ਗੁਰਕੀਮਤਿਜੀਇਆਈਕਾਰਿ॥੧॥
ਇਨਬਿਧਿਰਾਮਰਮਤਮਨੁਮਾਨਿਆ॥
ਗਿਆਨਅੰਜਨੁਗੁਰਸਬਦਿਪਛਾਨਿਆ॥੧॥ਰਹਾਉ॥
ਇਕੁਸੁਖੁਮਾਨਿਆਸਹਜਿਮਿਲਾਇਆ॥
ਨਿਰਮਲਬਾਣੀਭਰਮੁਚੁਕਾਇਆ॥
ਲਾਲਭਏਸੂਹਾਰੰਗੁਮਾਇਆ॥
ਨਦਰਿਭਈਬਿਖੁਠਾਕਿਰਹਾਇਆ॥੨॥
ਉਲਟਭਈਜੀਵਤਮਰਿਜਾਗਿਆ॥
ਸਬਦਿਰਵੇਮਨੁਹਰਿਸਿਉਲਾਗਿਆ॥
ਰਸੁਸੰਗ੍ਰਹਿਬਿਖੁਪਰਹਰਿਤਿਆਗਿਆ॥
ਭਾਇਬਸੇਜਮਕਾਭਉਭਾਗਿਆ॥੩॥
ਸਾਦਰਹੇਬਾਦੰਅਹੰਕਾਰਾ॥
ਚਿਤੁਹਰਿਸਿਉਰਾਤਾਹੁਕਮਿਅਪਾਰਾ॥
ਜਾਤਿਰਹੇਪਤਿਕੇਆਚਾਰਾ॥
ਦ੍ਰਿਸਟਿਭਈਸੁਖੁਆਤਮਧਾਰਾ॥੪॥
ਤੁਝਬਿਨੁਕੋਇਨਦੇਖਉਮੀਤੁ॥
ਕਿਸੁਸੇਵਉਕਿਸੁਦੇਵਉਚੀਤੁ॥
ਕਿਸੁਪੂਛਉਕਿਸੁਲਾਗਉਪਾਇ॥
ਕਿਸੁਉਪਦੇਸਿਰਹਾਲਿਵਲਾਇ॥੫॥
ਗੁਰਸੇਵੀਗੁਰਲਾਗਉਪਾਇ॥
ਭਗਤਿਕਰੀਰਾਚਉਹਰਿਨਾਇ॥
ਸਿਖਿਆਦੀਖਿਆਭੋਜਨਭਾਉ॥
ਹੁਕਮਿਸੰਜੋਗੀਨਿਜਘਰਿਜਾਉ॥੬॥
ਗਰਬਗਤੰਸੁਖਆਤਮਧਿਆਨਾ॥
ਜੋਤਿਭਈਜੋਤੀਮਾਹਿਸਮਾਨਾ॥
ਲਿਖਤੁਮਿਟੈਨਹੀਸਬਦੁਨੀਸਾਨਾ॥
ਕਰਤਾਕਰਣਾਕਰਤਾਜਾਨਾ॥੭॥
ਨਹਪੰਡਿਤੁਨਹਚਤੁਰੁਸਿਆਨਾ॥
ਨਹਭੂਲੋਨਹਭਰਮਿਭੁਲਾਨਾ॥
ਕਥਉਨਕਥਨੀਹੁਕਮੁਪਛਾਨਾ॥
ਨਾਨਕਗੁਰਮਤਿਸਹਜਿਸਮਾਨਾ॥੮॥੧॥
ਗਉੜੀਗੁਆਰੇਰੀਮਹਲਾ੧॥
ਮਨੁਕੁੰਚਰੁਕਾਇਆਉਦਿਆਨੈ॥
ਗੁਰੁਅੰਕਸੁਸਚੁਸਬਦੁਨੀਸਾਨੈ॥
ਰਾਜਦੁਆਰੈਸੋਭਸੁਮਾਨੈ॥੧॥
ਚਤੁਰਾਈਨਹਚੀਨਿਆਜਾਇ॥
ਬਿਨੁਮਾਰੇਕਿਉਕੀਮਤਿਪਾਇ॥੧॥ਰਹਾਉ॥
ਘਰਮਹਿਅੰਮ੍ਰਿਤੁਤਸਕਰੁਲੇਈ॥
ਨੰਨਾਕਾਰੁਨਕੋਇਕਰੇਈ॥
ਰਾਖੈਆਪਿਵਡਿਆਈਦੇਈ॥੨॥
ਨੀਲਅਨੀਲਅਗਨਿਇਕਠਾਈ॥
ਜਲਿਨਿਵਰੀਗੁਰਿਬੂਝਬੁਝਾਈ॥
ਮਨੁਦੇਲੀਆਰਹਸਿਗੁਣਗਾਈ॥੩॥
ਜੈਸਾਘਰਿਬਾਹਰਿਸੋਤੈਸਾ॥
ਬੈਸਿਗੁਫਾਮਹਿਆਖਉਕੈਸਾ॥
ਸਾਗਰਿਡੂਗਰਿਨਿਰਭਉਐਸਾ॥੪॥
ਮੂਏਕਉਕਹੁਮਾਰੇਕਉਨੁ॥
ਨਿਡਰੇਕਉਕੈਸਾਡਰੁਕਵਨੁ॥
ਸਬਦਿਪਛਾਨੈਤੀਨੇਭਉਨ॥੫॥
ਜਿਨਿਕਹਿਆਤਿਨਿਕਹਨੁਵਖਾਨਿਆ॥
ਜਿਨਿਬੂਝਿਆਤਿਨਿਸਹਜਿਪਛਾਨਿਆ॥
ਦੇਖਿਬੀਚਾਰਿਮੇਰਾਮਨੁਮਾਨਿਆ॥੬॥
ਕੀਰਤਿਸੂਰਤਿਮੁਕਤਿਇਕਨਾਈ॥
ਤਹੀਨਿਰੰਜਨੁਰਹਿਆਸਮਾਈ॥
ਨਿਜਘਰਿਬਿਆਪਿਰਹਿਆਨਿਜਠਾਈ॥੭॥
ਉਸਤਤਿਕਰਹਿਕੇਤੇਮੁਨਿਪ੍ਰੀਤਿ॥