GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 212
0:00 0:00
ਅੰਗ 212
0:00 0:00
Display Settings
ਗਉੜੀ₂ਮਹਲਾ
ਜਾਕਉਬਿਸਰੈਰਾਮਨਾਮਤਾਹੂਕਉਪੀਰ
ਸਾਧਸੰਗਤਿਮਿਲਿਹਰਿਰਵਹਿਸੇਗੁਣੀਗਹੀਰ॥੧॥ਰਹਾਉ
ਜਾਕਉਗੁਰਮੁਖਿਰਿਦੈਬੁਧਿ
ਤਾਕੈਕਰਤਲਨਵਨਿਧਿਸਿਧਿ॥੧॥
ਜੋਜਾਨਹਿਹਰਿਪ੍ਰਭਧਨੀ
ਕਿਛੁਨਾਹੀਤਾਕੈਕਮੀ॥੨॥
ਕਰਣੈਹਾਰੁਪਛਾਨਿਆ
ਸਰਬਸੂਖਰੰਗਮਾਣਿਆ॥੩॥
ਹਰਿਧਨੁਜਾਕੈਗ੍ਰਿਹਿਵਸੈ
ਕਹੁਨਾਨਕਤਿਨਸੰਗਿਦੁਖੁਨਸੈ॥੪॥੯॥੧੪੭॥
ਗਉੜੀਮਹਲਾ
ਗਰਬੁਬਡੋਮੂਲੁਇਤਨੋ
ਰਹਨੁਨਹੀਗਹੁਕਿਤਨੋ॥੧॥ਰਹਾਉ
ਬੇਬਰਜਤਬੇਦਸੰਤਨਾਉਆਹੂਸਿਉਰੇਹਿਤਨੋ
ਹਾਰਜੂਆਰਜੂਆਬਿਧੇਇੰਦ੍ਰੀਵਸਿਲੈਜਿਤਨੋ॥੧॥
ਹਰਨਭਰਨਸੰਪੂਰਨਾਚਰਨਕਮਲਰੰਗਿਰਿਤਨੋ
ਨਾਨਕਉਧਰੇਸਾਧਸੰਗਿਕਿਰਪਾਨਿਧਿਮੈਦਿਤਨੋ॥੨॥੧੦॥੧੪੮॥
ਗਉੜੀ₃ਮਹਲਾ
ਮੋਹਿਦਾਸਰੋਠਾਕੁਰਕੋ
ਧਾਨੁਪ੍ਰਭਕਾਖਾਨਾ॥੧॥ਰਹਾਉ
ਐਸੋਹੈਰੇਖਸਮੁਹਮਾਰਾ
ਖਿਨਮਹਿਸਾਜਿਸਵਾਰਣਹਾਰਾ॥੧॥
ਕਾਮੁਕਰੀਜੇਠਾਕੁਰਭਾਵਾ
ਗੀਤਚਰਿਤਪ੍ਰਭਕੇਗੁਨਗਾਵਾ॥੨॥
ਸਰਣਿਪਰਿਓਠਾਕੁਰਵਜੀਰਾ
ਤਿਨਾਦੇਖਿਮੇਰਾਮਨੁਧੀਰਾ॥੩॥
ਏਕਟੇਕਏਕੋਆਧਾਰਾ
ਜਨਨਾਨਕਹਰਿਕੀਲਾਗਾਕਾਰਾ॥੪॥੧੧॥੧੪੯॥
ਗਉੜੀਮਹਲਾ
ਹੈਕੋਈਐਸਾਹਉਮੈਤੋਰੈ
ਇਸੁਮੀਠੀਤੇਇਹੁਮਨੁਹੋਰੈ॥੧॥ਰਹਾਉ
ਅਗਿਆਨੀਮਾਨੁਖੁਭਇਆਜੋਨਾਹੀਸੋਲੋਰੈ
ਰੈਣਿਅੰਧਾਰੀਕਾਰੀਆਕਵਨਜੁਗਤਿਜਿਤੁਭੋਰੈ॥੧॥
ਭ੍ਰਮਤੋਭ੍ਰਮਤੋਹਾਰਿਆਅਨਿਕਬਿਧੀਕਰਿਟੋਰੈ
ਕਹੁਨਾਨਕਕਿਰਪਾਭਈਸਾਧਸੰਗਤਿਨਿਧਿਮੋਰੈ॥੨॥੧੨॥੧੫੦॥
ਗਉੜੀਮਹਲਾ
ਚਿੰਤਾਮਣਿਕਰੁਣਾਮਏ॥੧॥ਰਹਾਉ
ਦੀਨਦਇਆਲਾਪਾਰਬ੍ਰਹਮਜਾਕੈਸਿਮਰਣਿਸੁਖਭਏ॥੧॥
ਅਕਾਲਪੁਰਖਅਗਾਧਿਬੋਧਸੁਨਤਜਸੋਕੋਟਿਅਘਖਏ॥੨॥
ਕਿਰਪਾਨਿਧਿਪ੍ਰਭਮਇਆਧਾਰਿਨਾਨਕਹਰਿਹਰਿਨਾਮਲਏ॥੩॥੧੩॥੧੫੧॥
ਗਉੜੀਪੂਰਬੀ₄ਮਹਲਾ
ਮੇਰੇਮਨਸਰਣਿਪ੍ਰਭੂਸੁਖਪਾਏ
ਜਾਦਿਨਿਬਿਸਰੈਪ੍ਰਾਨਸੁਖਦਾਤਾਸੋਦਿਨੁਜਾਤਅਜਾਏ॥੧॥ਰਹਾਉ
ਏਕਰੈਣਕੇਪਾਹੁਨਤੁਮਆਏਬਹੁਜੁਗਆਸਬਧਾਏ
ਗ੍ਰਿਹਮੰਦਰਸੰਪੈਜੋਦੀਸੈਜਿਉਤਰਵਰਕੀਛਾਏ॥੧॥
ਤਨੁਮੇਰਾਸੰਪੈਸਭਮੇਰੀਬਾਗਮਿਲਖਸਭਜਾਏ
ਦੇਵਨਹਾਰਾਬਿਸਰਿਓਠਾਕੁਰੁਖਿਨਮਹਿਹੋਤਪਰਾਏ॥੨॥