GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 209
0:00 0:00
ਅੰਗ 209
0:00 0:00
Display Settings
ਗਉੜੀਮਹਲਾ
ਤੁਮਹਰਿਸੇਤੀਰਾਤੇਸੰਤਹੁ
ਨਿਬਾਹਿਲੇਹੁਮੋਕਉਪੁਰਖਬਿਧਾਤੇਓੜਿਪਹੁਚਾਵਹੁਦਾਤੇ॥੧॥ਰਹਾਉ
ਤੁਮਰਾਮਰਮੁਤੁਮਾਹੀਜਾਨਿਆਤੁਮਪੂਰਨਪੁਰਖਬਿਧਾਤੇ
ਰਾਖਹੁਸਰਣਿਅਨਾਥਦੀਨਕਉਕਰਹੁਹਮਾਰੀਗਾਤੇ॥੧॥
ਤਰਣਸਾਗਰਬੋਹਿਥਚਰਣਤੁਮਾਰੇਤੁਮਜਾਨਹੁਅਪੁਨੀਭਾਤੇ
ਕਰਿਕਿਰਪਾਜਿਸੁਰਾਖਹੁਸੰਗੇਤੇਤੇਪਾਰਿਪਰਾਤੇ॥੨॥
ਈਤਊਤਪ੍ਰਭਤੁਮਸਮਰਥਾਸਭੁਕਿਛੁਤੁਮਰੈਹਾਥੇ
ਐਸਾਨਿਧਾਨੁਦੇਹੁਮੋਕਉਹਰਿਜਨਚਲੈਹਮਾਰੈਸਾਥੇ॥੩॥
ਨਿਰਗੁਨੀਆਰੇਕਉਗੁਨੁਕੀਜੈਹਰਿਨਾਮੁਮੇਰਾਮਨੁਜਾਪੇ
ਸੰਤਪ੍ਰਸਾਦਿਨਾਨਕਹਰਿਭੇਟੇਮਨਤਨਸੀਤਲਧ੍ਰਾਪੇ॥੪॥੧੪॥੧੩੫॥
ਗਉੜੀਮਹਲਾ
ਸਹਜਿਸਮਾਇਓਦੇਵ
ਮੋਕਉਸਤਿਗੁਰਭਏਦਇਆਲਦੇਵ॥੧॥ਰਹਾਉ
ਕਾਟਿਜੇਵਰੀਕੀਓਦਾਸਰੋਸੰਤਨਟਹਲਾਇਓ
ਏਕਨਾਮਕੋਥੀਓਪੂਜਾਰੀਮੋਕਉਅਚਰਜੁਗੁਰਹਿਦਿਖਾਇਓ॥੧॥
ਭਇਓਪ੍ਰਗਾਸੁਸਰਬਉਜੀਆਰਾਗੁਰਗਿਆਨੁਮਨਹਿਪ੍ਰਗਟਾਇਓ
ਅੰਮ੍ਰਿਤੁਨਾਮੁਪੀਓਮਨੁਤ੍ਰਿਪਤਿਆਅਨਭੈਠਹਰਾਇਓ॥੨॥
ਮਾਨਿਆਗਿਆਸਰਬਸੁਖਪਾਏਦੂਖਹਠਾਉਗਵਾਇਓ
ਜਉਸੁਪ੍ਰਸੰਨਭਏਪ੍ਰਭਠਾਕੁਰਸਭੁਆਨਦਰੂਪੁਦਿਖਾਇਓ॥੩॥
ਨਾਕਿਛੁਆਵਤਨਾਕਿਛੁਜਾਵਤਸਭੁਖੇਲੁਕੀਓਹਰਿਰਾਇਓ
ਕਹੁਨਾਨਕਅਗਮਅਗਮਹੈਠਾਕੁਰਭਗਤਟੇਕਹਰਿਨਾਇਓ॥੪॥੧੫॥੧੩੬॥
ਗਉੜੀ₆ਮਹਲਾ
ਪਾਰਬ੍ਰਹਮਪੂਰਨਪਰਮੇਸੁਰਮਨਤਾਕੀਓਟਗਹੀਜੈਰੇ
ਜਿਨਿਧਾਰੇਬ੍ਰਹਮੰਡਖੰਡਹਰਿਤਾਕੋਨਾਮੁਜਪੀਜੈਰੇ॥੧॥ਰਹਾਉ
ਮਨਕੀਮਤਿਤਿਆਗਹੁਹਰਿਜਨਹੁਕਮੁਬੂਝਿਸੁਖੁਪਾਈਐਰੇ
ਜੋਪ੍ਰਭੁਕਰੈਸੋਈਭਲਮਾਨਹੁਸੁਖਿਦੁਖਿਓਹੀਧਿਆਈਐਰੇ॥੧॥
ਕੋਟਿਪਤਿਤਉਧਾਰੇਖਿਨਮਹਿਕਰਤੇਬਾਰਲਾਗੈਰੇ
ਦੀਨਦਰਦਦੁਖਭੰਜਨਸੁਆਮੀਜਿਸੁਭਾਵੈਤਿਸਹਿਨਿਵਾਜੈਰੇ॥੨॥
ਸਭਕੋਮਾਤਪਿਤਾਪ੍ਰਤਿਪਾਲਕਜੀਅਪ੍ਰਾਨਸੁਖਸਾਗਰੁਰੇ
ਦੇਂਦੇਤੋਟਿਨਾਹੀਤਿਸੁਕਰਤੇਪੂਰਿਰਹਿਓਰਤਨਾਗਰੁਰੇ॥੩॥
ਜਾਚਿਕੁਜਾਚੈਨਾਮੁਤੇਰਾਸੁਆਮੀਘਟਘਟਅੰਤਰਿਸੋਈਰੇ
ਨਾਨਕੁਦਾਸੁਤਾਕੀਸਰਣਾਈਜਾਤੇਬ੍ਰਿਥਾਕੋਈਰੇ॥੪॥੧੬॥੧੩੭॥