ਪਹਿਰੈਬਾਗਾਕਰਿਇਸਨਾਨਾਚੋਆਚੰਦਨਲਾਏ॥
ਨਿਰਭਉਨਿਰੰਕਾਰਨਹੀਚੀਨਿਆਜਿਉਹਸਤੀਨਾਵਾਏ॥੩॥
ਜਉਹੋਇਕ੍ਰਿਪਾਲਤਸਤਿਗੁਰੁਮੇਲੈਸਭਿਸੁਖਹਰਿਕੇਨਾਏ॥
ਮੁਕਤੁਭਇਆਬੰਧਨਗੁਰਿਖੋਲੇਜਨਨਾਨਕਹਰਿਗੁਣਗਾਏ॥੪॥੧੪॥੧੫੨॥
ਗਉੜੀਪੂਰਬੀਮਹਲਾ੫॥
ਮੇਰੇਮਨਗੁਰੁਗੁਰੁਗੁਰੁਸਦਕਰੀਐ॥
ਰਤਨਜਨਮੁਸਫਲੁਗੁਰਿਕੀਆਦਰਸਨਕਉਬਲਿਹਰੀਐ॥੧॥ਰਹਾਉ॥
ਜੇਤੇਸਾਸਗ੍ਰਾਸਮਨੁਲੇਤਾਤੇਤੇਹੀਗੁਨਗਾਈਐ॥
ਜਉਹੋਇਦੈਆਲੁਸਤਿਗੁਰੁਅਪੁਨਾਤਾਇਹਮਤਿਬੁਧਿਪਾਈਐ॥੧॥
ਮੇਰੇਮਨਨਾਮਿਲਏਜਮਬੰਧਤੇਛੂਟਹਿਸਰਬਸੁਖਾਸੁਖਪਾਈਐ॥
ਸੇਵਿਸੁਆਮੀਸਤਿਗੁਰੁਦਾਤਾਮਨਬੰਛਤਫਲਆਈਐ॥੨॥
ਨਾਮੁਇਸਟੁਮੀਤਸੁਤਕਰਤਾਮਨਸੰਗਿਤੁਹਾਰੈਚਾਲੈ॥
ਕਰਿਸੇਵਾਸਤਿਗੁਰਅਪੁਨੇਕੀਗੁਰਤੇਪਾਈਐਪਾਲੈ॥੩॥
ਗੁਰਿਕਿਰਪਾਲਿਕ੍ਰਿਪਾਪ੍ਰਭਿਧਾਰੀਬਿਨਸੇਸਰਬਅੰਦੇਸਾ॥
ਨਾਨਕਸੁਖੁਪਾਇਆਹਰਿਕੀਰਤਨਿਮਿਟਿਓਸਗਲਕਲੇਸਾ॥੪॥੧੫॥੧੫੩॥
ਰਾਗੁਗਉੜੀਮਹਲਾ੫॥
ੴਸਤਿਗੁਰਪ੍ਰਸਾਦਿ॥
ਤ੍ਰਿਸਨਾਬਿਰਲੇਹੀਕੀਬੁਝੀਹੇ॥੧॥ਰਹਾਉ॥
ਕੋਟਿਜੋਰੇਲਾਖਕ੍ਰੋਰੇਮਨੁਨਹੋਰੇ॥ਪਰੈਪਰੈਹੀਕਉਲੁਝੀਹੇ॥੧॥
ਸੁੰਦਰਨਾਰੀਅਨਿਕਪਰਕਾਰੀਪਰਗ੍ਰਿਹਬਿਕਾਰੀ॥ਬੁਰਾਭਲਾਨਹੀਸੁਝੀਹੇ॥੨॥
ਅਨਿਕਬੰਧਨਮਾਇਆਭਰਮਤੁਭਰਮਾਇਆਗੁਣਨਿਧਿਨਹੀਗਾਇਆ॥ਮਨਬਿਖੈਹੀਮਹਿਲੁਝੀਹੇ॥੩॥
ਜਾਕਉਰੇਕਿਰਪਾਕਰੈਜੀਵਤਸੋਈਮਰੈਸਾਧਸੰਗਿਮਾਇਆਤਰੈ॥ਨਾਨਕਸੋਜਨੁਦਰਿਹਰਿਸਿਝੀਹੇ॥੪॥੧॥੧੫੪॥
ਗਉੜੀਮਹਲਾ੫॥
ਸਭਹੂਕੋਰਸੁਹਰਿਹੋ॥੧॥ਰਹਾਉ॥
ਕਾਹੂਜੋਗਕਾਹੂਭੋਗਕਾਹੂਗਿਆਨਕਾਹੂਧਿਆਨ॥ਕਾਹੂਹੋਡੰਡਧਰਿਹੋ॥੧॥
ਕਾਹੂਜਾਪਕਾਹੂਤਾਪਕਾਹੂਪੂਜਾਹੋਮਨੇਮ॥ਕਾਹੂਹੋਗਉਨੁਕਰਿਹੋ॥੨॥
ਕਾਹੂਤੀਰਕਾਹੂਨੀਰਕਾਹੂਬੇਦਬੀਚਾਰ॥ਨਾਨਕਾਭਗਤਿਪ੍ਰਿਅਹੋ॥੩॥੨॥੧੫੫॥
ਗਉੜੀਮਹਲਾ੫॥
ਗੁਨਕੀਰਤਿਨਿਧਿਮੋਰੀ॥੧॥ਰਹਾਉ॥
ਤੂੰਹੀਰਸਤੂੰਹੀਜਸਤੂੰਹੀਰੂਪਤੂਹੀਰੰਗ॥ਆਸਓਟਪ੍ਰਭਤੋਰੀ॥੧॥
ਤੂਹੀਮਾਨਤੂੰਹੀਧਾਨਤੂਹੀਪਤਿਤੂਹੀਪ੍ਰਾਨ॥ਗੁਰਿਤੂਟੀਲੈਜੋਰੀ॥੨॥
ਤੂਹੀਗ੍ਰਿਹਿਤੂਹੀਬਨਿਤੂਹੀਗਾਉਤੂਹੀਸੁਨਿ॥ਹੈਨਾਨਕਨੇਰਨੇਰੀ॥੩॥੩॥੧੫੬॥