ਗਉੜੀਮਹਲਾ੫॥
ਤੂੰਸਮਰਥੁਤੂੰਹੈਮੇਰਾਸੁਆਮੀ॥
ਸਭੁਕਿਛੁਤੁਮਤੇਤੂੰਅੰਤਰਜਾਮੀ॥੧॥
ਪਾਰਬ੍ਰਹਮਪੂਰਨਜਨਓਟ॥
ਤੇਰੀਸਰਣਿਉਧਰਹਿਜਨਕੋਟਿ॥੧॥ਰਹਾਉ॥
ਜੇਤੇਜੀਅਤੇਤੇਸਭਿਤੇਰੇ॥
ਤੁਮਰੀਕ੍ਰਿਪਾਤੇਸੂਖਘਨੇਰੇ॥੨॥
ਜੋਕਿਛੁਵਰਤੈਸਭਤੇਰਾਭਾਣਾ॥
ਹੁਕਮੁਬੂਝੈਸੋਸਚਿਸਮਾਣਾ॥੩॥
ਕਰਿਕਿਰਪਾਦੀਜੈਪ੍ਰਭਦਾਨੁ॥
ਨਾਨਕਸਿਮਰੈਨਾਮੁਨਿਧਾਨੁ॥੪॥੬੬॥੧੩੫॥
ਗਉੜੀਮਹਲਾ੫॥
ਤਾਕਾਦਰਸੁਪਾਈਐਵਡਭਾਗੀ॥
ਜਾਕੀਰਾਮਨਾਮਿਲਿਵਲਾਗੀ॥੧॥
ਜਾਕੈਹਰਿਵਸਿਆਮਨਮਾਹੀ॥
ਤਾਕਉਦੁਖੁਸੁਪਨੈਭੀਨਾਹੀ॥੧॥ਰਹਾਉ॥
ਸਰਬਨਿਧਾਨਰਾਖੇਜਨਮਾਹਿ॥
ਤਾਕੈਸੰਗਿਕਿਲਵਿਖਦੁਖਜਾਹਿ॥੨॥
ਜਨਕੀਮਹਿਮਾਕਥੀਨਜਾਇ॥
ਪਾਰਬ੍ਰਹਮੁਜਨੁਰਹਿਆਸਮਾਇ॥੩॥
ਕਰਿਕਿਰਪਾਪ੍ਰਭਬਿਨਉਸੁਨੀਜੈ॥
ਦਾਸਕੀਧੂਰਿਨਾਨਕਕਉਦੀਜੈ॥੪॥੬੭॥੧੩੬॥
ਗਉੜੀਮਹਲਾ੫॥
ਹਰਿਸਿਮਰਤਤੇਰੀਜਾਇਬਲਾਇ॥
ਸਰਬਕਲਿਆਣਵਸੈਮਨਿਆਇ॥੧॥
ਭਜੁਮਨਮੇਰੇਏਕੋਨਾਮ॥
ਜੀਅਤੇਰੇਕੈਆਵੈਕਾਮ॥੧॥ਰਹਾਉ॥
ਰੈਣਿਦਿਨਸੁਗੁਣਗਾਉਅਨੰਤਾ॥
ਗੁਰਪੂਰੇਕਾਨਿਰਮਲਮੰਤਾ॥੨॥
ਛੋਡਿਉਪਾਵਏਕਟੇਕਰਾਖੁ॥
ਮਹਾਪਦਾਰਥੁਅੰਮ੍ਰਿਤਰਸੁਚਾਖੁ॥੩॥
ਬਿਖਮਸਾਗਰੁਤੇਈਜਨਤਰੇ॥
ਨਾਨਕਜਾਕਉਨਦਰਿਕਰੇ॥੪॥੬੮॥੧੩੭॥
ਗਉੜੀਮਹਲਾ੫॥
ਹਿਰਦੈਚਰਨਕਮਲਪ੍ਰਭਧਾਰੇ॥
ਪੂਰੇਸਤਿਗੁਰਮਿਲਿਨਿਸਤਾਰੇ॥੧॥
ਗੋਵਿੰਦਗੁਣਗਾਵਹੁਮੇਰੇਭਾਈ॥
ਮਿਲਿਸਾਧੂਹਰਿਨਾਮੁਧਿਆਈ॥੧॥ਰਹਾਉ॥
ਦੁਲਭਦੇਹਹੋਈਪਰਵਾਨੁ॥
ਸਤਿਗੁਰਤੇਪਾਇਆਨਾਮਨੀਸਾਨੁ॥੨॥
ਹਰਿਸਿਮਰਤਪੂਰਨਪਦੁਪਾਇਆ॥
ਸਾਧਸੰਗਿਭੈਭਰਮਮਿਟਾਇਆ॥੩॥
ਜਤਕਤਦੇਖਉਤਤਰਹਿਆਸਮਾਇ॥
ਨਾਨਕਦਾਸਹਰਿਕੀਸਰਣਾਇ॥੪॥੬੯॥੧੩੮॥
ਗਉੜੀਮਹਲਾ੫॥
ਗੁਰਜੀਕੇਦਰਸਨਕਉਬਲਿਜਾਉ॥
ਜਪਿਜਪਿਜੀਵਾਸਤਿਗੁਰਨਾਉ॥੧॥
ਪਾਰਬ੍ਰਹਮਪੂਰਨਗੁਰਦੇਵ॥
ਕਰਿਕਿਰਪਾਲਾਗਉਤੇਰੀਸੇਵ॥੧॥ਰਹਾਉ॥
ਚਰਨਕਮਲਹਿਰਦੈਉਰਧਾਰੀ॥
ਮਨਤਨਧਨਗੁਰਪ੍ਰਾਨਅਧਾਰੀ॥੨॥
ਸਫਲਜਨਮੁਹੋਵੈਪਰਵਾਣੁ॥
ਗੁਰੁਪਾਰਬ੍ਰਹਮੁਨਿਕਟਿਕਰਿਜਾਣੁ॥੩॥
ਸੰਤਧੂਰਿਪਾਈਐਵਡਭਾਗੀ॥
ਨਾਨਕਗੁਰਭੇਟਤਹਰਿਸਿਉਲਿਵਲਾਗੀ॥੪॥੭੦॥੧੩੯॥