GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 215
0:00 0:00
ਅੰਗ 215
0:00 0:00
Display Settings
ਮਾਨੁਅਭਿਮਾਨੁਦੋਊਸਮਾਨੇਮਸਤਕੁਡਾਰਿਗੁਰਪਾਗਿਓ
ਸੰਪਤਹਰਖੁਆਪਤਦੂਖਾਰੰਗੁਠਾਕੁਰੈਲਾਗਿਓ॥੧॥
ਬਾਸਬਾਸਰੀਏਕੈਸੁਆਮੀਉਦਿਆਨਦ੍ਰਿਸਟਾਗਿਓ
ਨਿਰਭਉਭਏਸੰਤਭ੍ਰਮੁਡਾਰਿਓਪੂਰਨਸਰਬਾਗਿਓ॥੨॥
ਜੋਕਿਛੁਕਰਤੈਕਾਰਣੁਕੀਨੋਮਨਿਬੁਰੋਲਾਗਿਓ
ਸਾਧਸੰਗਤਿਪਰਸਾਦਿਸੰਤਨਕੈਸੋਇਓਮਨੁਜਾਗਿਓ॥੩॥
ਜਨਨਾਨਕਓੜਿਤੁਹਾਰੀਪਰਿਓਆਇਓਸਰਣਾਗਿਓ
ਨਾਮਰੰਗਸਹਜਰਸਮਾਣੇਫਿਰਿਦੂਖੁਲਾਗਿਓ॥੪॥੨॥੧੬੦॥
ਗਉੜੀਮਾਲਾ₂ਮਹਲਾ
ਪਾਇਆਲਾਲੁਰਤਨੁਮਨਿਪਾਇਆ
ਤਨੁਸੀਤਲੁਮਨੁਸੀਤਲੁਥੀਆਸਤਿਗੁਰਸਬਦਿਸਮਾਇਆ॥੧॥ਰਹਾਉ
ਲਾਥੀਭੂਖਤ੍ਰਿਸਨਸਭਲਾਥੀਚਿੰਤਾਸਗਲਬਿਸਾਰੀ
ਕਰੁਮਸਤਕਿਗੁਰਿਪੂਰੈਧਰਿਓਮਨੁਜੀਤੋਜਗੁਸਾਰੀ॥੧॥
ਤ੍ਰਿਪਤਿਅਘਾਇਰਹੇਰਿਦਅੰਤਰਿਡੋਲਨਤੇਅਬਚੂਕੇ
ਅਖੁਟੁਖਜਾਨਾਸਤਿਗੁਰਿਦੀਆਤੋਟਿਨਹੀਰੇਮੂਕੇ॥੨॥
ਅਚਰਜੁਏਕੁਸੁਨਹੁਰੇਭਾਈਗੁਰਿਐਸੀਬੂਝਬੁਝਾਈ
ਲਾਹਿਪਰਦਾਠਾਕੁਰੁਜਉਭੇਟਿਓਤਉਬਿਸਰੀਤਾਤਿਪਰਾਈ॥੩॥
ਕਹਿਓਜਾਈਏਹੁਅਚੰਭਉਸੋਜਾਨੈਜਿਨਿਚਾਖਿਆ
ਕਹੁਨਾਨਕਸਚਭਏਬਿਗਾਸਾਗੁਰਿਨਿਧਾਨੁਰਿਦੈਲੈਰਾਖਿਆ॥੪॥੩॥੧੬੧॥
ਗਉੜੀਮਾਲਾਮਹਲਾ
ਉਬਰਤਰਾਜਾਰਾਮਕੀਸਰਣੀ
ਸਰਬਲੋਕਮਾਇਆਕੇਮੰਡਲਗਿਰਿਗਿਰਿਪਰਤੇਧਰਣੀ॥੧॥ਰਹਾਉ
ਸਾਸਤਸਿੰਮ੍ਰਿਤਿਬੇਦਬੀਚਾਰੇਮਹਾਪੁਰਖਨਇਉਕਹਿਆ
ਬਿਨੁਹਰਿਭਜਨਨਾਹੀਨਿਸਤਾਰਾਸੂਖੁਕਿਨਹੂੰਲਹਿਆ॥੧॥
ਤੀਨਿਭਵਨਕੀਲਖਮੀਜੋਰੀਬੂਝਤਨਾਹੀਲਹਰੇ
ਬਿਨੁਹਰਿਭਗਤਿਕਹਾਥਿਤਿਪਾਵੈਫਿਰਤੋਪਹਰੇਪਹਰੇ॥੨॥
ਅਨਿਕਬਿਲਾਸਕਰਤਮਨਮੋਹਨਪੂਰਨਹੋਤਕਾਮਾ
ਜਲਤੋਜਲਤੋਕਬਹੂਬੂਝਤਸਗਲਬ੍ਰਿਥੇਬਿਨੁਨਾਮਾ॥੩॥
ਹਰਿਕਾਨਾਮੁਜਪਹੁਮੇਰੇਮੀਤਾਇਹੈਸਾਰਸੁਖੁਪੂਰਾ
ਸਾਧਸੰਗਤਿਜਨਮਮਰਣੁਨਿਵਾਰੈਨਾਨਕਜਨਕੀਧੂਰਾ॥੪॥੪॥੧੬੨॥
ਗਉੜੀਮਾਲਾਮਹਲਾ
ਮੋਕਉਇਹਬਿਧਿਕੋਸਮਝਾਵੈ
ਕਰਤਾਹੋਇਜਨਾਵੈ॥੧॥ਰਹਾਉ
ਅਨਜਾਨਤਕਿਛੁਇਨਹਿਕਮਾਨੋਜਪਤਪਕਛੂਸਾਧਾ
ਦਹਦਿਸਿਲੈਇਹੁਮਨੁਦਉਰਾਇਓਕਵਨਕਰਮਕਰਿਬਾਧਾ॥੧॥
ਮਨਤਨਧਨਭੂਮਿਕਾਠਾਕੁਰੁਹਉਇਸਕਾਇਹੁਮੇਰਾ