ਗਾਵੈਕੋਵੇਖੈਹਾਦਰਾਹਦੂਰਿ॥
ਕਥਨਾਕਥੀਨਆਵੈਤੋਟਿ॥
ਕਥਿਕਥਿਕਥੀਕੋਟੀਕੋਟਿਕੋਟਿ॥
ਦੇਦਾਦੇਲੈਦੇਥਕਿਪਾਹਿ॥
ਜੁਗਾਜੁਗੰਤਰਿਖਾਹੀਖਾਹਿ॥
ਹੁਕਮੀਹੁਕਮੁਚਲਾਏਰਾਹੁ॥
ਨਾਨਕਵਿਗਸੈਵੇਪਰਵਾਹੁ॥੩॥
ਸਾਚਾਸਾਹਿਬੁਸਾਚੁਨਾਇਭਾਖਿਆਭਾਉਅਪਾਰੁ॥
ਆਖਹਿਮੰਗਹਿਦੇਹਿਦੇਹਿਦਾਤਿਕਰੇਦਾਤਾਰੁ॥
ਫੇਰਿਕਿਅਗੈਰਖੀਐਜਿਤੁਦਿਸੈਦਰਬਾਰੁ॥
ਮੁਹੋਂਕਿਬੋਲਣੁਬੋਲੀਐਜਿਤੁਸੁਣਿਧਰੇਪਿਆਰੁ॥
ਅੰਮ੍ਰਿਤਵੇਲਾਸਚੁਨਾਉਵਡਿਆਈਵੀਚਾਰੁ॥
ਕਰਮੀਆਵੈਕਪੜਾਨਦਰੀਮੋਖਦੁਆਰੁ॥
ਨਾਨਕਏਵੈਜਾਣੀਐਸਭੁਆਪੇਸਚਿਆਰੁ॥੪॥
ਥਾਪਿਆਨਜਾਇਕੀਤਾਨਹੋਇ॥
ਆਪੇਆਪਿਨਿਰੰਜਨੁਸੋਇ॥
ਜਿਨਿਸੇਵਿਆਤਿਨਿਪਾਇਆਮਾਨੁ॥
ਨਾਨਕਗਾਵੀਐਗੁਣੀਨਿਧਾਨੁ॥
ਗਾਵੀਐਸੁਣੀਐਮਨਿਰਖੀਐਭਾਉ॥
ਦੁਖੁਪਰਹਰਿਸੁਖੁਘਰਿਲੈਜਾਇ॥
ਗੁਰਮੁਖਿਨਾਦੰਗੁਰਮੁਖਿਵੇਦੰਗੁਰਮੁਖਿਰਹਿਆਸਮਾਈ॥
ਗੁਰੁਈਸਰੁਗੁਰੁਗੋਰਖੁਬਰਮਾਗੁਰੁਪਾਰਬਤੀਮਾਈ॥
ਜੇਹਉਜਾਣਾਆਖਾਨਾਹੀਕਹਣਾਕਥਨੁਨਜਾਈ॥
ਗੁਰਾਇਕਦੇਹਿਬੁਝਾਈ॥
ਸਭਨਾਜੀਆਕਾਇਕੁਦਾਤਾਸੋਮੈਵਿਸਰਿਨਜਾਈ॥੫॥
ਤੀਰਥਿਨਾਵਾਜੇਤਿਸੁਭਾਵਾਵਿਣੁਭਾਣੇਕਿਨਾਇਕਰੀ॥
ਜੇਤੀਸਿਰਠਿਉਪਾਈਵੇਖਾਵਿਣੁਕਰਮਾਕਿਮਿਲੈਲਈ॥
ਮਤਿਵਿਚਿਰਤਨਜਵਾਹਰਮਾਣਿਕਜੇਇਕਗੁਰਕੀਸਿਖਸੁਣੀ॥
ਗੁਰਾਇਕਦੇਹਿਬੁਝਾਈ॥
ਸਭਨਾਜੀਆਕਾਇਕੁਦਾਤਾਸੋਮੈਵਿਸਰਿਨਜਾਈ॥੬॥
ਜੇਜੁਗਚਾਰੇਆਰਜਾਹੋਰਦਸੂਣੀਹੋਇ॥
ਨਵਾਖੰਡਾਵਿਚਿਜਾਣੀਐਨਾਲਿਚਲੈਸਭੁਕੋਇ॥
ਚੰਗਾਨਾਉਰਖਾਇਕੈਜਸੁਕੀਰਤਿਜਗਿਲੇਇ॥
ਜੇਤਿਸੁਨਦਰਿਨਆਵਈਤਵਾਤਨਪੁਛੈਕੇ॥
ਕੀਟਾਅੰਦਰਿਕੀਟੁਕਰਿਦੋਸੀਦੋਸੁਧਰੇ॥
ਨਾਨਕਨਿਰਗੁਣਿਗੁਣੁਕਰੇਗੁਣਵੰਤਿਆਗੁਣੁਦੇ॥
ਤੇਹਾਕੋਇਨਸੁਝਈਜਿਤਿਸੁਗੁਣੁਕੋਇਕਰੇ॥੭॥
ਸੁਣਿਐਸਿਧਪੀਰਸੁਰਿਨਾਥ॥
ਸੁਣਿਐਧਰਤਿਧਵਲਆਕਾਸ॥
ਸੁਣਿਐਦੀਪਲੋਅਪਾਤਾਲ॥
ਸੁਣਿਐਪੋਹਿਨਸਕੈਕਾਲੁ॥
ਨਾਨਕਭਗਤਾਸਦਾਵਿਗਾਸੁ॥
ਸੁਣਿਐਦੂਖਪਾਪਕਾਨਾਸੁ॥੮॥
ਸੁਣਿਐਈਸਰੁਬਰਮਾਇੰਦੁ॥
ਸੁਣਿਐਮੁਖਿਸਾਲਾਹਣਮੰਦੁ॥
ਸੁਣਿਐਜੋਗਜੁਗਤਿਤਨਿਭੇਦ॥
ਸੁਣਿਐਸਾਸਤਸਿਮ੍ਰਿਤਿਵੇਦ॥
ਨਾਨਕਭਗਤਾਸਦਾਵਿਗਾਸੁ॥