ਰੂਪਵੰਤੁਸੋਚਤੁਰੁਸਿਆਣਾ॥
ਜਿਨਿਜਨਿਮਾਨਿਆਪ੍ਰਭਕਾਭਾਣਾ॥੨॥
ਜਗਮਹਿਆਇਆਸੋਪਰਵਾਣੁ॥
ਘਟਿਘਟਿਅਪਣਾਸੁਆਮੀਜਾਣੁ॥੩॥
ਕਹੁਨਾਨਕਜਾਕੇਪੂਰਨਭਾਗ॥
ਹਰਿਚਰਣੀਤਾਕਾਮਨੁਲਾਗ॥੪॥੯੦॥੧੫੯॥
ਗਉੜੀਮਹਲਾ੫॥
ਹਰਿਕੇਦਾਸਸਿਉਸਾਕਤਨਹੀਸੰਗੁ॥
ਓਹੁਬਿਖਈਓਸੁਰਾਮਕੋਰੰਗੁ॥੧॥ਰਹਾਉ॥
ਮਨਅਸਵਾਰਜੈਸੇਤੁਰੀਸੀਗਾਰੀ॥
ਜਿਉਕਾਪੁਰਖੁਪੁਚਾਰੈਨਾਰੀ॥੧॥
ਬੈਲਕਉਨੇਤ੍ਰਾਪਾਇਦੁਹਾਵੈ॥
ਗਊਚਰਿਸਿੰਘਪਾਛੈਪਾਵੈ॥੨॥
ਗਾਡਰਲੇਕਾਮਧੇਨੁਕਰਿਪੂਜੀ॥
ਸਉਦੇਕਉਧਾਵੈਬਿਨੁਪੂੰਜੀ॥੩॥
ਨਾਨਕਰਾਮਨਾਮੁਜਪਿਚੀਤ॥
ਸਿਮਰਿਸੁਆਮੀਹਰਿਸਾਮੀਤ॥੪॥੯੧॥੧੬੦॥
ਗਉੜੀਮਹਲਾ੫॥
ਸਾਮਤਿਨਿਰਮਲਕਹੀਅਤਧੀਰ॥
ਰਾਮਰਸਾਇਣੁਪੀਵਤਬੀਰ॥੧॥
ਹਰਿਕੇਚਰਣਹਿਰਦੈਕਰਿਓਟ॥
ਜਨਮਮਰਣਤੇਹੋਵਤਛੋਟ॥੧॥ਰਹਾਉ॥
ਸੋਤਨੁਨਿਰਮਲੁਜਿਤੁਉਪਜੈਨਪਾਪੁ॥
ਰਾਮਰੰਗਿਨਿਰਮਲਪਰਤਾਪੁ॥੨॥
ਸਾਧਸੰਗਿਮਿਟਿਜਾਤਬਿਕਾਰ॥
ਸਭਤੇਊਚਏਹੋਉਪਕਾਰ॥੩॥
ਪ੍ਰੇਮਭਗਤਿਰਾਤੇਗੋਪਾਲ॥
ਨਾਨਕਜਾਚੈਸਾਧਰਵਾਲ॥੪॥੯੨॥੧੬੧॥
ਗਉੜੀਮਹਲਾ੫॥
ਐਸੀਪ੍ਰੀਤਿਗੋਵਿੰਦਸਿਉਲਾਗੀ॥
ਮੇਲਿਲਏਪੂਰਨਵਡਭਾਗੀ॥੧॥ਰਹਾਉ॥
ਭਰਤਾਪੇਖਿਬਿਗਸੈਜਿਉਨਾਰੀ॥
ਤਿਉਹਰਿਜਨੁਜੀਵੈਨਾਮੁਚਿਤਾਰੀ॥੧॥
ਪੂਤਪੇਖਿਜਿਉਜੀਵਤਮਾਤਾ॥
ਓਤਿਪੋਤਿਜਨੁਹਰਿਸਿਉਰਾਤਾ॥੨॥
ਲੋਭੀਅਨਦੁਕਰੈਪੇਖਿਧਨਾ॥
ਜਨਚਰਨਕਮਲਸਿਉਲਾਗੋਮਨਾ॥੩॥
ਬਿਸਰੁਨਹੀਇਕੁਤਿਲੁਦਾਤਾਰ॥
ਨਾਨਕਕੇਪ੍ਰਭਪ੍ਰਾਨਅਧਾਰ॥੪॥੯੩॥੧੬੨॥
ਗਉੜੀਮਹਲਾ੫॥
ਰਾਮਰਸਾਇਣਿਜੋਜਨਗੀਧੇ॥
ਚਰਨਕਮਲਪ੍ਰੇਮਭਗਤੀਬੀਧੇ॥੧॥ਰਹਾਉ॥
ਆਨਰਸਾਦੀਸਹਿਸਭਿਛਾਰੁ॥
ਨਾਮਬਿਨਾਨਿਹਫਲਸੰਸਾਰ॥੧॥
ਅੰਧਕੂਪਤੇਕਾਢੇਆਪਿ॥
ਗੁਣਗੋਵਿੰਦਅਚਰਜਪਰਤਾਪ॥੨॥
ਵਣਿਤ੍ਰਿਣਿਤ੍ਰਿਭਵਣਿਪੂਰਨਗੋਪਾਲ॥
ਬ੍ਰਹਮਪਸਾਰੁਜੀਅਸੰਗਿਦਇਆਲ॥੩॥
ਕਹੁਨਾਨਕਸਾਕਥਨੀਸਾਰੁ॥
ਮਾਨਿਲੇਤੁਜਿਸੁਸਿਰਜਨਹਾਰੁ॥੪॥੯੪॥੧੬੩॥
ਗਉੜੀਮਹਲਾ੫॥
ਨਿਤਪ੍ਰਤਿਨਾਵਣੁਰਾਮਸਰਿਕੀਜੈ॥
ਝੋਲਿਮਹਾਰਸੁਹਰਿਅੰਮ੍ਰਿਤੁਪੀਜੈ॥੧॥ਰਹਾਉ॥
ਨਿਰਮਲਉਦਕੁਗੋਵਿੰਦਕਾਨਾਮ॥
ਮਜਨੁਕਰਤਪੂਰਨਸਭਿਕਾਮ॥੧॥