GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 206
0:00 0:00
ਅੰਗ 206
0:00 0:00
Display Settings
ਕਰਿਕਰਿਹਾਰਿਓਅਨਿਕਬਹੁਭਾਤੀਛੋਡਹਿਕਤਹੂੰਨਾਹੀ
ਏਕਬਾਤਸੁਨਿਤਾਕੀਓਟਾਸਾਧਸੰਗਿਮਿਟਿਜਾਹੀ॥੨॥
ਕਰਿਕਿਰਪਾਸੰਤਮਿਲੇਮੋਹਿਤਿਨਤੇਧੀਰਜੁਪਾਇਆ
ਸੰਤੀਮੰਤੁਦੀਓਮੋਹਿਨਿਰਭਉਗੁਰਕਾਸਬਦੁਕਮਾਇਆ॥੩॥
ਜੀਤਿਲਏਓਇਮਹਾਬਿਖਾਦੀਸਹਜਸੁਹੇਲੀਬਾਣੀ
ਕਹੁਨਾਨਕਮਨਿਭਇਆਪਰਗਾਸਾਪਾਇਆਪਦੁਨਿਰਬਾਣੀ॥੪॥੪॥੧੨੫॥
ਗਉੜੀਮਹਲਾ
ਓਹੁਅਬਿਨਾਸੀਰਾਇਆ
ਨਿਰਭਉਸੰਗਿਤੁਮਾਰੈਬਸਤੇਇਹੁਡਰਨੁਕਹਾਤੇਆਇਆ॥੧॥ਰਹਾਉ
ਏਕਮਹਲਿਤੂੰਹੋਹਿਅਫਾਰੋਏਕਮਹਲਿਨਿਮਾਨੋ
ਏਕਮਹਲਿਤੂੰਆਪੇਆਪੇਏਕਮਹਲਿਗਰੀਬਾਨੋ॥੧॥
ਏਕਮਹਲਿਤੂੰਪੰਡਿਤੁਬਕਤਾਏਕਮਹਲਿਖਲੁਹੋਤਾ
ਏਕਮਹਲਿਤੂੰਸਭੁਕਿਛੁਗ੍ਰਾਹਜੁਏਕਮਹਲਿਕਛੂਲੇਤਾ॥੨॥
ਕਾਠਕੀਪੁਤਰੀਕਹਾਕਰੈਬਪੁਰੀਖਿਲਾਵਨਹਾਰੋਜਾਨੈ
ਜੈਸਾਭੇਖੁਕਰਾਵੈਬਾਜੀਗਰੁਓਹੁਤੈਸੋਹੀਸਾਜੁਆਨੈ॥੩॥
ਅਨਿਕਕੋਠਰੀਬਹੁਤੁਭਾਤਿਕਰੀਆਆਪਿਹੋਆਰਖਵਾਰਾ
ਜੈਸੇਮਹਲਿਰਾਖੈਤੈਸੈਰਹਨਾਕਿਆਇਹੁਕਰੈਬਿਚਾਰਾ॥੪॥
ਜਿਨਿਕਿਛੁਕੀਆਸੋਈਜਾਨੈਜਿਨਿਇਹਸਭਬਿਧਿਸਾਜੀ
ਕਹੁਨਾਨਕਅਪਰੰਪਰਸੁਆਮੀਕੀਮਤਿਅਪੁਨੇਕਾਜੀ॥੫॥੫॥੧੨੬॥
ਗਉੜੀ₃ਮਹਲਾ
ਛੋਡਿਛੋਡਿਰੇਬਿਖਿਆਕੇਰਸੂਆ
ਉਰਝਿਰਹਿਓਰੇਬਾਵਰਗਾਵਰਜਿਉਕਿਰਖੈਹਰਿਆਇਓਪਸੂਆ॥੧॥ਰਹਾਉ
ਜੋਜਾਨਹਿਤੂੰਅਪੁਨੇਕਾਜੈਸੋਸੰਗਿਚਾਲੈਤੇਰੈਤਸੂਆ
ਨਾਗੋਆਇਓਨਾਗਸਿਧਾਸੀਫੇਰਿਫਿਰਿਓਅਰੁਕਾਲਿਗਰਸੂਆ॥੧॥
ਪੇਖਿਪੇਖਿਰੇਕਸੁੰਭਕੀਲੀਲਾਰਾਚਿਮਾਚਿਤਿਨਹੂੰਲਉਹਸੂਆ
ਛੀਜਤਡੋਰਿਦਿਨਸੁਅਰੁਰੈਨੀਜੀਅਕੋਕਾਜੁਕੀਨੋਕਛੂਆ॥੨॥
ਕਰਤਕਰਤਇਵਹੀਬਿਰਧਾਨੋਹਾਰਿਓਉਕਤੇਤਨੁਖੀਨਸੂਆ
ਜਿਉਮੋਹਿਓਉਨਿਮੋਹਨੀਬਾਲਾਉਸਤੇਘਟੈਨਾਹੀਰੁਚਚਸੂਆ॥੩॥
ਜਗੁਐਸਾਮੋਹਿਗੁਰਹਿਦਿਖਾਇਓਤਉਸਰਣਿਪਰਿਓਤਜਿਗਰਬਸੂਆ
ਮਾਰਗੁਪ੍ਰਭਕੋਸੰਤਿਬਤਾਇਓਦ੍ਰਿੜੀਨਾਨਕਦਾਸਭਗਤਿਹਰਿਜਸੂਆ॥੪॥੬॥੧੨੭॥
ਗਉੜੀ₄ਮਹਲਾ
ਤੁਝਬਿਨੁਕਵਨੁਹਮਾਰਾ
ਮੇਰੇਪ੍ਰੀਤਮਪ੍ਰਾਨਅਧਾਰਾ॥੧॥ਰਹਾਉ
ਅੰਤਰਕੀਬਿਧਿਤੁਮਹੀਜਾਨੀਤੁਮਹੀਸਜਨਸੁਹੇਲੇ
ਸਰਬਸੁਖਾਮੈਤੁਝਤੇਪਾਏਮੇਰੇਠਾਕੁਰਅਗਹਅਤੋਲੇ॥੧॥