GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 207
0:00 0:00
ਅੰਗ 207
0:00 0:00
Display Settings
ਬਰਨਿਸਾਕਉਤੁਮਰੇਰੰਗਾਗੁਣਨਿਧਾਨਸੁਖਦਾਤੇ
ਅਗਮਅਗੋਚਰਪ੍ਰਭਅਬਿਨਾਸੀਪੂਰੇਗੁਰਤੇਜਾਤੇ॥੨॥
ਭ੍ਰਮੁਭਉਕਾਟਿਕੀਏਨਿਹਕੇਵਲਜਬਤੇਹਉਮੈਮਾਰੀ
ਜਨਮਮਰਣਕੋਚੂਕੋਸਹਸਾਸਾਧਸੰਗਤਿਦਰਸਾਰੀ॥੩॥
ਚਰਣਪਖਾਰਿਕਰਉਗੁਰਸੇਵਾਬਾਰਿਜਾਉਲਖਬਰੀਆ
ਜਿਹਪ੍ਰਸਾਦਿਇਹੁਭਉਜਲੁਤਰਿਆਜਨਨਾਨਕਪ੍ਰਿਅਸੰਗਿਮਿਰੀਆ॥੪॥੭॥੧੨੮॥
ਗਉੜੀਮਹਲਾ
ਤੁਝਬਿਨੁਕਵਨੁਰੀਝਾਵੈਤੋਹੀ
ਤੇਰੋਰੂਪੁਸਗਲਦੇਖਿਮੋਹੀ॥੧॥ਰਹਾਉ
ਸੁਰਗਪਇਆਲਮਿਰਤਭੂਅਮੰਡਲਸਰਬਸਮਾਨੋਏਕੈਓਹੀ
ਸਿਵਸਿਵਕਰਤਸਗਲਕਰਜੋਰਹਿਸਰਬਮਇਆਠਾਕੁਰਤੇਰੀਦੋਹੀ॥੧॥
ਪਤਿਤਪਾਵਨਠਾਕੁਰਨਾਮੁਤੁਮਰਾਸੁਖਦਾਈਨਿਰਮਲਸੀਤਲੋਹੀ
ਗਿਆਨਧਿਆਨਨਾਨਕਵਡਿਆਈਸੰਤਤੇਰੇਸਿਉਗਾਲਗਲੋਹੀ॥੨॥੮॥੧੨੯॥
ਗਉੜੀਮਹਲਾ
ਮਿਲਹੁਪਿਆਰੇਜੀਆ
ਪ੍ਰਭਕੀਆਤੁਮਾਰਾਥੀਆ॥੧॥ਰਹਾਉ
ਅਨਿਕਜਨਮਬਹੁਜੋਨੀਭ੍ਰਮਿਆਬਹੁਰਿਬਹੁਰਿਦੁਖੁਪਾਇਆ
ਤੁਮਰੀਕ੍ਰਿਪਾਤੇਮਾਨੁਖਦੇਹਪਾਈਹੈਦੇਹੁਦਰਸੁਹਰਿਰਾਇਆ॥੧॥
ਸੋਈਹੋਆਜੋਤਿਸੁਭਾਣਾਅਵਰੁਕਿਨਹੀਕੀਤਾ
ਤੁਮਰੈਭਾਣੈਭਰਮਿਮੋਹਿਮੋਹਿਆਜਾਗਤੁਨਾਹੀਸੂਤਾ॥੨॥
ਬਿਨਉਸੁਨਹੁਤੁਮਪ੍ਰਾਨਪਤਿਪਿਆਰੇਕਿਰਪਾਨਿਧਿਦਇਆਲਾ
ਰਾਖਿਲੇਹੁਪਿਤਾਪ੍ਰਭਮੇਰੇਅਨਾਥਹਕਰਿਪ੍ਰਤਿਪਾਲਾ॥੩॥
ਜਿਸਨੋਤੁਮਹਿਦਿਖਾਇਓਦਰਸਨੁਸਾਧਸੰਗਤਿਕੈਪਾਛੈ
ਕਰਿਕਿਰਪਾਧੂਰਿਦੇਹੁਸੰਤਨਕੀਸੁਖੁਨਾਨਕੁਇਹੁਬਾਛੈ॥੪॥੯॥੧੩੦॥
ਗਉੜੀਮਹਲਾ
ਹਉਤਾਕੈਬਲਿਹਾਰੀ
ਜਾਕੈਕੇਵਲਨਾਮੁਅਧਾਰੀ॥੧॥ਰਹਾਉ
ਮਹਿਮਾਤਾਕੀਕੇਤਕਗਨੀਐਜਨਪਾਰਬ੍ਰਹਮਰੰਗਿਰਾਤੇ
ਸੂਖਸਹਜਆਨੰਦਤਿਨਾਸੰਗਿਉਨਸਮਸਰਿਅਵਰਦਾਤੇ॥੧॥
ਜਗਤਉਧਾਰਣਸੇਈਆਏਜੋਜਨਦਰਸਪਿਆਸਾ
ਉਨਕੀਸਰਣਿਪਰੈਸੋਤਰਿਆਸੰਤਸੰਗਿਪੂਰਨਆਸਾ॥੨॥
ਤਾਕੈਚਰਣਿਪਰਉਤਾਜੀਵਾਜਨਕੈਸੰਗਿਨਿਹਾਲਾ
ਭਗਤਨਕੀਰੇਣੁਹੋਇਮਨੁਮੇਰਾਹੋਹੁਪ੍ਰਭੂਕਿਰਪਾਲਾ॥੩॥
ਰਾਜੁਜੋਬਨੁਅਵਧਜੋਦੀਸੈਸਭੁਕਿਛੁਜੁਗਮਹਿਘਾਟਿਆ
ਨਾਮੁਨਿਧਾਨੁਸਦਨਵਤਨੁਨਿਰਮਲੁਇਹੁਨਾਨਕਹਰਿਧਨੁਖਾਟਿਆ॥੪॥੧੦॥੧੩੧॥