ਸਗਲਦੂਖਕਾਹੋਇਆਨਾਸੁ॥੨॥
ਆਸਾਮਾਣੁਤਾਣੁਧਨੁਏਕ॥
ਸਾਚੇਸਾਹਕੀਮਨਮਹਿਟੇਕ॥੩॥
ਮਹਾਗਰੀਬਜਨਸਾਧਅਨਾਥ॥
ਨਾਨਕਪ੍ਰਭਿਰਾਖੇਦੇਹਾਥ॥੪॥੮੫॥੧੫੪॥
ਗਉੜੀਮਹਲਾ੫॥
ਹਰਿਹਰਿਨਾਮਿਮਜਨੁਕਰਿਸੂਚੇ॥
ਕੋਟਿਗ੍ਰਹਣਪੁੰਨਫਲਮੂਚੇ॥੧॥ਰਹਾਉ॥
ਹਰਿਕੇਚਰਣਰਿਦੇਮਹਿਬਸੇ॥
ਜਨਮਜਨਮਕੇਕਿਲਵਿਖਨਸੇ॥੧॥
ਸਾਧਸੰਗਿਕੀਰਤਨਫਲੁਪਾਇਆ॥
ਜਮਕਾਮਾਰਗੁਦ੍ਰਿਸਟਿਨਆਇਆ॥੨॥
ਮਨਬਚਕ੍ਰਮਗੋਵਿੰਦਅਧਾਰੁ॥
ਤਾਤੇਛੁਟਿਓਬਿਖੁਸੰਸਾਰੁ॥੩॥
ਕਰਿਕਿਰਪਾਪ੍ਰਭਿਕੀਨੋਅਪਨਾ॥
ਨਾਨਕਜਾਪੁਜਪੇਹਰਿਜਪਨਾ॥੪॥੮੬॥੧੫੫॥
ਗਉੜੀਮਹਲਾ੫॥
ਪਉਸਰਣਾਈਜਿਨਿਹਰਿਜਾਤੇ॥
ਮਨੁਤਨੁਸੀਤਲੁਚਰਣਹਰਿਰਾਤੇ॥੧॥
ਭੈਭੰਜਨਪ੍ਰਭਮਨਿਨਬਸਾਹੀ॥
ਡਰਪਤਡਰਪਤਜਨਮਬਹੁਤੁਜਾਹੀ॥੧॥ਰਹਾਉ॥
ਜਾਕੈਰਿਦੈਬਸਿਓਹਰਿਨਾਮ॥
ਸਗਲਮਨੋਰਥਤਾਕੇਪੂਰਨਕਾਮ॥੨॥
ਜਨਮੁਜਰਾਮਿਰਤੁਜਿਸੁਵਾਸਿ॥
ਸੋਸਮਰਥੁਸਿਮਰਿਸਾਸਿਗਿਰਾਸਿ॥੩॥
ਮੀਤੁਸਾਜਨੁਸਖਾਪ੍ਰਭੁਏਕ॥
ਨਾਮੁਸੁਆਮੀਕਾਨਾਨਕਟੇਕ॥੪॥੮੭॥੧੫੬॥
ਗਉੜੀਮਹਲਾ੫॥
ਬਾਹਰਿਰਾਖਿਓਰਿਦੈਸਮਾਲਿ॥
ਘਰਿਆਏਗੋਵਿੰਦੁਲੈਨਾਲਿ॥੧॥
ਹਰਿਹਰਿਨਾਮੁਸੰਤਨਕੈਸੰਗਿ॥
ਮਨੁਤਨੁਰਾਤਾਰਾਮਕੈਰੰਗਿ॥੧॥ਰਹਾਉ॥
ਗੁਰਪਰਸਾਦੀਸਾਗਰੁਤਰਿਆ॥
ਜਨਮਜਨਮਕੇਕਿਲਵਿਖਸਭਿਹਿਰਿਆ॥੨॥
ਸੋਭਾਸੁਰਤਿਨਾਮਿਭਗਵੰਤੁ॥
ਪੂਰੇਗੁਰਕਾਨਿਰਮਲਮੰਤੁ॥੩॥
ਚਰਣਕਮਲਹਿਰਦੇਮਹਿਜਾਪੁ॥
ਨਾਨਕੁਪੇਖਿਜੀਵੈਪਰਤਾਪੁ॥੪॥੮੮॥੧੫੭॥
ਗਉੜੀਮਹਲਾ੫॥
ਧੰਨੁਇਹੁਥਾਨੁਗੋਵਿੰਦਗੁਣਗਾਏ॥
ਕੁਸਲਖੇਮਪ੍ਰਭਿਆਪਿਬਸਾਏ॥੧॥ਰਹਾਉ॥
ਬਿਪਤਿਤਹਾਜਹਾਹਰਿਸਿਮਰਨੁਨਾਹੀ॥
ਕੋਟਿਅਨੰਦਜਹਹਰਿਗੁਨਗਾਹੀ॥੧॥
ਹਰਿਬਿਸਰਿਐਦੁਖਰੋਗਘਨੇਰੇ॥
ਪ੍ਰਭਸੇਵਾਜਮੁਲਗੈਨਨੇਰੇ॥੨॥
ਸੋਵਡਭਾਗੀਨਿਹਚਲਥਾਨੁ॥
ਜਹਜਪੀਐਪ੍ਰਭਕੇਵਲਨਾਮੁ॥੩॥
ਜਹਜਾਈਐਤਹਨਾਲਿਮੇਰਾਸੁਆਮੀ॥
ਨਾਨਕਕਉਮਿਲਿਆਅੰਤਰਜਾਮੀ॥੪॥੮੯॥੧੫੮॥
ਗਉੜੀਮਹਲਾ੫॥
ਜੋਪ੍ਰਾਣੀਗੋਵਿੰਦੁਧਿਆਵੈ॥
ਪੜਿਆਅਣਪੜਿਆਪਰਮਗਤਿਪਾਵੈ॥੧॥
ਸਾਧੂਸੰਗਿਸਿਮਰਿਗੋਪਾਲ॥
ਬਿਨੁਨਾਵੈਝੂਠਾਧਨੁਮਾਲੁ॥੧॥ਰਹਾਉ॥