ਗਉੜੀਮਹਲਾ੫॥
ਜੋਗਜੁਗਤਿਸੁਨਿਆਇਓਗੁਰਤੇ॥
ਮੋਕਉਸਤਿਗੁਰਸਬਦਿਬੁਝਾਇਓ॥੧॥ਰਹਾਉ॥
ਨਉਖੰਡਪ੍ਰਿਥਮੀਇਸੁਤਨਮਹਿਰਵਿਆਨਿਮਖਨਿਮਖਨਮਸਕਾਰਾ॥
ਦੀਖਿਆਗੁਰਕੀਮੁੰਦ੍ਰਾਕਾਨੀਦ੍ਰਿੜਿਓਏਕੁਨਿਰੰਕਾਰਾ॥੧॥
ਪੰਚਚੇਲੇਮਿਲਿਭਏਇਕਤ੍ਰਾਏਕਸੁਕੈਵਸਿਕੀਏ॥
ਦਸਬੈਰਾਗਨਿਆਗਿਆਕਾਰੀਤਬਨਿਰਮਲਜੋਗੀਥੀਏ॥੨॥
ਭਰਮੁਜਰਾਇਚਰਾਈਬਿਭੂਤਾਪੰਥੁਏਕੁਕਰਿਪੇਖਿਆ॥
ਸਹਜਸੂਖਸੋਕੀਨੀਭੁਗਤਾਜੋਠਾਕੁਰਿਮਸਤਕਿਲੇਖਿਆ॥੩॥
ਜਹਭਉਨਾਹੀਤਹਾਆਸਨੁਬਾਧਿਓਸਿੰਗੀਅਨਹਤਬਾਨੀ॥
ਤਤੁਬੀਚਾਰੁਡੰਡਾਕਰਿਰਾਖਿਓਜੁਗਤਿਨਾਮੁਮਨਿਭਾਨੀ॥੪॥
ਐਸਾਜੋਗੀਵਡਭਾਗੀਭੇਟੈਮਾਇਆਕੇਬੰਧਨਕਾਟੈ॥
ਸੇਵਾਪੂਜਕਰਉਤਿਸੁਮੂਰਤਿਕੀਨਾਨਕੁਤਿਸੁਪਗਚਾਟੈ॥੫॥੧੧॥੧੩੨॥
ਗਉੜੀਮਹਲਾ੫॥
ਅਨੂਪਪਦਾਰਥੁਨਾਮੁਸੁਨਹੁਸਗਲਧਿਆਇਲੇਮੀਤਾ॥
ਹਰਿਅਉਖਧੁਜਾਕਉਗੁਰਿਦੀਆਤਾਕੇਨਿਰਮਲਚੀਤਾ॥੧॥ਰਹਾਉ॥
ਅੰਧਕਾਰੁਮਿਟਿਓਤਿਹਤਨਤੇਗੁਰਿਸਬਦਿਦੀਪਕੁਪਰਗਾਸਾ॥
ਭ੍ਰਮਕੀਜਾਲੀਤਾਕੀਕਾਟੀਜਾਕਉਸਾਧਸੰਗਤਿਬਿਸ੍ਵਾਸਾ॥੧॥
ਤਾਰੀਲੇਭਵਜਲੁਤਾਰੂਬਿਖੜਾਬੋਹਿਥਸਾਧੂਸੰਗਾ॥
ਪੂਰਨਹੋਈਮਨਕੀਆਸਾਗੁਰੁਭੇਟਿਓਹਰਿਰੰਗਾ॥੨॥
ਨਾਮਖਜਾਨਾਭਗਤੀਪਾਇਆਮਨਤਨਤ੍ਰਿਪਤਿਅਘਾਏ॥
ਨਾਨਕਹਰਿਜੀਉਤਾਕਉਦੇਵੈਜਾਕਉਹੁਕਮੁਮਨਾਏ॥੩॥੧੨॥੧੩੩॥
ਗਉੜੀ₅ਮਹਲਾ੫॥
ਦਇਆਮਇਆਕਰਿਪ੍ਰਾਨਪਤਿਮੋਰੇਮੋਹਿਅਨਾਥਸਰਣਿਪ੍ਰਭਤੋਰੀ॥
ਅੰਧਕੂਪਮਹਿਹਾਥਦੇਰਾਖਹੁਕਛੂਸਿਆਨਪਉਕਤਿਨਮੋਰੀ॥੧॥ਰਹਾਉ॥
ਕਰਨਕਰਾਵਨਸਭਕਿਛੁਤੁਮਹੀਤੁਮਸਮਰਥਨਾਹੀਅਨਹੋਰੀ॥
ਤੁਮਰੀਗਤਿਮਿਤਿਤੁਮਹੀਜਾਨੀਸੇਸੇਵਕਜਿਨਭਾਗਮਥੋਰੀ॥੧॥
ਅਪੁਨੇਸੇਵਕਸੰਗਿਤੁਮਪ੍ਰਭਰਾਤੇਓਤਿਪੋਤਿਭਗਤਨਸੰਗਿਜੋਰੀ॥
ਪ੍ਰਿਉਪ੍ਰਿਉਨਾਮੁਤੇਰਾਦਰਸਨੁਚਾਹੈਜੈਸੇਦ੍ਰਿਸਟਿਓਹਚੰਦਚਕੋਰੀ॥੨॥
ਰਾਮਸੰਤਮਹਿਭੇਦੁਕਿਛੁਨਾਹੀਏਕੁਜਨੁਕਈਮਹਿਲਾਖਕਰੋਰੀ॥
ਜਾਕੈਹੀਐਪ੍ਰਗਟੁਪ੍ਰਭੁਹੋਆਅਨਦਿਨੁਕੀਰਤਨੁਰਸਨਰਮੋਰੀ॥੩॥
ਤੁਮਸਮਰਥਅਪਾਰਅਤਿਊਚੇਸੁਖਦਾਤੇਪ੍ਰਭਪ੍ਰਾਨਅਧੋਰੀ॥
ਨਾਨਕਕਉਪ੍ਰਭਕੀਜੈਕਿਰਪਾਉਨਸੰਤਨਕੈਸੰਗਿਸੰਗੋਰੀ॥੪॥੧੩॥੧੩੪॥