GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 199
0:00 0:00
ਅੰਗ 199
0:00 0:00
Display Settings
ਸੰਤਸੰਗਿਤਹਗੋਸਟਿਹੋਇ
ਕੋਟਿਜਨਮਕੇਕਿਲਵਿਖਖੋਇ॥੨॥
ਸਿਮਰਹਿਸਾਧਕਰਹਿਆਨੰਦੁ
ਮਨਿਤਨਿਰਵਿਆਪਰਮਾਨੰਦੁ॥੩॥
ਜਿਸਹਿਪਰਾਪਤਿਹਰਿਚਰਣਨਿਧਾਨ
ਨਾਨਕਦਾਸਤਿਸਹਿਕੁਰਬਾਨ॥੪॥੯੫॥੧੬੪॥
ਗਉੜੀਮਹਲਾ
ਸੋਕਿਛੁਕਰਿਜਿਤੁਮੈਲੁਲਾਗੈ
ਹਰਿਕੀਰਤਨਮਹਿਏਹੁਮਨੁਜਾਗੈ॥੧॥ਰਹਾਉ
ਏਕੋਸਿਮਰਿਦੂਜਾਭਾਉ
ਸੰਤਸੰਗਿਜਪਿਕੇਵਲਨਾਉ॥੧॥
ਕਰਮਧਰਮਨੇਮਬ੍ਰਤਪੂਜਾ
ਪਾਰਬ੍ਰਹਮਬਿਨੁਜਾਨੁਦੂਜਾ॥੨॥
ਤਾਕੀਪੂਰਨਹੋਈਘਾਲ
ਜਾਕੀਪ੍ਰੀਤਿਅਪੁਨੇਪ੍ਰਭਨਾਲਿ॥੩॥
ਸੋਬੈਸਨੋਹੈਅਪਰਅਪਾਰੁ
ਕਹੁਨਾਨਕਜਿਨਿਤਜੇਬਿਕਾਰ॥੪॥੯੬॥੧੬੫॥
ਗਉੜੀਮਹਲਾ
ਜੀਵਤਛਾਡਿਜਾਹਿਦੇਵਾਨੇ
ਮੁਇਆਉਨਤੇਕੋਵਰਸਾਂਨੇ॥੧॥
ਸਿਮਰਿਗੋਵਿੰਦੁਮਨਿਤਨਿਧੁਰਿਲਿਖਿਆ
ਕਾਹੂਕਾਜਆਵਤਬਿਖਿਆ॥੧॥ਰਹਾਉ
ਬਿਖੈਠਗਉਰੀਜਿਨਿਜਿਨਿਖਾਈ
ਤਾਕੀਤ੍ਰਿਸਨਾਕਬਹੂੰਜਾਈ॥੨॥
ਦਾਰਨਦੁਖਦੁਤਰਸੰਸਾਰੁ
ਰਾਮਨਾਮਬਿਨੁਕੈਸੇਉਤਰਸਿਪਾਰਿ॥੩॥
ਸਾਧਸੰਗਿਮਿਲਿਦੁਇਕੁਲਸਾਧਿ
ਰਾਮਨਾਮਨਾਨਕਆਰਾਧਿ॥੪॥੯੭॥੧੬੬॥
ਗਉੜੀਮਹਲਾ
ਗਰੀਬਾਉਪਰਿਜਿਖਿੰਜੈਦਾੜੀ
ਪਾਰਬ੍ਰਹਮਿਸਾਅਗਨਿਮਹਿਸਾੜੀ॥੧॥
ਪੂਰਾਨਿਆਉਕਰੇਕਰਤਾਰੁ
ਅਪੁਨੇਦਾਸਕਉਰਾਖਨਹਾਰੁ॥੧॥ਰਹਾਉ
ਆਦਿਜੁਗਾਦਿਪ੍ਰਗਟੁਪਰਤਾਪੁ
ਨਿੰਦਕੁਮੁਆਉਪਜਿਵਡਤਾਪੁ॥੨॥
ਤਿਨਿਮਾਰਿਆਜਿਰਖੈਕੋਇ
ਆਗੈਪਾਛੈਮੰਦੀਸੋਇ॥੩॥
ਅਪੁਨੇਦਾਸਰਾਖੈਕੰਠਿਲਾਇ
ਸਰਣਿਨਾਨਕਹਰਿਨਾਮੁਧਿਆਇ॥੪॥੯੮॥੧੬੭॥
ਗਉੜੀਮਹਲਾ
ਮਹਜਰੁਝੂਠਾਕੀਤੋਨੁਆਪਿ
ਪਾਪੀਕਉਲਾਗਾਸੰਤਾਪੁ॥੧॥
ਜਿਸਹਿਸਹਾਈਗੋਬਿਦੁਮੇਰਾ
ਤਿਸੁਕਉਜਮੁਨਹੀਆਵੈਨੇਰਾ॥੧॥ਰਹਾਉ
ਸਾਚੀਦਰਗਹਬੋਲੈਕੂੜੁ
ਸਿਰੁਹਾਥਪਛੋੜੈਅੰਧਾਮੂੜੁ॥੨॥
ਰੋਗਬਿਆਪੇਕਰਦੇਪਾਪ
ਅਦਲੀਹੋਇਬੈਠਾਪ੍ਰਭੁਆਪਿ॥੩॥
ਅਪਨਕਮਾਇਐਆਪੇਬਾਧੇ
ਦਰਬੁਗਇਆਸਭੁਜੀਅਕੈਸਾਥੈ॥੪॥
ਨਾਨਕਸਰਨਿਪਰੇਦਰਬਾਰਿ
ਰਾਖੀਪੈਜਮੇਰੈਕਰਤਾਰਿ॥੫॥੯੯॥੧੬੮॥
ਗਉੜੀਮਹਲਾ
ਜਨਕੀਧੂਰਿਮਨਮੀਠਖਟਾਨੀ
ਪੂਰਬਿਕਰਮਿਲਿਖਿਆਧੁਰਿਪ੍ਰਾਨੀ॥੧॥ਰਹਾਉ