਉ
ਸਿਮਰਤਸਿਮਰਤਪ੍ਰਭਕਾਨਾਉ
ਸਗਲਰੋਗਕਾਬਿਨਸਿਆਥਾਉ॥੨॥
ਸਹਜਿਸੁਭਾਇਬੋਲੈਹਰਿਬਾਣੀ
ਆਠਪਹਰਪ੍ਰਭਸਿਮਰਹੁਪ੍ਰਾਣੀ॥੩॥
ਦੂਖੁਦਰਦੁਜਮੁਨੇੜਿਆਵੈ
ਕਹੁਨਾਨਕਜੋਹਰਿਗੁਨਗਾਵੈ॥੪॥੫੯॥੧੨੮॥
ਗਉੜੀਮਹਲਾ
ਭਲੇਦਿਨਸਭਲੇਸੰਜੋਗ
ਜਿਤੁਭੇਟੇਪਾਰਬ੍ਰਹਮਨਿਰਜੋਗ॥੧॥
ਓਹਬੇਲਾਕਉਹਉਬਲਿਜਾਉ
ਜਿਤੁਮੇਰਾਮਨੁਜਪੈਹਰਿਨਾਉ॥੧॥ਰਹਾਉ
ਸਫਲਮੂਰਤੁਸਫਲਓਹਘਰੀ
ਜਿਤੁਰਸਨਾਉਚਰੈਹਰਿਹਰੀ॥੨॥
ਸਫਲੁਓਹੁਮਾਥਾਸੰਤਨਮਸਕਾਰਸਿ
ਚਰਣਪੁਨੀਤਚਲਹਿਹਰਿਮਾਰਗਿ॥੩॥
ਕਹੁਨਾਨਕਭਲਾਮੇਰਾਕਰਮ
ਜਿਤੁਭੇਟੇਸਾਧੂਕੇਚਰਨ॥੪॥੬੦॥੧੨੯॥