ਅਹੰਬੁਧਿਮਨਪੂਰਿਥਿੰਧਾਈ॥
ਸਾਧਧੂਰਿਕਰਿਸੁਧਮੰਜਾਈ॥੧॥
ਅਨਿਕਜਲਾਜੇਧੋਵੈਦੇਹੀ॥
ਮੈਲੁਨਉਤਰੈਸੁਧੁਨਤੇਹੀ॥੨॥
ਸਤਿਗੁਰੁਭੇਟਿਓਸਦਾਕ੍ਰਿਪਾਲ॥
ਹਰਿਸਿਮਰਿਸਿਮਰਿਕਾਟਿਆਭਉਕਾਲ॥੩॥
ਮੁਕਤਿਭੁਗਤਿਜੁਗਤਿਹਰਿਨਾਉ॥
ਪ੍ਰੇਮਭਗਤਿਨਾਨਕਗੁਣਗਾਉ॥੪॥੧੦੦॥੧੬੯॥
ਗਉੜੀਮਹਲਾ੫॥
ਜੀਵਨਪਦਵੀਹਰਿਕੇਦਾਸ॥
ਜਿਨਮਿਲਿਆਆਤਮਪਰਗਾਸੁ॥੧॥
ਹਰਿਕਾਸਿਮਰਨੁਸੁਨਿਮਨਕਾਨੀ॥
ਸੁਖੁਪਾਵਹਿਹਰਿਦੁਆਰਪਰਾਨੀ॥੧॥ਰਹਾਉ॥
ਆਠਪਹਰਧਿਆਈਐਗੋਪਾਲੁ॥
ਨਾਨਕਦਰਸਨੁਦੇਖਿਨਿਹਾਲੁ॥੨॥੧੦੧॥੧੭੦॥
ਗਉੜੀਮਹਲਾ੫॥
ਸਾਂਤਿਭਈਗੁਰਗੋਬਿਦਿਪਾਈ॥
ਤਾਪਪਾਪਬਿਨਸੇਮੇਰੇਭਾਈ॥੧॥ਰਹਾਉ॥
ਰਾਮਨਾਮੁਨਿਤਰਸਨਬਖਾਨ॥
ਬਿਨਸੇਰੋਗਭਏਕਲਿਆਨ॥੧॥
ਪਾਰਬ੍ਰਹਮਗੁਣਅਗਮਬੀਚਾਰ॥
ਸਾਧੂਸੰਗਮਿਹੈਨਿਸਤਾਰ॥੨॥
ਨਿਰਮਲਗੁਣਗਾਵਹੁਨਿਤਨੀਤ॥
ਗਈਬਿਆਧਿਉਬਰੇਜਨਮੀਤ॥੩॥
ਮਨਬਚਕ੍ਰਮਪ੍ਰਭੁਅਪਨਾਧਿਆਈ॥
ਨਾਨਕਦਾਸਤੇਰੀਸਰਣਾਈ॥੪॥੧੦੨॥੧੭੧॥
ਗਉੜੀਮਹਲਾ੫॥
ਨੇਤ੍ਰਪ੍ਰਗਾਸੁਕੀਆਗੁਰਦੇਵ॥
ਭਰਮਗਏਪੂਰਨਭਈਸੇਵ॥੧॥ਰਹਾਉ॥
ਸੀਤਲਾਤੇਰਖਿਆਬਿਹਾਰੀ॥
ਪਾਰਬ੍ਰਹਮਪ੍ਰਭਕਿਰਪਾਧਾਰੀ॥੧॥
ਨਾਨਕਨਾਮੁਜਪੈਸੋਜੀਵੈ॥
ਸਾਧਸੰਗਿਹਰਿਅੰਮ੍ਰਿਤੁਪੀਵੈ॥੨॥੧੦੩॥੧੭੨॥
ਗਉੜੀਮਹਲਾ੫॥
ਧਨੁਓਹੁਮਸਤਕੁਧਨੁਤੇਰੇਨੇਤ॥
ਧਨੁਓਇਭਗਤਜਿਨਤੁਮਸੰਗਿਹੇਤ॥੧॥
ਨਾਮਬਿਨਾਕੈਸੇਸੁਖੁਲਹੀਐ॥
ਰਸਨਾਰਾਮਨਾਮਜਸੁਕਹੀਐ॥੧॥ਰਹਾਉ॥
ਤਿਨਊਪਰਿਜਾਈਐਕੁਰਬਾਣੁ॥
ਨਾਨਕਜਿਨਿਜਪਿਆਨਿਰਬਾਣੁ॥੨॥੧੦੪॥੧੭੩॥
ਗਉੜੀਮਹਲਾ੫॥
ਤੂੰਹੈਮਸਲਤਿਤੂੰਹੈਨਾਲਿ॥
ਤੂਹੈਰਾਖਹਿਸਾਰਿਸਮਾਲਿ॥੧॥
ਐਸਾਰਾਮੁਦੀਨਦੁਨੀਸਹਾਈ॥
ਦਾਸਕੀਪੈਜਰਖੈਮੇਰੇਭਾਈ॥੧॥ਰਹਾਉ॥
ਆਗੈਆਪਿਇਹੁਥਾਨੁਵਸਿਜਾਕੈ॥
ਆਠਪਹਰਮਨੁਹਰਿਕਉਜਾਪੈ॥੨॥
ਪਤਿਪਰਵਾਣੁਸਚੁਨੀਸਾਣੁ॥
ਜਾਕਉਆਪਿਕਰਹਿਫੁਰਮਾਨੁ॥੩॥
ਆਪੇਦਾਤਾਆਪਿਪ੍ਰਤਿਪਾਲਿ॥
ਨਿਤਨਿਤਨਾਨਕਰਾਮਨਾਮੁਸਮਾਲਿ॥੪॥੧੦੫॥੧੭੪॥
ਗਉੜੀਮਹਲਾ੫॥
ਸਤਿਗੁਰੁਪੂਰਾਭਇਆਕ੍ਰਿਪਾਲੁ॥
ਹਿਰਦੈਵਸਿਆਸਦਾਗੁਪਾਲੁ॥੧॥
ਰਾਮੁਰਵਤਸਦਹੀਸੁਖੁਪਾਇਆ॥