ੴਸਤਿਗੁਰਪ੍ਰਸਾਦਿ॥
ਰਾਗੁਗਉੜੀਮਹਲਾ੯॥
ਸਾਧੋਮਨਕਾਮਾਨੁਤਿਆਗਉ॥
ਕਾਮੁਕ੍ਰੋਧੁਸੰਗਤਿਦੁਰਜਨਕੀਤਾਤੇਅਹਿਨਿਸਿਭਾਗਉ॥੧॥ਰਹਾਉ॥
ਸੁਖੁਦੁਖੁਦੋਨੋਸਮਕਰਿਜਾਨੈਅਉਰੁਮਾਨੁਅਪਮਾਨਾ॥
ਹਰਖਸੋਗਤੇਰਹੈਅਤੀਤਾਤਿਨਿਜਗਿਤਤੁਪਛਾਨਾ॥੧॥
ਉਸਤਤਿਨਿੰਦਾਦੋਊਤਿਆਗੈਖੋਜੈਪਦੁਨਿਰਬਾਨਾ॥
ਜਨਨਾਨਕਇਹੁਖੇਲੁਕਠਿਨੁਹੈਕਿਨਹੂੰਗੁਰਮੁਖਿਜਾਨਾ॥੨॥੧॥
ਗਉੜੀਮਹਲਾ੯॥
ਸਾਧੋਰਚਨਾਰਾਮਿਬਨਾਈ॥
ਇਕਿਬਿਨਸੈਇਕਿਅਸਥਿਰੁਮਾਨੈਅਚਰਜੁਲਖਿਓਨਜਾਈ॥੧॥ਰਹਾਉ॥
ਕਾਮਕ੍ਰੋਧਮੋਹਬਸਿਪ੍ਰਾਨੀਹਰਿਮੂਰਤਿਬਿਸਰਾਈ॥
ਝੂਠਾਤਨੁਸਾਚਾਕਰਿਮਾਨਿਓਜਿਉਸੁਪਨਾਰੈਨਾਈ॥੧॥
ਜੋਦੀਸੈਸੋਸਗਲਬਿਨਾਸੈਜਿਉਬਾਦਰਕੀਛਾਈ॥
ਜਨਨਾਨਕਜਗੁਜਾਨਿਓਮਿਥਿਆਰਹਿਓਰਾਮਸਰਨਾਈ॥੨॥੨॥
ਗਉੜੀਮਹਲਾ੯॥
ਪ੍ਰਾਨੀਕਉਹਰਿਜਸੁਮਨਿਨਹੀਆਵੈ॥
ਅਹਿਨਿਸਿਮਗਨੁਰਹੈਮਾਇਆਮਹਿਕਹੁਕੈਸੇਗੁਨਗਾਵੈ॥੧॥ਰਹਾਉ॥
ਪੂਤਮੀਤਮਾਇਆਮਮਤਾਸਿਉਇਹਬਿਧਿਆਪੁਬੰਧਾਵੈ॥
ਮ੍ਰਿਗਤ੍ਰਿਸਨਾਜਿਉਝੂਠੋਇਹੁਜਗੁਦੇਖਿਤਾਸਿਉਠਿਧਾਵੈ॥੧॥
ਭੁਗਤਿਮੁਕਤਿਕਾਕਾਰਨੁਸੁਆਮੀਮੂੜੁਤਾਹਿਬਿਸਰਾਵੈ॥
ਜਨਨਾਨਕਕੋਟਨਮਹਿਕੋਊਭਜਨੁਰਾਮਕੋਪਾਵੈ॥੨॥੩॥
ਗਉੜੀਮਹਲਾ੯॥
ਸਾਧੋਇਹੁਮਨੁਗਹਿਓਨਜਾਈ॥
ਚੰਚਲਤ੍ਰਿਸਨਾਸੰਗਿਬਸਤੁਹੈਯਾਤੇਥਿਰੁਨਰਹਾਈ॥੧॥ਰਹਾਉ॥
ਕਠਿਨਕਰੋਧੁਘਟਹੀਕੇਭੀਤਰਿਜਿਹਸੁਧਿਸਭਬਿਸਰਾਈ॥
ਰਤਨੁਗਿਆਨੁਸਭਕੋਹਿਰਿਲੀਨਾਤਾਸਿਉਕਛੁਨਬਸਾਈ॥੧॥
ਜੋਗੀਜਤਨਕਰਤਸਭਿਹਾਰੇਗੁਨੀਰਹੇਗੁਨਗਾਈ॥
ਜਨਨਾਨਕਹਰਿਭਏਦਇਆਲਾਤਉਸਭਬਿਧਿਬਨਿਆਈ॥੨॥੪॥
ਗਉੜੀਮਹਲਾ੯॥
ਸਾਧੋਗੋਬਿੰਦਕੇਗੁਨਗਾਵਉ॥
ਮਾਨਸਜਨਮੁਅਮੋਲਕੁਪਾਇਓਬਿਰਥਾਕਾਹਿਗਵਾਵਉ॥੧॥ਰਹਾਉ॥
ਪਤਿਤਪੁਨੀਤਦੀਨਬੰਧੁਹਰਿਸਰਨਿਤਾਹਿਤੁਮਆਵਉ॥
ਗਜਕੋਤ੍ਰਾਸੁਮਿਟਿਓਜਿਹਸਿਮਰਤਤੁਮਕਾਹੇਬਿਸਰਾਵਉ॥੧॥
ਤਜਿਅਭਿਮਾਨੁਮੋਹੁਮਾਇਆਫੁਨਿਭਜਨਿਰਾਮਚਿਤੁਲਾਵਉ॥
ਨਾਨਕੁਕਹਤੁਮੁਕਤਿਪੰਥੁਇਹੁਗੁਰਮੁਖਿਹੋਇਤੁਮਪਾਵਉ॥੨॥੫॥
ਗਉੜੀਮਹਲਾ੯॥
ਕੋਊਮਾਈਭੂਲਿਓਮਨੁਸਮਝਾਵੈ॥