ਬੇਦਪੁਰਾਨਸਾਧਮਗਸੁਨਿਕਰਿਨਿਮਖਨਹਰਿਗੁਨਗਾਵੈ॥੧॥ਰਹਾਉ॥
ਦੁਰਲਭਦੇਹਪਾਇਮਾਨਸਕੀਬਿਰਥਾਜਨਮੁਸਿਰਾਵੈ॥
ਮਾਇਆਮੋਹਮਹਾਸੰਕਟਬਨਤਾਸਿਉਰੁਚਉਪਜਾਵੈ॥੧॥
ਅੰਤਰਿਬਾਹਰਿਸਦਾਸੰਗਿਪ੍ਰਭੁਤਾਸਿਉਨੇਹੁਨਲਾਵੈ॥
ਨਾਨਕਮੁਕਤਿਤਾਹਿਤੁਮਮਾਨਹੁਜਿਹਘਟਿਰਾਮੁਸਮਾਵੈ॥੨॥੬॥
ਗਉੜੀਮਹਲਾ੯॥
ਸਾਧੋਰਾਮਸਰਨਿਬਿਸਰਾਮਾ॥
ਬੇਦਪੁਰਾਨਪੜੇਕੋਇਹੁਗੁਨੁਸਿਮਰੇਹਰਿਕੋਨਾਮਾ॥੧॥ਰਹਾਉ॥
ਲੋਭੁਮੋਹੁਮਾਇਆਮਮਤਾਫੁਨਿਅਉਬਿਖਿਅਨਕੀਸੇਵਾ॥
ਹਰਖੁਸੋਗੁਪਰਸੈਜਿਹਨਾਹਿਨਸੋਮੂਰਤਿਹੈਦੇਵਾ॥੧॥
ਸੁਰਗੁਨਰਕੁਅੰਮ੍ਰਿਤੁਬਿਖੁਏਸਮਤਿਉਕੰਚਨੁਅਰੁਪੈਸਾ॥
ਉਸਤਤਿਨਿੰਦਾਏਸਮਜਾਕੈਲੋਭੁਮੋਹੁਫੁਨਿਤੈਸਾ॥੨॥
ਦੁਖੁਸੁਖੁਏਬਾਧੇਜਿਹਨਾਹਿਨਤਿਹਤੁਮਜਾਨਹੁਗਿਆਨੀ॥
ਨਾਨਕਮੁਕਤਿਤਾਹਿਤੁਮਮਾਨਹੁਇਹਬਿਧਿਕੋਜੋਪ੍ਰਾਨੀ॥੩॥੭॥
ਗਉੜੀਮਹਲਾ੯॥
ਮਨਰੇਕਹਾਭਇਓਤੈਬਉਰਾ॥
ਅਹਿਨਿਸਿਅਉਧਘਟੈਨਹੀਜਾਨੈਭਇਓਲੋਭਸੰਗਿਹਉਰਾ॥੧॥ਰਹਾਉ॥
ਜੋਤਨੁਤੈਅਪਨੋਕਰਿਮਾਨਿਓਅਰੁਸੁੰਦਰਿਗ੍ਰਿਹਨਾਰੀ॥
ਇਨਮਹਿਕਛੁਤੇਰੋਰੇਨਾਹਿਨਦੇਖਹੁਸੋਚਿਬਿਚਾਰੀ॥੧॥
ਰਤਨੁਜਨਮੁਅਪਨੋਤੈਹਾਰਿਓਗੋਬਿੰਦਗਤਿਨਹੀਜਾਨੀ॥
ਨਿਮਖਨਲੀਨਭਇਓਚਰਨਨਸਿਉਬਿਰਥਾਅਉਧਸਿਰਾਨੀ॥੨॥
ਕਹੁਨਾਨਕਸੋਈਨਰੁਸੁਖੀਆਰਾਮਨਾਮਗੁਨਗਾਵੈ॥
ਅਉਰੁਸਗਲਜਗੁਮਾਇਆਮੋਹਿਆਨਿਰਭੈਪਦੁਨਹੀਪਾਵੈ॥੩॥੮॥
ਗਉੜੀਮਹਲਾ੯॥
ਨਰਅਚੇਤਪਾਪਤੇਡਰੁਰੇ॥
ਦੀਨਦਇਆਲੁਸਗਲਭੈਭੰਜਨੁਸਰਨਿਤਾਹਿਤੁਮਪਰੁਰੇ॥੧॥ਰਹਾਉ॥
ਬੇਦਪੁਰਾਨਜਾਸੁਗੁਨਗਾਵਤਤਾਕੋਨਾਮੁਹੀਐਮੋਧਰੁਰੇ॥
ਪਾਵਨਨਾਮੁਜਗਤਮਹਿਹਰਿਕੋਸਿਮਰਿਸਿਮਰਿਕਸਮਲਸਭਿਹਰੁਰੇ॥੧॥
ਮਾਨਸਦੇਹਬਹੁਰਿਨਹਪਾਵੈਕਛੂਉਪਾਉਮੁਕਤਿਕਾਕਰੁਰੇ॥
ਨਾਨਕੁਕਹਤੁਗਾਇਕਰੁਣਾਮੈਭਵਸਾਗਰਕੈਪਾਰਿਉਤਰੁਰੇ॥੨॥੯॥੨੫੧॥
ਰਾਗੁਗਉੜੀਅਸਟਪਦੀਆਮਹਲਾ੧ਗਉੜੀਗੁਆਰੇਰੀ॥
ੴਸਤਿਨਾਮੁਕਰਤਾਪੁਰਖੁਗੁਰਪ੍ਰਸਾਦਿ॥
ਨਿਧਿਸਿਧਿਨਿਰਮਲਨਾਮੁਬੀਚਾਰੁ॥
ਪੂਰਨਪੂਰਿਰਹਿਆਬਿਖੁਮਾਰਿ॥
ਤ੍ਰਿਕੁਟੀਛੂਟੀਬਿਮਲਮਝਾਰਿ॥