ਗਉੜੀਮਹਲਾ੫॥
ਭੁਜਬਲਬੀਰਬ੍ਰਹਮਸੁਖਸਾਗਰਗਰਤਪਰਤਗਹਿਲੇਹੁਅੰਗੁਰੀਆ॥੧॥ਰਹਾਉ॥
ਸ੍ਰਵਨਿਨਸੁਰਤਿਨੈਨਸੁੰਦਰਨਹੀਆਰਤਦੁਆਰਿਰਟਤਪਿੰਗੁਰੀਆ॥੧॥
ਦੀਨਾਨਾਥਅਨਾਥਕਰੁਣਾਮੈਸਾਜਨਮੀਤਪਿਤਾਮਹਤਰੀਆ॥
ਚਰਨਕਵਲਹਿਰਦੈਗਹਿਨਾਨਕਭੈਸਾਗਰਸੰਤਪਾਰਿਉਤਰੀਆ॥੨॥੨॥੧੧੫॥
ਰਾਗੁਗਉੜੀਬੈਰਾਗਣਿਮਹਲਾ੫॥
ੴਸਤਿਗੁਰਪ੍ਰਸਾਦਿ॥
ਦਯਗੁਸਾਈਮੀਤੁਲਾਤੂੰਸੰਗਿਹਮਾਰੈਬਾਸੁਜੀਉ॥੧॥ਰਹਾਉ॥
ਤੁਝਬਿਨੁਘਰੀਨਜੀਵਨਾਧ੍ਰਿਗੁਰਹਣਾਸੰਸਾਰਿ॥
ਜੀਅਪ੍ਰਾਣਸੁਖਦਾਤਿਆਨਿਮਖਨਿਮਖਬਲਿਹਾਰਿਜੀ॥੧॥
ਹਸਤਅਲੰਬਨੁਦੇਹੁਪ੍ਰਭਗਰਤਹੁਉਧਰੁਗੋਪਾਲ॥
ਮੋਹਿਨਿਰਗੁਨਮਤਿਥੋਰੀਆਤੂੰਸਦਹੀਦੀਨਦਇਆਲ॥੨॥
ਕਿਆਸੁਖਤੇਰੇਸੰਮਲਾਕਵਨਬਿਧੀਬੀਚਾਰ॥
ਸਰਣਿਸਮਾਈਦਾਸਹਿਤਊਚੇਅਗਮਅਪਾਰ॥੩॥
ਸਗਲਪਦਾਰਥਅਸਟਸਿਧਿਨਾਮਮਹਾਰਸਮਾਹਿ॥
ਸੁਪ੍ਰਸੰਨਭਏਕੇਸਵਾਸੇਜਨਹਰਿਗੁਣਗਾਹਿ॥੪॥
ਮਾਤਪਿਤਾਸੁਤਬੰਧਪੋਤੂੰਮੇਰੇਪ੍ਰਾਣਅਧਾਰ॥
ਸਾਧਸੰਗਿਨਾਨਕੁਭਜੈਬਿਖੁਤਰਿਆਸੰਸਾਰੁ॥੫॥੧॥੧੧੬॥
ਗਉੜੀਬੈਰਾਗਣਿਰਹੋਏਕੇਛੰਤਕੇਘਰਿਮਃ੫॥
ੴਸਤਿਗੁਰਪ੍ਰਸਾਦਿ॥
ਹੈਕੋਈਰਾਮਪਿਆਰੋਗਾਵੈ॥
ਸਰਬਕਲਿਆਣਸੂਖਸਚੁਪਾਵੈ॥ਰਹਾਉ॥
ਬਨੁਬਨੁਖੋਜਤਫਿਰਤਬੈਰਾਗੀ॥
ਬਿਰਲੇਕਾਹੂਏਕਲਿਵਲਾਗੀ॥
ਜਿਨਿਹਰਿਪਾਇਆਸੇਵਡਭਾਗੀ॥੧॥
ਬ੍ਰਹਮਾਦਿਕਸਨਕਾਦਿਕਚਾਹੈ॥
ਜੋਗੀਜਤੀਸਿਧਹਰਿਆਹੈ॥
ਜਿਸਹਿਪਰਾਪਤਿਸੋਹਰਿਗੁਣਗਾਹੈ॥੨॥
ਤਾਕੀਸਰਣਿਜਿਨਬਿਸਰਤਨਾਹੀ॥
ਵਡਭਾਗੀਹਰਿਸੰਤਮਿਲਾਹੀ॥
ਜਨਮਮਰਣਤਿਹਮੂਲੇਨਾਹੀ॥੩॥
ਕਰਿਕਿਰਪਾਮਿਲੁਪ੍ਰੀਤਮਪਿਆਰੇ॥
ਬਿਨਉਸੁਨਹੁਪ੍ਰਭਊਚਅਪਾਰੇ॥
ਨਾਨਕੁਮਾਂਗਤੁਨਾਮੁਅਧਾਰੇ॥੪॥੧॥੧੧੭॥