GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 214
0:00 0:00
ਅੰਗ 214
0:00 0:00
Display Settings
ਗਉੜੀਮਹਲਾ
ਮਾਤੋਹਰਿਰੰਗਿਮਾਤੋ॥੧॥ਰਹਾਉ
ਓੁਹੀਪੀਓਓੁਹੀਖੀਓਗੁਰਹਿਦੀਓਦਾਨੁਕੀਓਉਆਹੂਸਿਉਮਨੁਰਾਤੋ॥੧॥
ਓੁਹੀਭਾਠੀਓੁਹੀਪੋਚਾਉਹੀਪਿਆਰੋਉਹੀਰੂਚਾਮਨਿਓਹੋਸੁਖੁਜਾਤੋ॥੨॥
ਸਹਜਕੇਲਅਨਦਖੇਲਰਹੇਫੇਰਭਏਮੇਲਨਾਨਕਗੁਰਸਬਦਿਪਰਾਤੋ॥੩॥੪॥੧੫੭॥
ਰਾਗੁਗੌੜੀਮਾਲਵਾਮਹਲਾ
ਸਤਿਗੁਰਪ੍ਰਸਾਦਿ
ਹਰਿਨਾਮੁਲੇਹੁਮੀਤਾਲੇਹੁਆਗੈਬਿਖਮਪੰਥੁਭੈਆਨ॥੧॥ਰਹਾਉ
ਸੇਵਤਸੇਵਤਸਦਾਸੇਵਿਤੇਰੈਸੰਗਿਬਸਤੁਹੈਕਾਲੁ
ਕਰਿਸੇਵਾਤੂੰਸਾਧਕੀਹੋਕਾਟੀਐਜਮਜਾਲੁ॥੧॥
ਹੋਮਜਗਤੀਰਥਕੀਏਬਿਚਿਹਉਮੈਬਧੇਬਿਕਾਰ
ਨਰਕੁਸੁਰਗੁਦੁਇਭੁੰਚਨਾਹੋਇਬਹੁਰਿਬਹੁਰਿਅਵਤਾਰ॥੨॥
ਸਿਵਪੁਰੀਬ੍ਰਹਮਇੰਦ੍ਰਪੁਰੀਨਿਹਚਲੁਕੋਥਾਉਨਾਹਿ
ਬਿਨੁਹਰਿਸੇਵਾਸੁਖੁਨਹੀਹੋਸਾਕਤਆਵਹਿਜਾਹਿ॥੩॥
ਜੈਸੋਗੁਰਿਉਪਦੇਸਿਆਮੈਤੈਸੋਕਹਿਆਪੁਕਾਰਿ
ਨਾਨਕੁਕਹੈਸੁਨਿਰੇਮਨਾਕਰਿਕੀਰਤਨੁਹੋਇਉਧਾਰੁ॥੪॥੧॥੧੫੮॥
ਰਾਗੁਗਉੜੀਮਾਲਾ₁ਮਹਲਾ
ਸਤਿਗੁਰਪ੍ਰਸਾਦਿ
ਪਾਇਓਬਾਲਬੁਧਿਸੁਖੁਰੇ
ਹਰਖਸੋਗਹਾਨਿਮਿਰਤੁਦੂਖਸੁਖਚਿਤਿਸਮਸਰਿਗੁਰਮਿਲੇ॥੧॥ਰਹਾਉ
ਜਉਲਉਹਉਕਿਛੁਸੋਚਉਚਿਤਵਉਤਉਲਉਦੁਖਨੁਭਰੇ
ਜਉਕ੍ਰਿਪਾਲੁਗੁਰੁਪੂਰਾਭੇਟਿਆਤਉਆਨਦਸਹਜੇ॥੧॥
ਜੇਤੀਸਿਆਨਪਕਰਮਹਉਕੀਏਤੇਤੇਬੰਧਪਰੇ
ਜਉਸਾਧੂਕਰੁਮਸਤਕਿਧਰਿਓਤਬਹਮਮੁਕਤਭਏ॥੨॥
ਜਉਲਉਮੇਰੋਮੇਰੋਕਰਤੋਤਉਲਉਬਿਖੁਘੇਰੇ
ਮਨੁਤਨੁਬੁਧਿਅਰਪੀਠਾਕੁਰਕਉਤਬਹਮਸਹਜਿਸੋਏ॥੩॥
ਜਉਲਉਪੋਟਉਠਾਈਚਲਿਅਉਤਉਲਉਡਾਨਭਰੇ
ਪੋਟਡਾਰਿਗੁਰੁਪੂਰਾਮਿਲਿਆਤਉਨਾਨਕਨਿਰਭਏ॥੪॥੧॥੧੫੯॥
ਗਉੜੀਮਾਲਾਮਹਲਾ
ਭਾਵਨੁਤਿਆਗਿਓਰੀਤਿਆਗਿਓ
ਤਿਆਗਿਓਮੈਗੁਰਮਿਲਿਤਿਆਗਿਓ
ਸਰਬਸੁਖਆਨੰਦਮੰਗਲਰਸਮਾਨਿਗੋਬਿੰਦੈਆਗਿਓ॥੧॥ਰਹਾਉ