GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 202
0:00 0:00
ਅੰਗ 202
0:00 0:00
Display Settings
ਸੰਤਪ੍ਰਸਾਦਿਪਰਮਪਦੁਪਾਇਆ॥੨॥
ਜਨਕੀਕੀਨੀਆਪਿਸਹਾਇ
ਸੁਖੁਪਾਇਆਲਗਿਦਾਸਹਪਾਇ
ਆਪੁਗਇਆਤਾਆਪਹਿਭਏ
ਕ੍ਰਿਪਾਨਿਧਾਨਕੀਸਰਨੀਪਏ॥੩॥
ਜੋਚਾਹਤਸੋਈਜਬਪਾਇਆ
ਤਬਢੂੰਢਨਕਹਾਕੋਜਾਇਆ
ਅਸਥਿਰਭਏਬਸੇਸੁਖਆਸਨ
ਗੁਰਪ੍ਰਸਾਦਿਨਾਨਕਸੁਖਬਾਸਨ॥੪॥੧੧੦॥
ਗਉੜੀਮਹਲਾ
ਕੋਟਿਮਜਨਕੀਨੋਇਸਨਾਨ
ਲਾਖਅਰਬਖਰਬਦੀਨੋਦਾਨੁ
ਜਾਮਨਿਵਸਿਓਹਰਿਕੋਨਾਮੁ॥੧॥
ਸਗਲਪਵਿਤਗੁਨਗਾਇਗੁਪਾਲ
ਪਾਪਮਿਟਹਿਸਾਧੂਸਰਨਿਦਇਆਲਰਹਾਉ
ਬਹੁਤੁਉਰਧਤਪਸਾਧਨਸਾਧੇ
ਅਨਿਕਲਾਭਮਨੋਰਥਲਾਧੇ
ਹਰਿਹਰਿਨਾਮਰਸਨਆਰਾਧੇ॥੨॥
ਸਿੰਮ੍ਰਿਤਿਸਾਸਤਬੇਦਬਖਾਨੇ
ਜੋਗਗਿਆਨਸਿਧਸੁਖਜਾਨੇ
ਨਾਮੁਜਪਤਪ੍ਰਭਸਿਉਮਨਮਾਨੇ॥੩॥
ਅਗਾਧਿਬੋਧਿਹਰਿਅਗਮਅਪਾਰੇ
ਨਾਮੁਜਪਤਨਾਮੁਰਿਦੇਬੀਚਾਰੇ
ਨਾਨਕਕਉਪ੍ਰਭਕਿਰਪਾਧਾਰੇ॥੪॥੧੧੧॥
ਗਉੜੀਮਃ
ਸਿਮਰਿਸਿਮਰਿਸਿਮਰਿਸੁਖੁਪਾਇਆ
ਚਰਨਕਮਲਗੁਰਰਿਦੈਬਸਾਇਆ॥੧॥
ਗੁਰਗੋਬਿੰਦੁਪਾਰਬ੍ਰਹਮੁਪੂਰਾ
ਤਿਸਹਿਅਰਾਧਿਮੇਰਾਮਨੁਧੀਰਾਰਹਾਉ
ਅਨਦਿਨੁਜਪਉਗੁਰੂਗੁਰਨਾਮ
ਤਾਤੇਸਿਧਿਭਏਸਗਲਕਾਂਮ॥੨॥
ਦਰਸਨਦੇਖਿਸੀਤਲਮਨਭਏ
ਜਨਮਜਨਮਕੇਕਿਲਬਿਖਗਏ॥੩॥
ਕਹੁਨਾਨਕਕਹਾਭੈਭਾਈ
ਅਪਨੇਸੇਵਕਕੀਆਪਿਪੈਜਰਖਾਈ॥੪॥੧੧੨॥
ਗਉੜੀਮਹਲਾ
ਅਪਨੇਸੇਵਕਕਉਆਪਿਸਹਾਈ
ਨਿਤਪ੍ਰਤਿਪਾਰੈਬਾਪਜੈਸੇਮਾਈ॥੧॥
ਪ੍ਰਭਕੀਸਰਨਿਉਬਰੈਸਭਕੋਇ
ਕਰਨਕਰਾਵਨਪੂਰਨਸਚੁਸੋਇਰਹਾਉ
ਅਬਮਨਿਬਸਿਆਕਰਨੈਹਾਰਾ
ਭੈਬਿਨਸੇਆਤਮਸੁਖਸਾਰਾ॥੨॥
ਕਰਿਕਿਰਪਾਅਪਨੇਜਨਰਾਖੇ
ਜਨਮਜਨਮਕੇਕਿਲਬਿਖਲਾਥੇ॥੩॥
ਕਹਨੁਜਾਇਪ੍ਰਭਕੀਵਡਿਆਈ
ਨਾਨਕਦਾਸਸਦਾਸਰਨਾਈ॥੪॥੧੧੩॥
ਰਾਗੁਗਉੜੀਚੇਤੀਮਹਲਾਦੁਪਦੇ
ਸਤਿਗੁਰਪ੍ਰਸਾਦਿ
ਰਾਮਕੋਬਲੁਪੂਰਨਭਾਈ
ਤਾਤੇਬ੍ਰਿਥਾਬਿਆਪੈਕਾਈ॥੧॥ਰਹਾਉ
ਜੋਜੋਚਿਤਵੈਦਾਸੁਹਰਿਮਾਈ
ਸੋਸੋਕਰਤਾਆਪਿਕਰਾਈ॥੧॥
ਨਿੰਦਕਕੀਪ੍ਰਭਿਪਤਿਗਵਾਈ
ਨਾਨਕਹਰਿਗੁਣਨਿਰਭਉਗਾਈ॥੨॥੧੧੪॥