GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 210
0:00 0:00
ਅੰਗ 210
0:00 0:00
Display Settings
ਰਾਗੁਗਉੜੀ₁ਪੂਰਬੀਮਹਲਾ
ਸਤਿਗੁਰਪ੍ਰਸਾਦਿ
ਹਰਿਹਰਿਕਬਹੂਮਨਹੁਬਿਸਾਰੇ
ਈਹਾਊਹਾਸਰਬਸੁਖਦਾਤਾਸਗਲਘਟਾਪ੍ਰਤਿਪਾਰੇ॥੧॥ਰਹਾਉ
ਮਹਾਕਸਟਕਾਟੈਖਿਨਭੀਤਰਿਰਸਨਾਨਾਮੁਚਿਤਾਰੇ
ਸੀਤਲਸਾਂਤਿਸੂਖਹਰਿਸਰਣੀਜਲਤੀਅਗਨਿਨਿਵਾਰੇ॥੧॥
ਗਰਭਕੁੰਡਨਰਕਤੇਰਾਖੈਭਵਜਲੁਪਾਰਿਉਤਾਰੇ
ਚਰਨਕਮਲਆਰਾਧਤਮਨਮਹਿਜਮਕੀਤ੍ਰਾਸਬਿਦਾਰੇ॥੨॥
ਪੂਰਨਪਾਰਬ੍ਰਹਮਪਰਮੇਸੁਰਊਚਾਅਗਮਅਪਾਰੇ
ਗੁਣਗਾਵਤਧਿਆਵਤਸੁਖਸਾਗਰਜੂਏਜਨਮੁਹਾਰੇ॥੩॥
ਕਾਮਿਕ੍ਰੋਧਿਲੋਭਿਮੋਹਿਮਨੁਲੀਨੋਨਿਰਗੁਣਕੇਦਾਤਾਰੇ
ਕਰਿਕਿਰਪਾਅਪੁਨੋਨਾਮੁਦੀਜੈਨਾਨਕਸਦਬਲਿਹਾਰੇ॥੪॥੧॥੧੩੮॥
ਰਾਗੁਗਉੜੀਚੇਤੀ₁ਮਹਲਾ
ਸਤਿਗੁਰਪ੍ਰਸਾਦਿ
ਸੁਖੁਨਾਹੀਰੇਹਰਿਭਗਤਿਬਿਨਾ
ਜੀਤਿਜਨਮੁਇਹੁਰਤਨੁਅਮੋਲਕੁਸਾਧਸੰਗਤਿਜਪਿਇਕਖਿਨਾ॥੧॥ਰਹਾਉ
ਸੁਤਸੰਪਤਿਬਨਿਤਾਬਿਨੋਦ
ਛੋਡਿਗਏਬਹੁਲੋਗਭੋਗ॥੧॥
ਹੈਵਰਗੈਵਰਰਾਜਰੰਗ
ਤਿਆਗਿਚਲਿਓਹੈਮੂੜਨੰਗ॥੨॥
ਚੋਆਚੰਦਨਦੇਹਫੂਲਿਆ
ਸੋਤਨੁਧਰਸੰਗਿਰੂਲਿਆ॥੩॥
ਮੋਹਿਮੋਹਿਆਜਾਨੈਦੂਰਿਹੈ
ਕਹੁਨਾਨਕਸਦਾਹਦੂਰਿਹੈ॥੪॥੧॥੧੩੯॥
ਗਉੜੀਮਹਲਾ
ਮਨਧਰਤਰਬੇਹਰਿਨਾਮਨੋ
ਸਾਗਰਲਹਰਿਸੰਸਾਸੰਸਾਰੁਗੁਰੁਬੋਹਿਥੁਪਾਰਗਰਾਮਨੋ॥੧॥ਰਹਾਉ
ਕਲਿਕਾਲਖਅੰਧਿਆਰੀਆ
ਗੁਰਗਿਆਨਦੀਪਕਉਜਿਆਰੀਆ॥੧॥
ਬਿਖੁਬਿਖਿਆਪਸਰੀਅਤਿਘਨੀ
ਉਬਰੇਜਪਿਜਪਿਹਰਿਗੁਨੀ॥੨॥
ਮਤਵਾਰੋਮਾਇਆਸੋਇਆ
ਗੁਰਭੇਟਤਭ੍ਰਮੁਭਉਖੋਇਆ॥੩॥
ਕਹੁਨਾਨਕਏਕੁਧਿਆਇਆ
ਘਟਿਘਟਿਨਦਰੀਆਇਆ॥੪॥੨॥੧੪੦॥
ਗਉੜੀਮਹਲਾ
ਦੀਬਾਨੁਹਮਾਰੋਤੁਹੀਏਕ
ਸੇਵਾਥਾਰੀਗੁਰਹਿਟੇਕ॥੧॥ਰਹਾਉ
ਅਨਿਕਜੁਗਤਿਨਹੀਪਾਇਆ
ਗੁਰਿਚਾਕਰਲੈਲਾਇਆ॥੧॥
ਮਾਰੇਪੰਚਬਿਖਾਦੀਆ
ਗੁਰਕਿਰਪਾਤੇਦਲੁਸਾਧਿਆ॥੨॥
ਬਖਸੀਸਵਜਹੁਮਿਲਿਏਕੁਨਾਮ
ਸੂਖਸਹਜਆਨੰਦਬਿਸ੍ਰਾਮ॥੩॥