ਕੋਈਜਿਮੂਰਖੁਲੋਭੀਆਮੂਲਿਨਸੁਣੀਕਹਿਆ॥੨॥
ਇਕਸੁਦੁਹੁਚਹੁਕਿਆਗਣੀਸਭਇਕਤੁਸਾਦਿਮੁਠੀ॥
ਇਕੁਅਧੁਨਾਇਰਸੀਅੜਾਕਾਵਿਰਲੀਜਾਇਵੁਠੀ॥੩॥
ਭਗਤਸਚੇਦਰਿਸੋਹਦੇਅਨਦਕਰਹਿਦਿਨਰਾਤਿ॥
ਰੰਗਿਰਤੇਪਰਮੇਸਰੈਜਨਨਾਨਕਤਿਨਬਲਿਜਾਤ॥੪॥੧॥੧੬੯॥
ਗਉੜੀਮਹਲਾ੫ਮਾਂਝ॥
ਦੁਖਭੰਜਨੁਤੇਰਾਨਾਮੁਜੀਦੁਖਭੰਜਨੁਤੇਰਾਨਾਮੁ॥
ਆਠਪਹਰਆਰਾਧੀਐਪੂਰਨਸਤਿਗੁਰਗਿਆਨੁ॥੧॥ਰਹਾਉ॥
ਜਿਤੁਘਟਿਵਸੈਪਾਰਬ੍ਰਹਮੁਸੋਈਸੁਹਾਵਾਥਾਉ॥
ਜਮਕੰਕਰੁਨੇੜਿਨਆਵਈਰਸਨਾਹਰਿਗੁਣਗਾਉ॥੧॥
ਸੇਵਾਸੁਰਤਿਨਜਾਣੀਆਨਾਜਾਪੈਆਰਾਧਿ॥
ਓਟਤੇਰੀਜਗਜੀਵਨਾਮੇਰੇਠਾਕੁਰਅਗਮਅਗਾਧਿ॥੨॥
ਭਏਕ੍ਰਿਪਾਲਗੁਸਾਈਆਨਠੇਸੋਗਸੰਤਾਪ॥
ਤਤੀਵਾਉਨਲਗਈਸਤਿਗੁਰਿਰਖੇਆਪਿ॥੩॥
ਗੁਰੁਨਾਰਾਇਣੁਦਯੁਗੁਰੁਗੁਰੁਸਚਾਸਿਰਜਣਹਾਰੁ॥
ਗੁਰਿਤੁਠੈਸਭਕਿਛੁਪਾਇਆਜਨਨਾਨਕਸਦਬਲਿਹਾਰ॥੪॥੨॥੧੭੦॥
ਗਉੜੀਮਾਝਮਹਲਾ੫॥
ਹਰਿਰਾਮਰਾਮਰਾਮਰਾਮਾ॥
ਜਪਿਪੂਰਨਹੋਏਕਾਮਾ॥੧॥ਰਹਾਉ॥
ਰਾਮਗੋਬਿੰਦਜਪੇਦਿਆਹੋਆਮੁਖੁਪਵਿਤ੍ਰੁ॥
ਹਰਿਜਸੁਸੁਣੀਐਜਿਸਤੇਸੋਈਭਾਈਮਿਤ੍ਰੁ॥੧॥
ਸਭਿਪਦਾਰਥਸਭਿਫਲਾਸਰਬਗੁਣਾਜਿਸੁਮਾਹਿ॥
ਕਿਉਗੋਬਿੰਦੁਮਨਹੁਵਿਸਾਰੀਐਜਿਸੁਸਿਮਰਤਦੁਖਜਾਹਿ॥੨॥
ਜਿਸੁਲੜਿਲਗਿਐਜੀਵੀਐਭਵਜਲੁਪਈਐਪਾਰਿ॥
ਮਿਲਿਸਾਧੂਸੰਗਿਉਧਾਰੁਹੋਇਮੁਖਊਜਲਦਰਬਾਰਿ॥੩॥
ਜੀਵਨਰੂਪਗੋਪਾਲਜਸੁਸੰਤਜਨਾਕੀਰਾਸਿ॥
ਨਾਨਕਉਬਰੇਨਾਮੁਜਪਿਦਰਿਸਚੈਸਾਬਾਸਿ॥੪॥੩॥੧੭੧॥
ਗਉੜੀਮਾਝਮਹਲਾ੫॥
ਮੀਠੇਹਰਿਗੁਣਗਾਉਜਿੰਦੂਤੂੰਮੀਠੇਹਰਿਗੁਣਗਾਉ॥
ਸਚੇਸੇਤੀਰਤਿਆਮਿਲਿਆਨਿਥਾਵੇਥਾਉ॥੧॥ਰਹਾਉ॥
ਹੋਰਿਸਾਦਸਭਿਫਿਕਿਆਤਨੁਮਨੁਫਿਕਾਹੋਇ॥
ਵਿਣੁਪਰਮੇਸਰਜੋਕਰੇਫਿਟੁਸੁਜੀਵਣੁਸੋਇ॥੧॥
ਅੰਚਲੁਗਹਿਕੈਸਾਧਕਾਤਰਣਾਇਹੁਸੰਸਾਰੁ॥
ਪਾਰਬ੍ਰਹਮੁਆਰਾਧੀਐਉਧਰੈਸਭਪਰਵਾਰੁ॥੨॥
ਸਾਜਨੁਬੰਧੁਸੁਮਿਤ੍ਰੁਸੋਹਰਿਨਾਮੁਹਿਰਦੈਦੇਇ॥
ਅਉਗਣਸਭਿਮਿਟਾਇਕੈਪਰਉਪਕਾਰੁਕਰੇਇ॥੩॥
ਮਾਲੁਖਜਾਨਾਥੇਹੁਘਰੁਹਰਿਕੇਚਰਣਨਿਧਾਨ॥
ਨਾਨਕੁਜਾਚਕੁਦਰਿਤੇਰੈਪ੍ਰਭਤੁਧਨੋਮੰਗੈਦਾਨੁ॥੪॥੪॥੧੭੨॥