ਰਾਗੁਗਉੜੀਪੂਰਬੀਮਹਲਾ੫॥
ੴਸਤਿਗੁਰਪ੍ਰਸਾਦਿ॥
ਕਵਨਗੁਨਪ੍ਰਾਨਪਤਿਮਿਲਉਮੇਰੀਮਾਈ॥੧॥ਰਹਾਉ॥
ਰੂਪਹੀਨਬੁਧਿਬਲਹੀਨੀਮੋਹਿਪਰਦੇਸਨਿਦੂਰਤੇਆਈ॥੧॥
ਨਾਹਿਨਦਰਬੁਨਜੋਬਨਮਾਤੀਮੋਹਿਅਨਾਥਕੀਕਰਹੁਸਮਾਈ॥੨॥
ਖੋਜਤਖੋਜਤਭਈਬੈਰਾਗਨਿਪ੍ਰਭਦਰਸਨਕਉਹਉਫਿਰਤਤਿਸਾਈ॥੩॥
ਦੀਨਦਇਆਲਕ੍ਰਿਪਾਲਪ੍ਰਭਨਾਨਕਸਾਧਸੰਗਿਮੇਰੀਜਲਨਿਬੁਝਾਈ॥੪॥੧॥੧੧੮॥
ਗਉੜੀਮਹਲਾ੫॥
ਪ੍ਰਭਮਿਲਬੇਕਉਪ੍ਰੀਤਿਮਨਿਲਾਗੀ॥
ਪਾਇਲਗਉਮੋਹਿਕਰਉਬੇਨਤੀਕੋਊਸੰਤੁਮਿਲੈਬਡਭਾਗੀ॥੧॥ਰਹਾਉ॥
ਮਨੁਅਰਪਉਧਨੁਰਾਖਉਆਗੈਮਨਕੀਮਤਿਮੋਹਿਸਗਲਤਿਆਗੀ॥
ਜੋਪ੍ਰਭਕੀਹਰਿਕਥਾਸੁਨਾਵੈਅਨਦਿਨੁਫਿਰਉਤਿਸੁਪਿਛੈਵਿਰਾਗੀ॥੧॥
ਪੂਰਬਕਰਮਅੰਕੁਰਜਬਪ੍ਰਗਟੇਭੇਟਿਓਪੁਰਖੁਰਸਿਕਬੈਰਾਗੀ॥
ਮਿਟਿਓਅੰਧੇਰੁਮਿਲਤਹਰਿਨਾਨਕਜਨਮਜਨਮਕੀਸੋਈਜਾਗੀ॥੨॥੨॥੧੧੯॥
ਗਉੜੀਮਹਲਾ੫॥
ਨਿਕਸੁਰੇਪੰਖੀਸਿਮਰਿਹਰਿਪਾਂਖ॥
ਮਿਲਿਸਾਧੂਸਰਣਿਗਹੁਪੂਰਨਰਾਮਰਤਨੁਹੀਅਰੇਸੰਗਿਰਾਖੁ॥੧॥ਰਹਾਉ॥
ਭ੍ਰਮਕੀਕੂਈਤ੍ਰਿਸਨਾਰਸਪੰਕਜਅਤਿਤੀਖੵਣਮੋਹਕੀਫਾਸ॥
ਕਾਟਨਹਾਰਜਗਤਗੁਰਗੋਬਿਦਚਰਨਕਮਲਤਾਕੇਕਰਹੁਨਿਵਾਸ॥੧॥
ਕਰਿਕਿਰਪਾਗੋਬਿੰਦਪ੍ਰਭਪ੍ਰੀਤਮਦੀਨਾਨਾਥਸੁਨਹੁਅਰਦਾਸਿ॥
ਕਰੁਗਹਿਲੇਹੁਨਾਨਕਕੇਸੁਆਮੀਜੀਉਪਿੰਡੁਸਭੁਤੁਮਰੀਰਾਸਿ॥੨॥੩॥੧੨੦॥
ਗਉੜੀਮਹਲਾ੫॥
ਹਰਿਪੇਖਨਕਉਸਿਮਰਤਮਨੁਮੇਰਾ॥
ਆਸਪਿਆਸੀਚਿਤਵਉਦਿਨੁਰੈਨੀਹੈਕੋਈਸੰਤੁਮਿਲਾਵੈਨੇਰਾ॥੧॥ਰਹਾਉ॥
ਸੇਵਾਕਰਉਦਾਸਦਾਸਨਕੀਅਨਿਕਭਾਂਤਿਤਿਸੁਕਰਉਨਿਹੋਰਾ॥
ਤੁਲਾਧਾਰਿਤੋਲੇਸੁਖਸਗਲੇਬਿਨੁਹਰਿਦਰਸਸਭੋਹੀਥੋਰਾ॥੧॥
ਸੰਤਪ੍ਰਸਾਦਿਗਾਏਗੁਨਸਾਗਰਜਨਮਜਨਮਕੋਜਾਤਬਹੋਰਾ॥
ਆਨਦਸੂਖਭੇਟਤਹਰਿਨਾਨਕਜਨਮੁਕ੍ਰਿਤਾਰਥੁਸਫਲੁਸਵੇਰਾ॥੨॥੪॥੧੨੧॥
ਰਾਗੁਗਉੜੀਪੂਰਬੀ₁ਮਹਲਾ੫॥
ੴਸਤਿਗੁਰਪ੍ਰਸਾਦਿ॥
ਕਿਨਬਿਧਿਮਿਲੈਗੁਸਾਈਮੇਰੇਰਾਮਰਾਇ॥
ਕੋਈਐਸਾਸੰਤੁਸਹਜਸੁਖਦਾਤਾਮੋਹਿਮਾਰਗੁਦੇਇਬਤਾਈ॥੧॥ਰਹਾਉ॥