ਮਇਆਕਰੀਪੂਰਨਹਰਿਰਾਇਆ॥੧॥ਰਹਾਉ॥
ਕਹੁਨਾਨਕਜਾਕੇਪੂਰੇਭਾਗ॥
ਹਰਿਹਰਿਨਾਮੁਅਸਥਿਰੁਸੋਹਾਗੁ॥੨॥੧੦੬॥
ਗਉੜੀਮਹਲਾ੫॥
ਧੋਤੀਖੋਲਿਵਿਛਾਏਹੇਠਿ॥
ਗਰਧਪਵਾਂਗੂਲਾਹੇਪੇਟਿ॥੧॥
ਬਿਨੁਕਰਤੂਤੀਮੁਕਤਿਨਪਾਈਐ॥
ਮੁਕਤਿਪਦਾਰਥੁਨਾਮੁਧਿਆਈਐ॥੧॥ਰਹਾਉ॥
ਪੂਜਾਤਿਲਕਕਰਤਇਸਨਾਨਾਂ॥
ਛੁਰੀਕਾਢਿਲੇਵੈਹਥਿਦਾਨਾ॥੨॥
ਬੇਦੁਪੜੈਮੁਖਿਮੀਠੀਬਾਣੀ॥
ਜੀਆਂਕੁਹਤਨਸੰਗੈਪਰਾਣੀ॥੩॥
ਕਹੁਨਾਨਕਜਿਸੁਕਿਰਪਾਧਾਰੈ॥
ਹਿਰਦਾਸੁਧੁਬ੍ਰਹਮੁਬੀਚਾਰੈ॥੪॥੧੦੭॥
ਗਉੜੀਮਹਲਾ੫॥
ਥਿਰੁਘਰਿਬੈਸਹੁਹਰਿਜਨਪਿਆਰੇ॥
ਸਤਿਗੁਰਿਤੁਮਰੇਕਾਜਸਵਾਰੇ॥੧॥ਰਹਾਉ॥
ਦੁਸਟਦੂਤਪਰਮੇਸਰਿਮਾਰੇ॥
ਜਨਕੀਪੈਜਰਖੀਕਰਤਾਰੇ॥੧॥
ਬਾਦਿਸਾਹਸਾਹਸਭਵਸਿਕਰਿਦੀਨੇ॥
ਅੰਮ੍ਰਿਤਨਾਮਮਹਾਰਸਪੀਨੇ॥੨॥
ਨਿਰਭਉਹੋਇਭਜਹੁਭਗਵਾਨ॥
ਸਾਧਸੰਗਤਿਮਿਲਿਕੀਨੋਦਾਨੁ॥੩॥
ਸਰਣਿਪਰੇਪ੍ਰਭਅੰਤਰਜਾਮੀ॥
ਨਾਨਕਓਟਪਕਰੀਪ੍ਰਭਸੁਆਮੀ॥੪॥੧੦੮॥
ਗਉੜੀਮਹਲਾ੫॥
ਹਰਿਸੰਗਿਰਾਤੇਭਾਹਿਨਜਲੈ॥
ਹਰਿਸੰਗਿਰਾਤੇਮਾਇਆਨਹੀਛਲੈ॥
ਹਰਿਸੰਗਿਰਾਤੇਨਹੀਡੂਬੈਜਲਾ॥
ਹਰਿਸੰਗਿਰਾਤੇਸੁਫਲਫਲਾ॥੧॥
ਸਭਭੈਮਿਟਹਿਤੁਮਾਰੈਨਾਇ॥
ਭੇਟਤਸੰਗਿਹਰਿਹਰਿਗੁਨਗਾਇ॥ਰਹਾਉ॥
ਹਰਿਸੰਗਿਰਾਤੇਮਿਟੈਸਭਚਿੰਤਾ॥
ਹਰਿਸਿਉਸੋਰਚੈਜਿਸੁਸਾਧਕਾਮੰਤਾ॥
ਹਰਿਸੰਗਿਰਾਤੇਜਮਕੀਨਹੀਤ੍ਰਾਸ॥
ਹਰਿਸੰਗਿਰਾਤੇਪੂਰਨਆਸ॥੨॥
ਹਰਿਸੰਗਿਰਾਤੇਦੂਖੁਨਲਾਗੈ॥
ਹਰਿਸੰਗਿਰਾਤਾਅਨਦਿਨੁਜਾਗੈ॥
ਹਰਿਸੰਗਿਰਾਤਾਸਹਜਘਰਿਵਸੈ॥
ਹਰਿਸੰਗਿਰਾਤੇਭ੍ਰਮੁਭਉਨਸੈ॥੩॥
ਹਰਿਸੰਗਿਰਾਤੇਮਤਿਊਤਮਹੋਇ॥
ਹਰਿਸੰਗਿਰਾਤੇਨਿਰਮਲਸੋਇ॥
ਕਹੁਨਾਨਕਤਿਨਕਉਬਲਿਜਾਈ॥
ਜਿਨਕਉਪ੍ਰਭੁਮੇਰਾਬਿਸਰਤਨਾਹੀ॥੪॥੧੦੯॥
ਗਉੜੀਮਹਲਾ੫॥
ਉਦਮੁਕਰਤਸੀਤਲਮਨਭਏ॥
ਮਾਰਗਿਚਲਤਸਗਲਦੁਖਗਏ॥
ਨਾਮੁਜਪਤਮਨਿਭਏਅਨੰਦ॥
ਰਸਿਗਾਏਗੁਨਪਰਮਾਨੰਦ॥੧॥
ਖੇਮਭਇਆਕੁਸਲਘਰਿਆਏ॥
ਭੇਟਤਸਾਧਸੰਗਿਗਈਬਲਾਏ॥ਰਹਾਉ॥
ਨੇਤ੍ਰਪੁਨੀਤਪੇਖਤਹੀਦਰਸ॥
ਧਨਿਮਸਤਕਚਰਨਕਮਲਹੀਪਰਸ॥
ਗੋਬਿੰਦਕੀਟਹਲਸਫਲਇਹਕਾਂਇਆ॥