GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 217
0:00 0:00
ਅੰਗ 217
0:00 0:00
Display Settings
ਭ੍ਰਮੁਭਉਕਾਟਿਕੀਏਨਿਰਵੈਰੇਜੀਉ
ਗੁਰਮਨਕੀਆਸਪੂਰਾਈਜੀਉ॥੪॥
ਜਿਨਿਨਾਉਪਾਇਆਸੋਧਨਵੰਤਾਜੀਉ
ਜਿਨਿਪ੍ਰਭੁਧਿਆਇਆਸੁਸੋਭਾਵੰਤਾਜੀਉ
ਜਿਸੁਸਾਧੂਸੰਗਤਿਤਿਸੁਸਭਸੁਕਰਣੀਜੀਉ
ਜਨਨਾਨਕਸਹਜਿਸਮਾਈਜੀਉ॥੫॥੧॥੧੬੬॥
ਗਉੜੀਮਹਲਾਮਾਝ
ਆਉਹਮਾਰੈਰਾਮਪਿਆਰੇਜੀਉ
ਰੈਣਿਦਿਨਸੁਸਾਸਿਸਾਸਿਚਿਤਾਰੇਜੀਉ
ਸੰਤਦੇਉਸੰਦੇਸਾਪੈਚਰਣਾਰੇਜੀਉ
ਤੁਧੁਬਿਨੁਕਿਤੁਬਿਧਿਤਰੀਐਜੀਉ॥੧॥
ਸੰਗਿਤੁਮਾਰੈਮੈਕਰੇਅਨੰਦਾਜੀਉ
ਵਣਿਤਿਣਿਤ੍ਰਿਭਵਣਿਸੁਖਪਰਮਾਨੰਦਾਜੀਉ
ਸੇਜਸੁਹਾਵੀਇਹੁਮਨੁਬਿਗਸੰਦਾਜੀਉ
ਪੇਖਿਦਰਸਨੁਇਹੁਸੁਖੁਲਹੀਐਜੀਉ॥੨॥
ਚਰਣਪਖਾਰਿਕਰੀਨਿਤਸੇਵਾਜੀਉ
ਪੂਜਾਅਰਚਾਬੰਦਨਦੇਵਾਜੀਉ
ਦਾਸਨਿਦਾਸੁਨਾਮੁਜਪਿਲੇਵਾਜੀਉ
ਬਿਨਉਠਾਕੁਰਪਹਿਕਹੀਐਜੀਉ॥੩॥
ਇਛਪੁੰਨੀਮੇਰੀਮਨੁਤਨੁਹਰਿਆਜੀਉ
ਦਰਸਨਪੇਖਤਸਭਦੁਖਪਰਹਰਿਆਜੀਉ
ਹਰਿਹਰਿਨਾਮੁਜਪੇਜਪਿਤਰਿਆਜੀਉ
ਇਹੁਅਜਰੁਨਾਨਕਸੁਖੁਸਹੀਐਜੀਉ॥੪॥੨॥੧੬੭॥
ਗਉੜੀਮਾਝਮਹਲਾ
ਸੁਣਿਸੁਣਿਸਾਜਨਮਨਮਿਤਪਿਆਰੇਜੀਉ
ਮਨੁਤਨੁਤੇਰਾਇਹੁਜੀਉਭਿਵਾਰੇਜੀਉ
ਵਿਸਰੁਨਾਹੀਪ੍ਰਭਪ੍ਰਾਣਅਧਾਰੇਜੀਉ
ਸਦਾਤੇਰੀਸਰਣਾਈਜੀਉ॥੧॥
ਜਿਸੁਮਿਲਿਐਮਨੁਜੀਵੈਭਾਈਜੀਉ
ਗੁਰਪਰਸਾਦੀਸੋਹਰਿਹਰਿਪਾਈਜੀਉ
ਸਭਕਿਛੁਪ੍ਰਭਕਾਪ੍ਰਭਕੀਆਜਾਈਜੀਉ
ਪ੍ਰਭਕਉਸਦਬਲਿਜਾਈਜੀਉ॥੨॥
ਏਹੁਨਿਧਾਨੁਜਪੈਵਡਭਾਗੀਜੀਉ
ਨਾਮਨਿਰੰਜਨਏਕਲਿਵਲਾਗੀਜੀਉ
ਗੁਰੁਪੂਰਾਪਾਇਆਸਭੁਦੁਖੁਮਿਟਾਇਆਜੀਉ
ਆਠਪਹਰਗੁਣਗਾਇਆਜੀਉ॥੩॥
ਰਤਨਪਦਾਰਥਹਰਿਨਾਮੁਤੁਮਾਰਾਜੀਉ
ਤੂੰਸਚਾਸਾਹੁਭਗਤੁਵਣਜਾਰਾਜੀਉ
ਹਰਿਧਨੁਰਾਸਿਸਚੁਵਾਪਾਰਾਜੀਉ
ਜਨਨਾਨਕਸਦਬਲਿਹਾਰਾਜੀਉ॥੪॥੩॥੧੬੮॥
ਰਾਗੁਗਉੜੀਮਾਝ₂ਮਹਲਾ
ਸਤਿਗੁਰਪ੍ਰਸਾਦਿ
ਤੂੰਮੇਰਾਬਹੁਮਾਣੁਕਰਤੇਤੂੰਮੇਰਾਬਹੁਮਾਣੁ
ਜੋਰਿਤੁਮਾਰੈਸੁਖਿਵਸਾਸਚੁਸਬਦੁਨੀਸਾਣੁ॥੧॥ਰਹਾਉ
ਸਭੇਗਲਾਜਾਤੀਆਸੁਣਿਕੈਚੁਪਕੀਆ
ਕਦਹੀਸੁਰਤਿਲਧੀਆਮਾਇਆਮੋਹੜਿਆ॥੧॥
ਦੇਇਬੁਝਾਰਤਸਾਰਤਾਸੇਅਖੀਡਿਠੜਿਆ